Akali Returns

Directions Website

Akali Returns ਪੰਥ ਤੇ ਪੰਜਾਬ ਦੀ ਤਾਕਤ
ਸ਼੍ਰੋਮਣੀ ਅਕਾਲੀ ਦਲ

28/10/2026

ਐਤਕੀ ਅਕਾਲੀ ਦਲ ਦੀ ਲਹਿਰ ਆ ਰਹੀ ਹੈ, ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਹੀ ਬਣਾਵਾਂਗੇ

27/10/2026

ਬਾਦਲ ਸਾਬ੍ਹ ਦੀ ਦੇਣ ਲੋਕ ਨਹੀਂ ਦੇ ਸਕਦੇ, ਉਨ੍ਹਾਂ ਨੇ ਕੰਮ ਹੀ ਬਹੁਤ ਕੀਤੇ ਨੇ, ਸਾਡੇ ਏਰੀਏ ਵਿੱਚ ਸੇਮ ਦਾ ਹੱਲ ਕੀਤਾ, ਮੋਟਰਾਂ ਦੇ ਕੁਨੈਕਸ਼ਨ ਦਿੱਤੇ

23/10/2026

ਝਾੜੂ ਵਾਲਿਆਂ ਨੂੰ ਹੱਥ ਬੰਨ੍ਹੇ, ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਵਾਂਗੇ, ਸੁਖਬੀਰ ਬਾਦਲ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ

22/10/2026

ਵਿਕਾਸ ਦੱਸਣਾ ਨਹੀਂ ਪੈਂਦਾ ਜਿਵੇਂ ਇਹ ਇਸ਼ਤਿਆਰਬਾਜ਼ੀ ਕਰ ਰਹੇ ਆ, ਬਾਦਲਾਂ ਦਾ ਕੀਤਾ ਵਿਕਾਸ ਮੂੰਹੋਂ ਬੋਲਦਾ ਹੈ

21/10/2026

ਥਾਂ-ਥਾਂ ਘਰ-ਘਰ ਨਸ਼ਾ ਮਿਲਦਾ, ਅਸੀਂ ਟੂੰ-ਟੂੰ ਤੋਂ ਕੁੱਝ ਨਹੀਂ ਲੈਣਾ ਸਾਨੂੰ ਅਕਾਲੀ ਪਾਰਟੀ ਚਾਹੀਦੀ ਹੈ, ਝਾੜੂ ਵਾਲਿਆਂ ਨੇ ਚਿੱਟਾ ਆਟੇ ਵਾਂਗੂੰ ਵਿਕਣ ਲਾਤਾ

21/10/2026

27 ਵਿੱਚ ਅਕਾਲੀ ਦਲ ਆਵੇਗਾ, ਜ਼ਰੂਰ ਆਵੇਗਾ, 100 ਫੀਸਦੀ ਆਵੇਗਾ, ਅਕਾਲੀ ਦਲ ਸਾਰੇ ਲੋਕ ਕੰਮ ਕਰ ਰਹੇ ਹਨ,

21/10/2026

27 ਵਿੱਚ ਆ ਰਹੀ ਹੈ, ਅਕਾਲੀਆਂ ਦੀ ਸਰਕਾਰ, ਇਨ੍ਹਾਂ ਨੇ ਕੰਮ ਹੀ ਬਹੁਤ ਕੀਤੇ ਨੇ, ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ, ਆਵੇਗਾ ਸ਼੍ਰੋਮਣੀ ਅਕਾਲੀ ਦਲ

21/10/2026

ਅਸੀਂ ਸ਼ੁਰੂ ਤੋਂ ਹੀ ਅਕਾਲੀ ਦਲ ਨਾਲ ਜੁੜੇ ਆ ਤੇ ਅਕਾਲੀ ਦਲ ਨਾਲ ਹੀ ਰਹਾਂਗੇ, ਲੋਕਾਂ ਦਾ ਅਕਾਲੀ ਦਲ ਬਹੁਤ ਸਾਥ ਦਿੰਦਾ ਹੈ

16/10/2026

ਦੇਖ ਲੋ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਬਾਬਿਆਂ ਦਾ ਪਿਆਰ ਤੁਰਿਆ ਵੀ ਨਹੀਂ ਜਾ ਰਿਹਾ ਫਿਰ ਵੀ ਅਕਾਲੀ ਦਲ ਦੀ ਰੈਲੀ ਵਿੱਚ ਪਹੁੰਚਿਆ, ਕਹਿੰਦਾ ਸੁਖਬੀਰ ਬਾਦਲ ਨੂੰ ਹੀ ਮੁੱਖ ਮੰਤਰੀ ਬਣਾਉਣਾ

16/10/2026

ਸਾਡੀ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਜਾਵੇਗੀ, ਪੰਜਾਬ ਦੀ ਸਭ ਤੋਂ ਪਹਿਲੀ 'ਤੇ ਪੰਥਕ ਪਾਰਟੀ ਦੇ ਅਸੀ ਨਾਲ ਆ

Address

Sector 28
Chandigarh
160002

Alerts

Be the first to know and let us send you an email when Akali Returns posts news and promotions. Your email address will not be used for any other purpose, and you can unsubscribe at any time.

Shortcuts

Share