Ranjeet Singh Tarkhan Majra

Ranjeet Singh Tarkhan Majra He is a Leader in the Indian National Congress and director of Punjab Agro Industries Corporation Limited, Chandigarh.

Previously they were assigned as Secretary of Punjab Pradesh Congress Committee.

ਸ਼ਿਵਰਾਤਰੀ ਦੇ ਸ਼ੁਭ ਅਵਸਰ ਤੇ ਮਾਈ ਅਨੰਤੀ ਧਰਮਸ਼ਾਲਾ ਸਰਹੰਦ ਵਿਖੇ ਆਸ਼ੀਰਵਾਦ ਲੈਣ ਮੌਕੇ ਰਣਜੀਤ ਸਿੰਘ ਤਰਖਾਣ ਮਾਜਰਾ ਡਾਇਰੈਕਟਰ ਪੰਜਾਬ ਐਗਰੋ ਇੰਡ...
21/02/2020

ਸ਼ਿਵਰਾਤਰੀ ਦੇ ਸ਼ੁਭ ਅਵਸਰ ਤੇ ਮਾਈ ਅਨੰਤੀ ਧਰਮਸ਼ਾਲਾ ਸਰਹੰਦ ਵਿਖੇ ਆਸ਼ੀਰਵਾਦ ਲੈਣ ਮੌਕੇ ਰਣਜੀਤ ਸਿੰਘ ਤਰਖਾਣ ਮਾਜਰਾ ਡਾਇਰੈਕਟਰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ। ਨਾਲ ਖੱਤਰੀ ਸਭਾ ਪੰਜਾਬ ਦੇ ਪ੍ਰਧਾਨ ਰਵਿੰਦਰ ਪੁਰੀ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਧੂ ਰਾਮ ਭੱਟਮਾਜਰਾ, ਸ਼੍ਰੀ ਜਗਦੀਸ਼ ਵਰਮਾ ਜੀ, ਸ਼ਸ਼ੀ ਉੱਪਲ, ਦਵਿੰਦਰ ਘਈ, ਬੀਜੇਪੀ ਆਗੂ ਸ਼ਸ਼ੀ ਭੂਸ਼ਨ, ਕਾਂਗਰਸੀ ਆਗੂ ਸੁਖਰਾਜ ਸਿੰਘ ਰਾਜਾ, ਸੰਜੀਵ ਕੁਮਾਰ, ਸਤਪਾਲ ਪੁਰੀ, ਡਾ. ਭੱਲਾ, ਸ਼੍ਰੀ ਸੁਰਿੰਦਰ ਵਰਮਾ ਜੀ, ਰਜਿੰਦਰ ਕਪਲਿਸ਼, ਪਵਨ ਕਾਲੜਾ ਸੀਨੀਅਰ ਵਾਇਸ ਪ੍ਰਧਾਨ ਮਿਉਂਸੀਪਲ ਕਮੇਟੀ ਸਰਹੰਦ।

Director Punjab Agro Industries Corporation Ranjeet Singh Tarkhan Majra da sanmaan krde hoye, President Punjab Congress ...
15/02/2020

Director Punjab Agro Industries Corporation Ranjeet Singh Tarkhan Majra da sanmaan krde hoye, President Punjab Congress Sewa Dal Shri Nirmal Kairrha Ji and Congress Sewa Dal de workers.
Punjab Agro Director

ਕੈਪਟਨ ਸੰਦੀਪ ਸਿੰਘ ਸੰਧੂ (ਓ.ਐੱਸ.ਡੀ ਮੱਖ ਮੰਤਰੀ, ਪੰਜਾਬ) ਨੂੰ ਪੰਜਾਬ ਕਾਂਗਰਸ ਦੀ ਕੋਆਰਡੀਨੇਸ਼ਨ ਕਮੇਟੀ ਵਿੱਚ ਮੈਂਬਰ ਬਣਨ ਤੇ ਸਨਮਾਨ ਕਰਦੇ ਹੋਏ...
15/02/2020

ਕੈਪਟਨ ਸੰਦੀਪ ਸਿੰਘ ਸੰਧੂ (ਓ.ਐੱਸ.ਡੀ ਮੱਖ ਮੰਤਰੀ, ਪੰਜਾਬ) ਨੂੰ ਪੰਜਾਬ ਕਾਂਗਰਸ ਦੀ ਕੋਆਰਡੀਨੇਸ਼ਨ ਕਮੇਟੀ ਵਿੱਚ ਮੈਂਬਰ ਬਣਨ ਤੇ ਸਨਮਾਨ ਕਰਦੇ ਹੋਏ ਰਣਜੀਤ ਸਿੰਘ ਤਰਖਾਣ ਮਾਜਰਾ ਡਾਇਰੈਕਟਰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ, ਮਨਜੀਤ ਸ਼ਰਮਾ ਸਾਬਕਾ ਕੌਂਸਲਰ, ਅਵਤਾਰ ਸਿੰਘ ਨੰਬਰਦਾਰ, ਕੁਲਦੀਪ ਸਿੰਘ ਗੁੱਜਰਵਾਲ।

Address

Sector 28 A
Chandigarh
160002

Telephone

+918360267192

Website

Alerts

Be the first to know and let us send you an email when Ranjeet Singh Tarkhan Majra posts news and promotions. Your email address will not be used for any other purpose, and you can unsubscribe at any time.

Contact The Organization

Send a message to Ranjeet Singh Tarkhan Majra:

Share