Anand Bhavan changi Airport in Singapore

Anand Bhavan changi Airport in Singapore Contact information, map and directions, contact form, opening hours, services, ratings, photos, videos and announcements from Anand Bhavan changi Airport in Singapore, Public & Government Service, Singapore.

ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ☝🏻ਸਦਾ ਵਿਚਾਰ ਰੱਖੀਏ...... ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!Rake...
10/08/2022

ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ......
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!
Rakesh Sangha

ਕਹਿਰ ਖੁਦਾ ਬਾਪੂ ਉੱਤੇਕਹਿਰ ਖੁਦਾ ਦਾ ਮਾਂ ਤੇ।ਕੋਈ ਨਾ ‘ਕਲਸੀ’ ਬਹਿ ਸਕਦਾ,ਕਦੇ ਪੁੱਤ ਜਵਾਨ ਦੀ ਥਾਂ ਤੇ।Written & Voice .s.kalsi          ...
30/06/2022

ਕਹਿਰ ਖੁਦਾ ਬਾਪੂ ਉੱਤੇ
ਕਹਿਰ ਖੁਦਾ ਦਾ ਮਾਂ ਤੇ।
ਕੋਈ ਨਾ ‘ਕਲਸੀ’ ਬਹਿ ਸਕਦਾ,
ਕਦੇ ਪੁੱਤ ਜਵਾਨ ਦੀ ਥਾਂ ਤੇ।
Written & Voice .s.kalsi #295 #🥺 #😔 #💔

ਹਰ ਕੋਈ ਮਾੜਾ ਨਹੀਂ ਤੇ ਹਰ ਕੋਈ ਚੰਗਾ ਨਹੀਂ ਜਿਹੜਾ ਦੁੱਖ ਚ ਨਾਲ ਖੜ੍ਹੇਉਹਦੇ ਜਿਹਾ ਕੋਈ ਬੰਦਾ ਨਹੀਂ!  Sangha
30/04/2022

ਹਰ ਕੋਈ ਮਾੜਾ ਨਹੀਂ ਤੇ
ਹਰ ਕੋਈ ਚੰਗਾ ਨਹੀਂ
ਜਿਹੜਾ ਦੁੱਖ ਚ ਨਾਲ ਖੜ੍ਹੇ
ਉਹਦੇ ਜਿਹਾ ਕੋਈ ਬੰਦਾ ਨਹੀਂ!
Sangha

''God is everything,God is everything .Without God,there is nothing at all......''
15/04/2022

''God is everything,God is everything .Without God,there is nothing at all......''

ਹਮੇਸ਼ਾ ਖੂਬਸੂਰਤ ਬੋਲ ਦਿਲ ਜਿੱਤਦੇ ਨੇਨਾ ਕਿ ਸੋਹਣਾ ਲਿਬਾਸ ਹਮੇਸ਼ਾ ਚੰਗੇ ਕਿਰਦਾਰ ਨੂੰ ਸਲਾਮਾਂ ਹੁੰਦੀਆਂ ਨੇ ਨਾ ਕਿ ਸੋਹਣੀਆਂ ਸੂਰਤਾਂ ਨੂੰ  Sangh...
08/04/2022

ਹਮੇਸ਼ਾ ਖੂਬਸੂਰਤ ਬੋਲ ਦਿਲ ਜਿੱਤਦੇ ਨੇ
ਨਾ ਕਿ ਸੋਹਣਾ ਲਿਬਾਸ
ਹਮੇਸ਼ਾ ਚੰਗੇ ਕਿਰਦਾਰ ਨੂੰ ਸਲਾਮਾਂ ਹੁੰਦੀਆਂ ਨੇ
ਨਾ ਕਿ ਸੋਹਣੀਆਂ ਸੂਰਤਾਂ ਨੂੰ
Sangha

ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖਤਮ ਕਰੋਫਿਰ ਰੱਬ ਆਪਣੇ ਆਪ ਰਾਜੀ ਹੋ ਜਾਵੇਗਾ  Sangha
03/04/2022

ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਖਤਮ ਕਰੋ
ਫਿਰ ਰੱਬ ਆਪਣੇ ਆਪ ਰਾਜੀ ਹੋ ਜਾਵੇਗਾ
Sangha

ਰਿਸ਼ਤਿਆਂ ਦੇ ਮੋਹ ਕਰਕੇ  ਹੀ ਇਕੱਲਾਪਨ ਮਹਿਸੂਸ ਨਹੀਂ ਹੁੰਦਾ ਨਹੀਂ ਤਾਂ ਦੁਨੀਆਂ ਤੇ ਹਰ ਇਨਸਾਨ ਇਕੱਲਾ ਹੀ ਹੈ  sangha
27/03/2022

ਰਿਸ਼ਤਿਆਂ ਦੇ ਮੋਹ ਕਰਕੇ ਹੀ
ਇਕੱਲਾਪਨ ਮਹਿਸੂਸ ਨਹੀਂ ਹੁੰਦਾ
ਨਹੀਂ ਤਾਂ ਦੁਨੀਆਂ ਤੇ ਹਰ ਇਨਸਾਨ
ਇਕੱਲਾ ਹੀ ਹੈ
sangha

Address

Singapore

Telephone

+919855101188

Website

Alerts

Be the first to know and let us send you an email when Anand Bhavan changi Airport in Singapore posts news and promotions. Your email address will not be used for any other purpose, and you can unsubscribe at any time.

Contact The Organization

Send a message to Anand Bhavan changi Airport in Singapore:

Share