Viral videos Punjab

Viral videos Punjab this page is create for entertainment purpose and social news , please like this page and see notification first .

ਅਲਵਿਦਾ ਵਰਿੰਦਰ ਘੁੰਮਣ ਵੀਰ , ਵਾਹਿਗੁਰੂ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 😥😥🙏🙏 ゚viralシfypシ゚viralシalシ
09/10/2025

ਅਲਵਿਦਾ ਵਰਿੰਦਰ ਘੁੰਮਣ ਵੀਰ , ਵਾਹਿਗੁਰੂ ਵੀਰ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ 😥😥🙏🙏 ゚viralシfypシ゚viralシalシ

ਗੁਰੂ ਨਾਨਕ ਗੁਰਦੁਆਰਾ ਸਾਹਿਬ, ਬਿਰਮਿੰਘਮ, ਇੰਗਲੈਂਡ ।
29/03/2025

ਗੁਰੂ ਨਾਨਕ ਗੁਰਦੁਆਰਾ ਸਾਹਿਬ, ਬਿਰਮਿੰਘਮ, ਇੰਗਲੈਂਡ ।

ਗੁਰੂ ਨਾਨਕ ਗੁਰਦੁਆਰਾ ਸਾਹਿਬ , ਬਰਮਿੰਘਮ (ਇੰਗਲੈਂਡ)
21/03/2025

ਗੁਰੂ ਨਾਨਕ ਗੁਰਦੁਆਰਾ ਸਾਹਿਬ , ਬਰਮਿੰਘਮ (ਇੰਗਲੈਂਡ)

18/05/2022

ੲਿਤਿਹਾਸ ਦੇ ਕਾਲੇ ਅੱਖਰਾਂ ਵਿੱਚ ਲਿਖਿਆ ਜਾਉ, ਜਦੋਂ ਪੰਜਾਬ ਵਿੱਚ ਪਾਣੀ ਖਤਮ ਹੋ ਗਿਆ ਕਿ ਜਦੋਂ ਸਰਕਾਰ ਨੇ ਪਾਣੀ ਬਚਾਉਣ ਦੀ ਕੋਸ਼ਿਸ਼ ਕੀਤੀ , ਉਦੋ ਸਾਡੇ ਬਜੁਰਗ ਝੰਡੇ ਚੱਕ ਕੇ ਸਰਕਾਰ ਵਿਰੁੱਧ ਚੰਡੀਗੜ੍ਹ ਧਰਨੇ ਦੇਣ ਚਲੇ ਗਏ ਸੀ। ਮੁਆਫ਼ ਕਰਨਾ ਪਰ ਸਚਾਈ ਹੈ।।

ਜਿਨ੍ਹਾਂ ਦੇ ਪਰਿਵਾਰ ਵਿੱਚ ਛੋਟੇ ਬੱਚੇ ਨੇ ਕਿਰਪਾ ਕਰਕੇ ਜਰੂਰ ਪੋਸਟ ਪੜੵਿਓ ਤੇ ਸੋਚਿਆ ਕਿਨਾਂ ਦੁੱਖ ਸਹਿ ਕੇ ਬੱਚੀ ਦੀ ਜਾਨ ਨਿਕਲੀ ਹੋਵੇਗੀ,ਉਹ ਸਰ...
15/05/2022

ਜਿਨ੍ਹਾਂ ਦੇ ਪਰਿਵਾਰ ਵਿੱਚ ਛੋਟੇ ਬੱਚੇ ਨੇ ਕਿਰਪਾ ਕਰਕੇ ਜਰੂਰ ਪੋਸਟ ਪੜੵਿਓ ਤੇ ਸੋਚਿਆ ਕਿਨਾਂ ਦੁੱਖ ਸਹਿ ਕੇ ਬੱਚੀ ਦੀ ਜਾਨ ਨਿਕਲੀ ਹੋਵੇਗੀ,ਉਹ ਸਰਮ ਕਰਲੋ ਕੁਝ, ਲਾਲ ਸਰਕਲ ਵਿੱਚ ਇੱਕ ਗਰੀਬ ਝੁੱਗੀ ਝੋਪੜੀ ਵਾਲਿਆਂ ਦੀ 7 ਸਾਲ ਦੀ ਬੱਚੀ ਦੀ ਸੜੀ ਹੋਈ ਲਾਸ਼ ਹੈ, ਜੋ ਕਿ ਅੰਨਦਾਤਾ ਦੁਆਰਾ ਲਾਈ ਖੇਤ ਨੂੰ ਅੱਗ ਵਿੱਚ ਸੜ ਕੇ ਸੁਆਹ ਹੋ ਗਈ, ਪਰ ਕੋਈ ਬੋਲਿਓ ਨਾ, ਨਹੀਂ ਤਾਂ ਅੰਨਦਾਤਾ ਤੁਹਾਡੀ ਮਾਂ- ਭੈਣ ਇੱਕ ਕਰ ਦੇਣਗੇ, ਕਿਉਂਕਿ ਇਹਨਾਂ ਦੀ ਜਮੀਨ ਹੈ, ਕੁਝ ਵੀ ਕਰ ਸਕਦੇ ਨੇ, ਸਾਇਦ ਮਰੀ ਹੋ੫ ਕੁੜੀ ਦੇ ਪਰਿਵਾਰ ਤੇ ਪਰਚਾ ਵੀ ਦਰਜ ਹੋ ਜਾਵੇ, ਜਿਵੇਂ ਬਠਿੰਡੇ ਡਰਾਇਵਰ ਤੇ ਹੋਇਆ, ਕਿ ਪਰਿਵਾਰ ਨੂੰ ਨਹੀਂ ਪਤਾਂ ਸੀ ਕਿ ਖੇਤ ਨੂੰ ਅੱਗ ਲੱਗੀ ਹੈ, ਸਰਮ ਕਰਲੋ ਯਾਰ 😢😢😢😢

ਜਦੋਂ ਲੱਛਣ ਹੀ ਕੁਦਰਤ ਦੇ ਨਿਯਮਾਂ ਤੋਂ ਉਲਟ ਕਰਨੇ ਨੇ ਤਾਂ ਕੁਦਰਤ ਦਾ ਸਾਡੇ ਤੋਂ ਮੁੱਖ ਮੋੜਨਾ ਜਾਇਜ ਹੈ ਐਵੇ ਨਾ ਰੱਬ ਨੂੰ ਗਾਲ੍ਹਾ ਕੱਢੀ ਜਾਇਆਂ ਕ...
10/05/2022

ਜਦੋਂ ਲੱਛਣ ਹੀ ਕੁਦਰਤ ਦੇ ਨਿਯਮਾਂ ਤੋਂ ਉਲਟ ਕਰਨੇ ਨੇ
ਤਾਂ ਕੁਦਰਤ ਦਾ ਸਾਡੇ ਤੋਂ ਮੁੱਖ ਮੋੜਨਾ ਜਾਇਜ ਹੈ
ਐਵੇ ਨਾ ਰੱਬ ਨੂੰ ਗਾਲ੍ਹਾ ਕੱਢੀ ਜਾਇਆਂ ਕਰੋ ਕੇ ਸਰਕਾਰਾਂ ਤਾਂ ਹੈਗੀਆਂ ਹੀ ਸਨ ਰੱਬ ਵੀ ਜਿੰਮੀਦਾਰਾਂ ਦਾ ਵੈਰੀ ਬਣ ਗਿਆਂ !

04/05/2022

ਬਟਾਲੇ ਦੇ ਨੇੜੇ ਕਣਕ ਦੀ ਨਾੜ ਨੂੰ ਲਗਾਈ ਅੱਗ ਕਰਕੇ ਬੱਚਿਆਂ ਵਾਲੀ ਸਕੂਲ ਵੈਨ ਹਾਦਸੇ ਦਾ ਸਿਕਾਰ ਹੋ ਗਈ, ਬੱਚਿਆਂ ਦਾ ਦੁੱਖ ਦੇਖ ਨਹੀਂ ਹੁੰਦਾ ਪਤਾ ਨਹੀਂ ਆਪਣੇ ਲੋਕ ਕਦੋਂ ਸੁਧਰਨਗੇ 😞😞🙏
#ਬਟਾਲਾ

21/01/2022

20/01/2022

ਖਰੀਆਂ ਗੱਲਾਂ 👌👌

27/12/2021

🙏🙏🙏Waheguru ji🙏🙏🙏

19/12/2021

ਮੈ ਰੋਡਰੋਲਰ ਵੀ ਚਲਾਇਆ 🧐ਪੈਚ ਵਰਕ 😀😀ਪਹਿਚਾਣਿਆ 😜😜

Address

Khanna Lubana
141401

Website

Alerts

Be the first to know and let us send you an email when Viral videos Punjab posts news and promotions. Your email address will not be used for any other purpose, and you can unsubscribe at any time.

Contact The Organization

Send a message to Viral videos Punjab:

Share

Category