05/06/2026
ਸੇਵਾ ਕੇਂਦਰ ਅਤੇ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਟਾਰਾਸਿਸ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਹੈ । ਜੋਂ ਕਿ ਆਪਣੇ ਮੁਨਾਫੇ ਲਈ ਮੁਲਾਜ਼ਮਾਂ ਅਤੇ ਪੰਜਾਬ ਦੇ ਵਸਨੀਕਾਂ ਦੀ ਲੁੱਟ ਕਰਦੀ ਸੀ । ਇਹ ਧਰਨਾ ਮੁਲਾਜ਼ਮਾਂ ਦਾ ਹੋਰ ਰਿਹਾ ਸੋਸ਼ੋਣ ਅਤੇ ਲੋਕਾਂ ਦੀ ਹੋ ਰਹੀ ਲੁੱਟ ਦੇ ਵਿਰੋਧ ਲਗਾਇਆ ਗਿਆ। ਇਸ ਸਬੰਧ ਵਿੱਚ ਡੀ. ਸੀ ਦਫ਼ਤਰ ਵਿੱਚ ਸੇਵਾ ਕੇਂਦਰ ਦੇ ਬਾਹਰ ਧਰਨੇ ਤੇ ਬੈਠੇ ਮੁਲਾਜਮਾਂ ਦਾ ਦੁੱਖ ਤਕਲੀਫ ਸੁਣਨ ਲਈ ਧਰਨੇ ਵਿੱਚ ਸਾਥੀਆਂ ਨਾਲ ਪਹੁੰਚਿਆ।