ZIRA

ZIRA hanji sat sari akal sariya nu aa page zire waliya layi hai jo zire rehnde aa ja rehnde see ,, so like this page if you like zira city ..

Zira is a city and a municipal council in Firozpur district in the Indian state of Punjab.Kulbir Singh Zira is currently the MLA of ZIRA constituency.

25/12/2025

ਜਿਨ੍ਹਾਂ ਘਰਾਂ ਵਿੱਚ
ਵੱਡਿਆਂ ਦੀ ਸਲਾਹ ਨਹੀਂ
ਲਈ ਜਾਂਦੀ,
ਉਨ੍ਹਾਂ ਘਰਾਂ ਨੂੰ ਬਾਅਦ ਵਿੱਚ
ਵਕੀਲਾਂ ਦੀ ਸਲਾਹ
ਲੈਣੀ ਪੈਂਦੀ ਹੈ!
🤔💯

15/10/2025

ਮਾਂ-ਪਿਓ
ਤਾਂ ਉਹ ਮੰਦਰ ਹਨ,
ਜਿੱਥੇ ਕੋਈ ਚੜ੍ਹਾਵਾ ਨਹੀਂ ਚੜ੍ਹਾਇਆ ਜਾਂਦਾ,
ਬਸ ਔਲਾਦ ਵਲੋਂ
ਉਨ੍ਹਾਂ ਦਾ ਕੀਤਾ ਆਦਰ-ਸਤਿਕਾਰ ਹੀ
ਉਨ੍ਹਾਂ ਲਈ ਸਭ ਤੋਂ ਵੱਡੀ
ਪੂਜਾ ਹੁੰਦੀ ਹੈ!
💯✅

04/10/2025
04/10/2025

ਕੌਣ ਕੌਣ ਸੀ ਇਸ ਜ਼ਮਾਨੇ ਦਾ ?

Address

Zira
142047

Alerts

Be the first to know and let us send you an email when ZIRA posts news and promotions. Your email address will not be used for any other purpose, and you can unsubscribe at any time.

Share