Harmanjot Singh

Harmanjot Singh Contact information, map and directions, contact form, opening hours, services, ratings, photos, videos and announcements from Harmanjot Singh, Mohali.

25/09/2025

ਕੁਝ ਨਹੀਂ ਹੋਣਾ ਇਹਨਾਂ ਨਾਲ
ਜੇ ਕਾਂਗਰਸ ਦੀ ਸਰਕਾਰ ਲੈ ਕੇ ਆਏ ਤੁਸੀਂ
ਉਹਨਾਂ ਨੇ ਵੀ ਇਹਨਾਂ ਨੂੰ ਕਲੀਨ ਚਿੱਟ ਦੇ ਦੇਣੀ 😅
ਜਿਵੇਂ ਭਾਜਪਾ ਨੇ ਕਾਂਗਰਸ ਨੂੰ ਕਲੀਨ ਚਿੱਟਾਂ ਦਿੱਤੀਆਂ ਹਨ
ਹੁਣ ਇਹਨਾਂ ਦੇ ਹਿਸਾਬ ਨਾਲ ਤਾਂ ਨਾ ਕੋਈ ਟੂਜੀ ਘੁਟਾਲਾ ਹੋਇਆ
ਨਾ ਕੋਲੇ ਦਾ ਘੁਟਾਲਾ ਹੋਇਆ
ਨਾ ਕੋਈ ਕਾਮਨ ਵੈਲਥ ਗੇਮ ਦਾ ਘੁਟਾਲਾ ਹੋਇਆ
ਨਾ ਨੈਸ਼ਨਲ ਹਾਰਡ ਘੁਟਾਲਾ ਹੋਇਆ
ਨਾ ਰੋਬਟ ਵਾਟ ਰਹੇ ਨੇ ਕੋਈ ਘੁਟਾਲਾ ਕੀਤਾ 😅🤣🤣

ਕਾਂਗਰਸ ਬੀਜੇਪੀ ਇੱਕੋ ਹੀ ਹਨ
ਆ ਇਲਜਾਮਬਾਜੀਆਂ ਦਾ ਸਿਰਫ ਡਰਾਮਾ ਕਰਦੇ ਹਨ
ਤੇ ਭੋਲੇ ਲੋਕ ਇਹਨਾਂ ਦੀਆਂ ਗੱਲਾਂ ਵਿੱਚ ਪਤਾ ਨਹੀਂ ਕਿੰਨੇ ਸਾਲ ਤੋਂ ਫਸੇ ਹੋਏ ਹਨ
ਜੇ ਇਹਨਾਂ ਦੇ ਚੁੰਗਲ ਚੋਂ ਬਾਹਰ ਨਿਕਲਣਾ ਹੈ ਤਾਂ ਤੀਜੀ ਧਿਰ ਨੂੰ ਆਮ ਆਦਮੀ ਪਾਰਟੀ ਵਰਗੀ ਪਾਰਟੀ ਨੂੰ ਅੱਗੇ ਲੈ ਕੇ ਆਓ।

25/09/2025

AAP ਦੇ ਕੰਮਾਂ ਦੀ ਲਿਸਟ:
ਜੋ ਕੰਮ ਹੋਏ, ਉਹ ਧਿਆਨ ਨਾਲ ਸੁਣੋ :-👬
1- 600 ਯੂਨਿਟ ਮਾਫ, 80% ਲੋਕਾਂ ਨੂੰ ਜ਼ੀਰੋ ਬਿੱਲ💡
2- 881 🏥ਮੁਹੱਲਾ ਕਲੀਨਿਕ
3- ਸੜਕ ਸੁਰੱਖਿਆ ਫੋਰਸ🚔
4- 17 ਟੋਲ ਪਲਾਜ਼ੇ ਬੰਦ🚧
5- ਸਾਰੇ MLA ਦੀਆਂ ਪੈਨਸ਼ਨਾਂ ਘਟਾਕੇ, 1 ਕੀਤੀ💸
6- ਕਿਸਾਨਾਂ🎋 ਨੂੰ ਬਿਜਾਈ ਟਾਇਮ ਬਿਜਲੀ ਦੀ ਕਮੀ ਨੀ ਆਉਣ ਦਿੱਤੀ
7 - ਸੂਏ ਕੱਸੀਆਂ ਜਿਹੜੀਆਂ ਚਿਰਾਂ ਤੋਂ ਬੰਦ ਪਈਆਂ ਸੀ, ਉਹਨਾਂ ਚ ਘਾਹ ਉੱਗਿਆ ਪਿਆ ਸੀ, ਸਰਕਾਰ ਨੇ, ਸਾਫ ਕਰਵਾਕੇ, ਤੇ ਪੱਕੇ ਕਰਵਾਕੇ ਸੂਏ ਕੱਸੀਆਂ ਚਲਦੇ ਕੀਤੇ, ਤੇ ਲਗਾਤਾਰ 🗻ਨਹਿਰੀ ਪਾਣੀ ਦਿੱਤਾ
8- 52000➕ ਸਰਕਾਰੀ ਨੌਕਰੀਆਂ
9 - ਇੱਕ ਨਵਾਂ ਥਰਮਲ♻️ ਪਲਾਂਟ ਖਰੀਦਿਆ🏙️
10- ਸ਼ਹੀਦ ਫੌਜੀਆਂ ਨੂੰ, 1- 1ਕਰੋੜ੍ਹ ਰੁਪਏ ਦਿੱਤੇ🧑🏻‍✈️
11ਕਿਸਾਨਾਂ ਨੂੰ ਝੋਨੇ🌾 ਦੇ ਸੀਜ਼ਨ ਦਿਨੇ ਬਿਜਲੀ ਸਪਲਾਈ⚡
12ਮੰਡੀਆਂ ਦੇ ਵਧੀਆਂ ਖਰੀਦ ਪ੍ਬੰਧ💳
13ਪਹਿਲੀ ਵਾਰ ਹੋਇਆ ਭਗਵੰਤ ਮਾਨ ਜੀ ਦੀ ਸਰਕਾਰ ਵੱਲੋਂ ਕਿਸਾਨਾਂ ਦੇ ਖਾਤੇ ਚ ਸਿੱਧੀ ਅਦਾਇਗੀਆਂ,🏧
14..ਖਿਡਾਰੀਆਂ ਨੂੰ ਖਾਸ🏆 ਇਨਾਮ,ਉਲੰਪਿਅਨ ਮੈਡਲ ਲਿਆਉਣ ਵਾਲੇ ਖਿਡਾਰੀ ਨੂੰ ਇੱਕ ਕਰੋੜ, ਡੀ ਐਸ ਪੀ ਰੈਂਕ ਨਾਲ,ਜਾਂ ਐਸ ਡੀ ਐਮ ਦੇ ਨਿਯੁਕਤੀ ਪੱਤਰ,🥇
15 ਇੰਡੀਆ🇮🇳 ਚ ਮੈਡਲ ਲਿਆਉਣ ਵਾਲੇ ਨੂੰ, 5 ਲੱਖ ਨਾਲ ਨੌਕਰੀਆ ਪੱਕੀਆਂ
16 ਮਕਾਨਾਂ ਦੇ ਨਕਸ਼ੇ ਪਾਸ ਕਰਵਾਉਣੇ ਸੌਖੇ ਕੀਤੇ🏢
17 ਪੰਜਾਬੀ ਲਿਖਣੀ ਲਾਜ਼ਮੀ ਕੀਤੀ✍🏻
18 ਰਿਸ਼ਵਤ ਖੋਰੀ ਨੂੰ ਨੱਥ ਪਾਈ🚫
19 ਜ਼ਮੀਨਾਂ ਤੇ ਨਜਾਇਜ਼ ਕਬਜੇ ਹਟਾਏ👣
20 ਸਰਕਾਰੀ ਦਫਤਰਾਂ ਚ’ ਮੋਬਾਈਲ ਫੋਨ ਲਿਜਾਣ ਤੇ ਪਾਬੰਦੀ ਹਟਾਈ📱
21 ਕੋਈ ਨਵਾਂ ਟੈਕਸ ਨਹੀਂ ਲਾਇਆ❌
22 ਕਿਸਾਨਾਂ ਨੂੰ ਸਾਰੀ ਬਿਜਲੀ ਸਪਲਾਈ ਦਿਨ ਵੇਲੇ ਕੀੱਤੀ🔆
23. ਨਵੀਆਂ 205 🚍ਬੱਸਾਂ ਲੜਕੀਆਂ ਸਕੂਲ ਵਿਦਿਆਰਥੀਆਂ ਲਈ
24. ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਲਾਈਵ ਦਿਖਾਉਣਾ ਸ਼ੁਰੂ📽️
25. ਪ੍ਰਾਪਰਟੀ ਦੀ ਰਜਿਸਟਰੇਸ਼ਨ ਕੀਤੀ ਆਨ ਲਾਈਨ 🖥️
26. ਵਸੀਕਾ ਨਵੀਸਾਂ ਦੀ ਦਲਾਲੀ ਦਾ ਕੰਮ ਦਾ ਅੰਤ🧾
27. ਵਸੀਕਾ ਨਵੀਸਾਂ ਦੀ ਲੁੱਟ ਖਤਮ🛰️
28. ਬਿਜ਼ਨਸ🗺️ ਸ਼ੁਰੂ ਕਰਨ ਲਈ 45 ਦਿਨਾਂ ਵਿੱਚ ਆਟੋਮੈਟਿਕ ਮਨਜ਼ੂਰੀ
29. ਰਜਿਸਟਰੀਆਂ ਦੀ ਭਾਸ਼ਾ ਸੌਖੀ ਕਰਤੀ
30. ਕਿਸਾਨਾਂ🌾 ਨੂੰ ਬਿਜਲੀ ਦਿਨ ਵੇਲੇ ਦੇਣ ਦਾ ਪ੍ਰਬੰਧ ਕੀਤਾ
31. ਹਰੇਕ ਪਰਿਵਾਰ ਦਾ 🔟 ਲੱਖ ਦਾ ਬੀਮਾ ਯੋਜਨਾ ਸ਼ੁਰੂ‼️
32.ਧਰਤੀ ਹੇਠਲੇ ਪਾਣੀ💧 ਦਾ ਰੀਚਾਰਜ ਕਰਨ ਦੇ ਪ੍ਰਬੰਧ ਕੀਤੇ ਗਏ..
33.. ਨਸ਼ਿਆ ਤੇ ਠੱਲ ਪਈ ਨੌਜਵਾਨੀ ਬਚਾਈਂ,💉💊

ਜੇ ਫਿਰ ਵੀ ਆਮ ਆਦਮੀ ਪਾਰਟੀ ਪਸੰਦ ਨਹੀਂ ਤਾਂ ਅਸੀਂ ਲੁੱਟੇ ਜਾਣ ਦੇ ਹੀ ਯੋਗ ਹਾਂ..
ਹਾਲੇ ਕੁੱਝ ਸਾਲ ਬਾਕੀ ਨੇ ਤੇ ਦੇਖੋ ਕੀ ਕੀ ਆਮ ਲੋਕਾਂ ਲਈ ਸਹੂਲਤਾਂ ਦੀ ਝੜ੍ਹੀ ਲਗਦੀ.. 🌿

ਸ਼ਾਇਦ ਕੋਈ ਫਰਕ ਪੈਜੇ ! ਕੀ ਲੱਗਦਾ?
11/08/2025

ਸ਼ਾਇਦ ਕੋਈ ਫਰਕ ਪੈਜੇ !
ਕੀ ਲੱਗਦਾ?

01/07/2025

लॉरेंस बिश्नोई, अंधभक्तों का सनातनी शेर, जिसे अंधभक्त हिंदू धर्म का रक्षक मानते हैं... 🚩
पाकिस्तानी गैंगस्टर शहजाद भट्टी से वीडियो कॉल पर बात करते हुए...

दिलजीत का विरोध करने वाले अंधभक्तों को एक बार यहां भी देख लेना चाहिए 🫣🧐

30/06/2025

Hahaha 🤣🤣 ਇਹ ਨਹੀਂ ਟੱਲਦੇ 😅

04/02/2025
19/02/2024
19/02/2024

Address

Mohali

Telephone

+919315098855

Website

Alerts

Be the first to know and let us send you an email when Harmanjot Singh posts news and promotions. Your email address will not be used for any other purpose, and you can unsubscribe at any time.

Contact The Organization

Send a message to Harmanjot Singh:

Share