Youth Akali Dal Khdoor Sahib

Youth Akali Dal Khdoor Sahib Will make strong unity of Youth Akaali Dal Halka Khdoor Sahib and we are always ready to help for Youth of Halka Khdoor Sahib.
88728-90004

30/03/2026
29/03/2021


ਮੇਰੇ ਵੀਰ ਸ਼ੰਮੀ ਕੰਗ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ
14/02/2021

ਮੇਰੇ ਵੀਰ ਸ਼ੰਮੀ ਕੰਗ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

ਪੰਥ ਦੀ ਨੁਮਾਇਦਾ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ 100ਵੇ ਸਥਾਪਨਾ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏
14/12/2020

ਪੰਥ ਦੀ ਨੁਮਾਇਦਾ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ 100ਵੇ ਸਥਾਪਨਾ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏

ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ II ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ, ਗੁਰੂ ਚਰਨਾਂ 'ਚ ਕੋਟਾਨ-ਕੋਟ ਪ੍ਰਣਾਮ...
02/09/2020

ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ II

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ਮੌਕੇ, ਗੁਰੂ ਚਰਨਾਂ 'ਚ ਕੋਟਾਨ-ਕੋਟ ਪ੍ਰਣਾਮ। ਤੀਜੇ ਪਾਤਸ਼ਾਹ ਜੀ ਦਾ ਦਰਸਾਇਆ "ਪਹਿਲੇ ਪੰਗਤ, ਪਾਛੇ ਸੰਗਤ" ਦਾ ਸਿਧਾਂਤ ਹਰ ਲੋੜਵੰਦ ਨੂੰ ਗੁਰੂ ਘਰ ਵਿੱਚ ਬਰਾਬਰਤਾ ਦੇ ਅਹਿਸਾਸ ਨਾਲ ਨਿਵਾਜਦਾ ਹੈ।

ਹਲਕਾ ਖਡੂਰ ਸਾਹਿਬ ਦੀ ਯੂਥ ਅਕਾਲੀ ਦਲ ਦੀ ਸਮੁਚੀ ਟੀਮ ਵਲੋ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਜੀ ਬਾਦਲ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆ
09/07/2020

ਹਲਕਾ ਖਡੂਰ ਸਾਹਿਬ ਦੀ ਯੂਥ ਅਕਾਲੀ ਦਲ ਦੀ ਸਮੁਚੀ ਟੀਮ ਵਲੋ ਪਾਰਟੀ ਪ੍ਰਧਾਨ ਸ੍ਰ ਸੁਖਬੀਰ ਸਿੰਘ ਜੀ ਬਾਦਲ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆ

ਸ੍ਰੋਮਣੀ ਅਕਾਲੀ ਦਲ ਦੇ ਸਾਰੇ ਆਹੁਦੇਦਾਰਾ ਨੂੰ ਬਹੁਤ ਬਹੁਤ ਵਧਾਈ🙏🙏✌️✌️🚩🚩⚖️⚖️
12/06/2020

ਸ੍ਰੋਮਣੀ ਅਕਾਲੀ ਦਲ ਦੇ ਸਾਰੇ ਆਹੁਦੇਦਾਰਾ ਨੂੰ ਬਹੁਤ ਬਹੁਤ ਵਧਾਈ
🙏🙏✌️✌️🚩🚩⚖️⚖️

06/06/2020

'ਸ਼ਹੀਦਾਂ ਦੇ ਸਿਰਤਾਜ', ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ 'ਚ ਮੇਰਾ ਕੋਟਾਨ-ਕੋਟ ਪ੍ਰਣਾਮ। ਸ਼ਹੀਦ ਕਾਰਵਾ...
26/05/2020

'ਸ਼ਹੀਦਾਂ ਦੇ ਸਿਰਤਾਜ', ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਗੁਰੂ ਚਰਨਾਂ 'ਚ ਮੇਰਾ ਕੋਟਾਨ-ਕੋਟ ਪ੍ਰਣਾਮ। ਸ਼ਹੀਦ ਕਾਰਵਾਂ ਦੇ ਮੀਰ, ਪੰਚਮ ਪਿਤਾ, ਗੁਰੂ ਸਾਹਿਬ ਜੀ ਨੇ ਮੁਗ਼ਲ ਹਕੂਮਤ ਦੇ ਜਬਰ ਵਿਰੁੱਧ ਤੱਤੀ ਤਵੀ ਤੇ ਬੈਠਦਿਆਂ ਸਬਰ ਦੀ ਅਣੋਖੀ ਮਿਸਾਲ ਕਾਇਮ ਕੀਤੀ।

ਤੀਜੇ ਪਾਤਸ਼ਾਹ, ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਮਹਾਰਾਜ ਜੀ ਨੇ ਅਨੰਦ ਸਾਹਿਬ ਦ...
06/05/2020

ਤੀਜੇ ਪਾਤਸ਼ਾਹ, ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਮਹਾਰਾਜ ਜੀ ਨੇ ਅਨੰਦ ਸਾਹਿਬ ਦੀ ਅਨੰਦਮਈ ਬਾਣੀ ਰਾਹੀਂ ਲੋਕਾਈ ਦੀ ਰਾਹ ਰੁਸ਼ਨਾਈ ਅਤੇ ਕੁਰੀਤੀਆਂ ਦਾ ਖ਼ਾਤਮਾ ਕਰਦਿਆਂ ਇੱਕ ਸਿਹਤਮੰਦ ਸਮਾਜ ਦੀ ਸਥਾਪਨਾ ਕੀਤੀ।

31/03/2020

Address

Halka Khdoor Sahib
Tarn Taran

Telephone

+919501717796

Website

Alerts

Be the first to know and let us send you an email when Youth Akali Dal Khdoor Sahib posts news and promotions. Your email address will not be used for any other purpose, and you can unsubscribe at any time.

Share