Kanchanpreet Kaur

Kanchanpreet Kaur page of Kanchanpreet Kaur ~ Halka Incharge Tarn Taran | Shiromani Akali Dal (SAD) ⚖️

ਸੱਭਿਆਚਾਰਕ ਰੰਗ ਅਤੇ ਧੀਆਂ-ਭੈਣਾਂ ਦੀਆਂ ਖੁਸ਼ੀਆਂ! 🪔ਹਲਕਾ ਮਜੀਠਾ ਵਿਖੇ ਬੀਬਾ ਸੰਦੀਪ ਕੌਰ (Looks boutique) ਵੱਲੋਂ ਮਨਾਏ ਗਏ ਤੀਆਂ ਦੇ ਤਿਉਹਾਰ...
08/08/2026

ਸੱਭਿਆਚਾਰਕ ਰੰਗ ਅਤੇ ਧੀਆਂ-ਭੈਣਾਂ ਦੀਆਂ ਖੁਸ਼ੀਆਂ! 🪔
ਹਲਕਾ ਮਜੀਠਾ ਵਿਖੇ ਬੀਬਾ ਸੰਦੀਪ ਕੌਰ (Looks boutique) ਵੱਲੋਂ ਮਨਾਏ ਗਏ ਤੀਆਂ ਦੇ ਤਿਉਹਾਰ ਦੌਰਾਨ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਗਵਾਈ। ਧੀਆਂ-ਧਿਆਨੀਆਂ ਦੀ ਰੌਣਕ ਅਤੇ ਸਾਡੇ ਵਿਰਸੇ ਦੀ ਝਲਕ ਵੇਖ ਕੇ ਮਨ ਖੁਸ਼ ਹੋ ਗਿਆ। ਸ਼ਾਨਦਾਰ ਪ੍ਰਬੰਧਾਂ ਲਈ ਬੀਬਾ ਸੰਦੀਪ ਕੌਰ ਜੀ ਅਤੇ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈਆਂ!

ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ
07/08/2026

ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ

ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰ. ਗੁਰਵਿੰਦਰ ਸਿੰਘ ਫ਼ੌਜੀ ਅਤੇ ਸ੍ਰ. ਕੁਲਵਿੰਦਰ ਸਿੰਘ ਮਿੰਟੂ ਦੇ ਬੇਰਹਿਮੀ ਨਾਲ ਕੀਤੇ ਕਤਲ ਨੇ ਦਿਲ ਵਲੂੰਧਰ ਕੇ ਰੱ...
06/08/2026

ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰ. ਗੁਰਵਿੰਦਰ ਸਿੰਘ ਫ਼ੌਜੀ ਅਤੇ ਸ੍ਰ. ਕੁਲਵਿੰਦਰ ਸਿੰਘ ਮਿੰਟੂ ਦੇ ਬੇਰਹਿਮੀ ਨਾਲ ਕੀਤੇ ਕਤਲ ਨੇ ਦਿਲ ਵਲੂੰਧਰ ਕੇ ਰੱਖ ਦਿੱਤਾ ਹੈ।
ਅੱਜ ਦੋਵਾਂ ਭਰਾਵਾਂ ਦਾ ਝਬਾਲ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।

06/08/2026
05/08/2026
ਤਰਨ ਤਾਰਨ (ਮੁਰਾਦਪੁਰਾ) ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਮਿਹਨਤੀ ਸੈਕਟਰੀ ਸਰਦਾਰ ਸਾਹਿਬ ਸਿੰਘ ਜੀ ਦੇ ਮਾਤਾ ਜੀ ਸਵ. ਸ੍ਰੀਮਤੀ ਸੁਰਿੰਦਰ ਕੌਰ...
05/08/2026

ਤਰਨ ਤਾਰਨ (ਮੁਰਾਦਪੁਰਾ) ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਅਤੇ ਮਿਹਨਤੀ ਸੈਕਟਰੀ ਸਰਦਾਰ ਸਾਹਿਬ ਸਿੰਘ ਜੀ ਦੇ ਮਾਤਾ ਜੀ ਸਵ. ਸ੍ਰੀਮਤੀ ਸੁਰਿੰਦਰ ਕੌਰ ਜੀ ਦੇ ਅਕਾਲ ਚਲਾਣੇ ‘ਤੇ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।

05/08/2026

29 ਜੂਨ ਨੂੰ ਵਿਧਾਇਕਾਂ ਅਤੇ ਮੰਤਰੀਆਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਇਹ ਮੰਨਿਆ ਸੀ ਕਿ ਬੇਅਦਬੀ ਖਿਲਾਫ ਕਨੂੰਨ ਵਿੱਚ ਸੋਧ ਕੀਤੀ ਜਾਵੇਗੀ ਪਰ ਅੱਜ ਬੀਬਾ ਗਨੀਵ ਕੌਰ ਵੱਲੋਂ ਜਦੋਂ ਇਹ ਮਸਲਾ ਉਠਾਇਆ ਗਿਆ ਤਾਂ ਆਪ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਇਕੱਠੇ ਹੋਕੇ ਬੀਬਾ ਗਨੀਵ ਕੌਰ ਨਾਲ ਬਦਸਲੂਕੀ ਕੀਤੀ….ਸ਼੍ਰੋਮਣੀ ਅਕਾਲੀ ਦਲ ਇਸ ਘਟਨਾਕ੍ਰਮ ਦੀ ਨਿੰਦਾ ਕਰਦਾ ਹੈ

ਪਿੰਡ ਮੀਆਂਪੁਰ ਤੋ ਸਾਡੇ ਬਹੁਤ ਹੀ ਮਿਹਨਤੀ ਵਰਕਰ ਸਵ ਸ੍ਰ ਸੁਖਦੀਪ ਸਿੰਘ ਜੀ ਪਿਛਲੇ ਦਿਨੀ ਆਪਣਾ ਸੰਸਾਰਿਕ ਜੀਵਨ ਬਤੀਤ ਕਰਦੇ ਹੋਏ ਇਸ ਫਾਨੀ ਸੰਸਾਰ ...
05/08/2026

ਪਿੰਡ ਮੀਆਂਪੁਰ ਤੋ ਸਾਡੇ ਬਹੁਤ ਹੀ ਮਿਹਨਤੀ ਵਰਕਰ ਸਵ ਸ੍ਰ ਸੁਖਦੀਪ ਸਿੰਘ ਜੀ ਪਿਛਲੇ ਦਿਨੀ ਆਪਣਾ ਸੰਸਾਰਿਕ ਜੀਵਨ ਬਤੀਤ ਕਰਦੇ ਹੋਏ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ, ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅੰਤਿਮ ਅਰਦਾਸ ਮੌਕੇ ਸ਼ਿਰਕਤ ਕੀਤੀ।
ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

04/08/2026

Address

Tarn Tarn Sahib
Tarn Taran
143401

Alerts

Be the first to know and let us send you an email when Kanchanpreet Kaur posts news and promotions. Your email address will not be used for any other purpose, and you can unsubscribe at any time.

Shortcuts

Share