VOTT :- Voice of TarnTaran

VOTT :- Voice of TarnTaran This Community is for those people belongs to this City. They can share their Problems, Feedback, Suggestions

04/06/2026

ਗਰਮੀ ਕਰਕੇ ਪੰਜਾਬ ਭਰ ਦੇ ਸਰਕਾਰੀ ਦਫ਼ਤਰ ਦਾ
ਸਮਾਂ 7.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਹੈ l


ਸ਼ਹਿਰ ਵਿੱਚ ਫੂਡ ਸੇਫ਼ਟੀ ਵਿਭਾਗ ਵੱਲੋਂ ਡੇਅਰੀਆਂ ਤੋਂ ਲਏ 12 ਸੈਂਪਲਾਂ ਵਿੱਚੋਂ 8 ਸੈਂਪਲ ਫੇਲ ਪਾਏ ਗਏਫ਼ੂਡ ਸੇਫ਼ਟੀ ਵਿਭਾਗ ਨੇ ਸੈਂਪਲ ਫੇਲ ਪਾਏ ਜਾਣ ...
04/06/2026

ਸ਼ਹਿਰ ਵਿੱਚ ਫੂਡ ਸੇਫ਼ਟੀ ਵਿਭਾਗ ਵੱਲੋਂ ਡੇਅਰੀਆਂ ਤੋਂ ਲਏ 12 ਸੈਂਪਲਾਂ ਵਿੱਚੋਂ 8 ਸੈਂਪਲ ਫੇਲ ਪਾਏ ਗਏ

ਫ਼ੂਡ ਸੇਫ਼ਟੀ ਵਿਭਾਗ ਨੇ ਸੈਂਪਲ ਫੇਲ ਪਾਏ ਜਾਣ ਵਾਲੀਆਂ ਡੇਅਰੀਆਂ ਵਿਰੁੱਧ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ-2006 ਅਧੀਨ ਕਾਨੂੰਨੀ ਕਾਰਵਾਈ ਆਰੰਭੀ

ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟਖੋਰੀ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਸਹਾਇਕ ਕਮਿਸ਼ਨਰ ਫੂਡ ਡਾ. ਪੰਨੂ, ਅੰਮ੍ਰਿਤਸਰ

03/06/2026

#ਤਰਨਤਾਰਨ

ਸਿੱਖਿਆ ਮੰਤਰੀ ਹਰਜੋਤ ਬੈਂਸ, 2 ਸਾਲ ਹੋਰ ਮੰਗ ਰਹੇ ਹਨ lਦੱਸੋ ਦਿਓਗੇ ਯਾ ਨਹੀਂ ???
02/06/2026

ਸਿੱਖਿਆ ਮੰਤਰੀ ਹਰਜੋਤ ਬੈਂਸ, 2 ਸਾਲ ਹੋਰ ਮੰਗ ਰਹੇ ਹਨ l
ਦੱਸੋ ਦਿਓਗੇ ਯਾ ਨਹੀਂ ???

01/06/2026

ਤਰਨਤਾਰਨ ਵਿੱਚ ਸਮਰ ਕੈਂਪ ਕਿੱਥੇ ਲਗਾਏ ਜਾ ਰਹੇ ਹਨ ?
ਸਮਰ ਕੈਂਪ ਦੀਆਂ ਤਸਵੀਰਾਂ comments ਕਰੋ।

01/06/2026

ਜਦੋ ਛੋਟੀ ਬੱਚੀ ਨੇ CM Mann ਨੂੰ
Education System 'ਤੇ ਕੀਤਾ ਸਵਾਲ

30/05/2026

MLA ਦਾ ਤੇ ਪਤਾ ਨਹੀਂ, ਪਰ
ਇਹ MC ਪੱਕਾ ਜੇ l

29/05/2026

ਨਗਰ ਕੌਂਸਲ ਚੋਣਾਂ ਪੱਟੀ ਕਾਂਗਰਸ ਪਾਰਟੀ ਨੂੰ ਬਹੁਮਤ ਕਾਂਗਰਸ 9
ਆਪ 6
ਆਜ਼ਾਦ 4

ਇਸ ਨੂੰ ਕਹਿੰਦੇ ਹਨ   ਵੈਸੇ ਤੇ ਇਹ ਪੈਦਲ ਲੋਕਾਂ ਲਈ ਬਣਾਇਆ ਜਾਂਦਾ ਹੈ ਪਰ ਅਫਸੋਸ ਲੋਕ ਫੇਰ ਵੀ ਸੜਕ ਦੇ ਚਲਦੇ ਹਨ l ਕਿਉਂ ਤਰਨ ਤਾਰਨ ਦੇ ਲੋਕ ਇਸਦ...
24/05/2026

ਇਸ ਨੂੰ ਕਹਿੰਦੇ ਹਨ
ਵੈਸੇ ਤੇ ਇਹ ਪੈਦਲ ਲੋਕਾਂ ਲਈ ਬਣਾਇਆ ਜਾਂਦਾ ਹੈ
ਪਰ ਅਫਸੋਸ ਲੋਕ ਫੇਰ ਵੀ ਸੜਕ ਦੇ ਚਲਦੇ ਹਨ l
ਕਿਉਂ
ਤਰਨ ਤਾਰਨ ਦੇ ਲੋਕ ਇਸਦਾ ਜਵਾਬ ਦੇ ਸਕਦੇ ਹਨ।

' ਅਵਾਰਾ ਕੁੱਤੇ ' ਇੰਨ੍ਹਾਂ ਲਈ ਆਵਾਜ਼ ਬੁਲੰਦ ਕਰੋ ਜੋ ਖੁੱਦ ਬੋਲ ਨਹੀਂ ਸਕਦੇ - ਨਵਜੋਤ ਕੌਰ ਸਿੱਧੂ ਨੇ ਕੇਹਾ
24/05/2026

' ਅਵਾਰਾ ਕੁੱਤੇ ' ਇੰਨ੍ਹਾਂ ਲਈ ਆਵਾਜ਼ ਬੁਲੰਦ ਕਰੋ ਜੋ ਖੁੱਦ ਬੋਲ ਨਹੀਂ ਸਕਦੇ - ਨਵਜੋਤ ਕੌਰ ਸਿੱਧੂ ਨੇ ਕੇਹਾ

Address

Tarn Taran
143401

Website

Alerts

Be the first to know and let us send you an email when VOTT :- Voice of TarnTaran posts news and promotions. Your email address will not be used for any other purpose, and you can unsubscribe at any time.

Share

Category