Ranjit Singh khalsa

Ranjit Singh khalsa Khalsa Ranjeet khalsa

ਜੋ ਆਜ਼ਾਦ ਹੋਤੇ ਹੈ ਵੋ ਬੇਖੋਫ ਬਹੁਤ ਹੋਤੇ ਹੈ,
10/03/2025

ਜੋ ਆਜ਼ਾਦ ਹੋਤੇ ਹੈ
ਵੋ ਬੇਖੋਫ ਬਹੁਤ ਹੋਤੇ ਹੈ,

ਆਖਰ ਲਸ਼ਕਰ ਆਉਣਗੇ ਦੂਰੋਂ ਪੂਰੀ ਅਨੰਦ ਦੇ ਵਾਸੀ
27/10/2021

ਆਖਰ ਲਸ਼ਕਰ ਆਉਣਗੇ ਦੂਰੋਂ ਪੂਰੀ ਅਨੰਦ ਦੇ ਵਾਸੀ

07/10/2021

ਸ਼ਹੀਦ ਹੁੰਦੇ ਆਏ ਆਤੇ ਸ਼ਹੀਦ ਹੁੰਦੇ ਰਹਾਂਗੇ,
ਰੋਜ਼ ਮਰਦੇ ਰਹਿਣੇ ਆ ਹਿਸਾਬ ਕਦੋਂ ਲਵਾਂਗੇ ॥

ਮੁੱਲ ਕਦੋਂ ਪਵੇਗਾ ਸਾਡੀ ਕੌਮ ਦੇ ਡੁੱਲੇ ਖੂਨ ਦਾ,
ਬਾਪ ਦੀ ਪੱਗ ਲਹਿਗੀ ਕੀ ਫਾਇਦਾ ਤਾ ਜਿਉਣ ਦਾ ||

ਇੰਨਸਾਫ ਦੀ ਕਰਦੇ ਮੰਗ ਲੰਘੇ ਕਈ ਦਹਾਕੇ ਨੇ,
ਵਕਤ ਦੀਆਂ ਨੱਪਦੇ ਪੈੜਾ ਖਾਲੀ ਹੱਥ ਹੀ ਝਾਕੇ ਨੇ॥

ਸ਼ਹੀਦ ਸਾਡੇ ਸਿੰਘ ਹੀ ਹੋਏ ਰੁਲਗੇ ਵਿੱਚ ਰਾਹਾਂ ਦੇ,
ਜੇਲਾਂ ਵਿੱਚੋ ਮਿਲਣ ਲਾਸ਼ਾਂ ਅਣਖੀ ਸੀ ਪੁੱਤ ਮਾਵਾਂ ਦੇ॥

ਕਸੂਰ ਨੀ ਕੋਈ ਸਾਡਾ ਬੇਅਦਬੀ ਹੋਈ ਖੂਨ ਖੌਲ ਗਿਆ,
ਦਿੱਤਾ ਨੀ ਇੰਨਸਾਫ ਰਾਜਿਆਂ ਤਾਂ ਸਿੰਘ ਬਾਗੀ ਹੋਗਿਆ ||

ਤਖਤਾਂ ਤਕ ਆਗੇ ਹੱਥ ਸਰਕਾਰੀ ਦਿਲ ਵਿੱਚ ਹੌਲ ਪਿਆ,
ਆਪਣੇ ਹੀ ਵਿਕੇ ਨੇ ਲੱਭਣੇ ਵਕਤ ਜੇ ਪੰਡ ਖੋਲਗਿਆ॥

ਨਬਜ਼ ਨੱਪੀ ਅੱਜ ਜਵਾਨ ਦੀ ਮਰੀ ਹੈ ਜਮੀਰ ਮਿਲੀ,
ਕੌਮ ਦਾ ਕੱਲ ਕੀ ਹੋਉ ਅੱਜ ਉਹ ਤਸਵੀਰ ਮਿਲੀ |
- ਬ੍ਰਹਮ ਅਸਤਰ

02/10/2021

ਇੱਕ ਮਾਤਾ ਜੀ ਦੇ ਘਰ ਬਣਾਉਣ ਦੀ ਸੇਵਾ
ਆਪ ਸੱਭ ਸੰਗਤਾਂ ਦੇ ਨਾਲ ਰਲ ਕੇ ਇਹ ਕਾਰਜ ਕਰਾਂਗੇ ਜੋ ਸੇਵਾ ਕਰਨਾ ਚਾਹੁੰਦਾ ਉਹ ਸੰਗਤ ਏਸ ਨੰਬਰ ਤੇ ਫੂਨ ਕਰਕੇ ਦਸ ਸਕਦੇ 9876505637 🙏🙏
ਪਿੰਡ ਅਕਬਰਪੁਰ ਨੇੜੇ ਕੱਚਾ ਪੱਕਾ ।

ਸ਼ਸ਼ਤਰਾਂ ਬਿਨਾਂ ਫੌਜਾਂ ਨੀ ਸੋਹਦੀਆਜ਼ਮੀਰਾਂ ਬਿਨਾਂ ਸਖ਼ਸ਼ੀਅਤਾਂ ਨੀ ਸੋਹਦੀਆ
30/09/2021

ਸ਼ਸ਼ਤਰਾਂ ਬਿਨਾਂ ਫੌਜਾਂ ਨੀ ਸੋਹਦੀਆ
ਜ਼ਮੀਰਾਂ ਬਿਨਾਂ ਸਖ਼ਸ਼ੀਅਤਾਂ ਨੀ ਸੋਹਦੀਆ

ਸੱਭ ਤੋਂ ਸੋਹਣੀ ਕਿਹੜੀ ਦਸਤਾਰ ਸੀ ?ਦਸਤਾਰ ਦਾ ਕੋਈ ਵੀ ਮੁਕਾਬਲਾ ਨੀ ਹੁੰਦਾ ਦਸਤਾਰ ਓਹ ਸੱਭ ਤੋਂ ਸੋਹਣੀ ਆ ਜੋ ੮੪ ਦੇ ਦੌਰ  ਕਮਾਂਦਾ ਦੇ ਵਿੱਚ ਸਜਾ...
27/09/2021

ਸੱਭ ਤੋਂ ਸੋਹਣੀ ਕਿਹੜੀ ਦਸਤਾਰ ਸੀ ?

ਦਸਤਾਰ ਦਾ ਕੋਈ ਵੀ ਮੁਕਾਬਲਾ ਨੀ ਹੁੰਦਾ
ਦਸਤਾਰ ਓਹ ਸੱਭ ਤੋਂ ਸੋਹਣੀ ਆ ਜੋ ੮੪ ਦੇ ਦੌਰ ਕਮਾਂਦਾ ਦੇ ਵਿੱਚ ਸਜਾਈ ਜਾਂਦੀ ਸੀ ....

ਕਠਿਣਾਈਆਂ ਦੀ ਧੂੜ ਕੀ ਉੱਠੀ ਸਾਰਾ ਸੰਸਾਰ ਹੀ ਧੁੰਦਲਾ ਪੈ ਗਿਆ
24/09/2021

ਕਠਿਣਾਈਆਂ ਦੀ ਧੂੜ ਕੀ ਉੱਠੀ
ਸਾਰਾ ਸੰਸਾਰ ਹੀ ਧੁੰਦਲਾ ਪੈ ਗਿਆ

🙏🙏🙏
22/09/2021

🙏🙏🙏

ਬਾਗੀ ਆ ਸੁਭਾਅ ਸਾਡਾ 🙏⚔🗡⚔
20/09/2021

ਬਾਗੀ ਆ ਸੁਭਾਅ ਸਾਡਾ 🙏⚔🗡⚔

🙏🙏
17/09/2021

🙏🙏

13/09/2021

ਬੇਅਦਬੀ ਮਸਲਾ • ਤਖਤ ਸ੍ਰੀ ਕੇਸਗੜ ਸਾਹਿਬ ਬੇਅਦਬੀ ਮਾਮਲ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੁਣ ਆਪਣੇ ਹੱਥ ਚ ... ਭਾਈ ਅਮਰੀਕ ਸਿੰਘ ਅਜਨਾਲਾ ਤੇ ਭਾਈ ਬਲਜੀਤ ਸਿੰਘ ਦਾਦੂਵਾਲ ) ਆਏ ਜਰੂਰ ਸੀ ਚੈਨਲਾਂ ਤੇ ਇੰਟਰਵਿਊ ਦੇ ਕੇ ਉੱਠ ਗੇ ਕੋਈ ਪੈਰਵਾਈ ਨਹੀ ਕੀਤੀ ...। Ranjit singh sohal

13/09/2021

.singh.mehron ਜੈਪੁਰ ਕੇਸ • ਰਾਜਸਥਾਨ ਵਿੱਚ ਬਜੁਰਗ ਦੀ ਕੁੱਟਮਾਰ ਕੀਤੀ ਅਤੇ ਦਸਤਾਰ ਉਤਾਰੀ ਗਈ ਸਾਰੇ ਕਸੂਰਵਾਰ ਬੰਦੇ ਫੜੇ ਥਾਣੇ ਅੰਦਰ ਹੀ ਬਾਪੂ ਜੀ ਦੇ ਪੱਗ ਉਹਨਾ ਦੇ ਹੱਥੋ ਬਨਵਾਈ ਗਈ ਦੇਖੋ ਕਿਵੇ ਪੈਰਾ ਚ ਬਿਠਾ ਲੇ ਬਹੁਤ ਰੋਏ ਪਰ ਮਾਰਕੁੱਟ ਦੇਖ ਕੇ ਬਣਦਾ ਕੇਸ ਦਰਜ ਕਰਕੇ ਜਿੰਨਾ ਧਰਾਵਾ ਚ ਜਮਾਨਤ ਨਹੀ ਹੁੰਦੀ ਉਹ ਧਾਰਾ ਲਾ ਕੇ ਹੁੰਦੇ ਅੰਦਰ ਕਰ ਦਿੱਤੇ ਨੇ🙏singh.sohal

Address

Tarn Taran

Telephone

+919815328828

Alerts

Be the first to know and let us send you an email when Ranjit Singh khalsa posts news and promotions. Your email address will not be used for any other purpose, and you can unsubscribe at any time.

Contact The Organization

Send a message to Ranjit Singh khalsa:

Share

Category