Harjit Singh Sandhu

Call Directions

Harjit Singh Sandhu District President Tarn Taran ( BJP )
Candidate “Bye-election” Vidhan Sabha Tarn Taran ( BJP )

23/08/2026
10/05/2026
ਜ਼ਿਲ੍ਹਾ ਤਰਨਤਾਰਨ .. ਗੌਇੰਦਵਾਲ ਸਾਹਿਬ ਵਿਖੇ …. ••••••••••••••••••••                             ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧ...
29/01/2026

ਜ਼ਿਲ੍ਹਾ ਤਰਨਤਾਰਨ .. ਗੌਇੰਦਵਾਲ ਸਾਹਿਬ ਵਿਖੇ …. •••••••••••••••••••• ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਗੌਇੰਦਵਾਲ ਸਾਹਿਬ ਵਿਖੇ ਐਡਵੌਕੇਟ ਸ . ਸਤਨਾਮ ਸਿੰਘ , ਸ. ਸੁਰਜੀਤ ਸਿੰਘ ਸਾਗਰ ਦੀ ਪ੍ਰੇਰਨਾ ਸਦਕਾ ਨਾਮਵਰ ਸ਼ਖ਼ਸੀਅਤਾਂ ਸ ਜੌਗਿੰਦਰ ਸਿੰਘ,ਸ. ਸਰਵਣ ਸਿੰਘ ,ਸ. ਨਿਰਮਲ ਸਿੰਘ, ਸ . ਜਗਦੀਸ ਸਿੰਘ,ਜਤਿੰਦਰ ਸਿੰਘ, ਤਰਲੌਕ ਸਿੰਘ ਹਰਜੀਤ ਸਿੰਘ,ਸੁਖਦੇਵ ਸਿੰਘ, ਬਲਵਿੰਦਰ ਸਿੰਘ ਵਿਕਰਮਜੀਤ ਸਿੰਘ, ਮਨਜੀਤ ਸਿੰਘ ਆਦਿ ਸੈਕੜੇ ਸੀਨੀਅਰ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਮੂਲੀਅਤ ਕੀਤੀ ! ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਵੱਲੋਂ ਪਾਰਟੀ ਦਾ ਚਿੰਨ ਦੇ ਕੇ ਸਮੁੱਚੇ ਸਾਥੀਆਂ ਨੂੰ ਸਨਮਾਨ ਕੀਤਾ ਗਿਆ!

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।
25/11/2025

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇ ਸ਼ਹੀਦੀ ਦਿਹਾੜੇ ਤੇ ਉਨ੍ਹਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।

ਅੱਜ ਤਰਨਤਾਰਨ ਸ਼ਹਿਰ ਵਿਖੇ ਸ੍ਰੀ ਓਮ ਪ੍ਰਕਾਸ਼ ਸੇਤੀਆ ਜੀ ਦੇ ਗ੍ਰਹਿ ਵਿਖੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਸੰਗਠਨਾਤਮਕ ਮਜ਼ਬੂਤ...
23/11/2025

ਅੱਜ ਤਰਨਤਾਰਨ ਸ਼ਹਿਰ ਵਿਖੇ ਸ੍ਰੀ ਓਮ ਪ੍ਰਕਾਸ਼ ਸੇਤੀਆ ਜੀ ਦੇ ਗ੍ਰਹਿ ਵਿਖੇ ਭਾਜਪਾ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਸੰਗਠਨਾਤਮਕ ਮਜ਼ਬੂਤੀ ਅਤੇ ਭਵਿੱਖੀ ਰਣਨੀਤੀਆਂ ਬਾਰੇ ਅਹਿਮ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਸਦਭਾਵਨਾਪੂਰਣ ਬੈਠਕ ਨੇ ਆਪਸੀ ਸਹਿਯੋਗ ਅਤੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ।

Address

Tarn Taran

Telephone

+919914220057

Website

Alerts

Be the first to know and let us send you an email when Harjit Singh Sandhu posts news and promotions. Your email address will not be used for any other purpose, and you can unsubscribe at any time.

Shortcuts

Share

Category