ਜਿਲਾ ਕਾਂਗਰਸ ਕਮੇਟੀ ਤਰਨਤਾਰਨ ਸਾਹਿਬ. Distt Congress Committee Tarn Taran Sahib.

  • Home
  • India
  • Tarn Taran
  • ਜਿਲਾ ਕਾਂਗਰਸ ਕਮੇਟੀ ਤਰਨਤਾਰਨ ਸਾਹਿਬ. Distt Congress Committee Tarn Taran Sahib.

ਜਿਲਾ ਕਾਂਗਰਸ ਕਮੇਟੀ ਤਰਨਤਾਰਨ ਸਾਹਿਬ. Distt Congress Committee Tarn Taran Sahib. Contact information, map and directions, contact form, opening hours, services, ratings, photos, videos and announcements from ਜਿਲਾ ਕਾਂਗਰਸ ਕਮੇਟੀ ਤਰਨਤਾਰਨ ਸਾਹਿਬ. Distt Congress Committee Tarn Taran Sahib., Political organisation, Tarn Taran.

08/04/2026
ਹਲਕਾ ਤਰਨਤਾਰਨ ਦੇ ਸਮੂਹ ਸੂਝਵਾਨ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਸਹਿਬਾਨ ਨੂੰ ਬੇਨਤੀ ਹੈ ਮਿਤੀ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਕਿ...
10/04/2025

ਹਲਕਾ ਤਰਨਤਾਰਨ ਦੇ ਸਮੂਹ ਸੂਝਵਾਨ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਸਹਿਬਾਨ ਨੂੰ ਬੇਨਤੀ ਹੈ ਮਿਤੀ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਕਿਸਾਨ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ੍ਰ ਸੁਖਪਾਲ ਸਿੰਘ ਖਹਿਰਾ ਜੀ , ਸੈਕਟਰੀ ਇੰਚਾਰਜ ਸ਼੍ਰੀ ਅਲੋਕ ਸ਼ਰਮਾ ਜੀ , ਸੈਕਟਰੀ ਇੰਚਾਰਜ ਰਵਿੰਦਰ ਡਾਲਵੀ ਜੀ ਅਤੇ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਸਟਾਰ ਇੰਟਰਨੈਸ਼ਨਲ ਪੈਲੇਸ ਭਿੰਖੀਵਿੰਡ ਰੋਡ ਝਬਾਲ ਵਿਖੇ ਵਰਕਰ ਮਿਲਣੀ ਕਰਨ ਲਈ ਪਹੁੰਚ ਰਹੇ ਹਨ ਸੋ ਆਪ ਸਭ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਜੀ ।
ਕਿਰਨਜੀਤ ਸਿੰਘ ਸੰਧੂ (ਮਿੱਠਾ )
ਪ੍ਰਧਾਨ ਪੰਜਾਬ ਕਿਸਾਨ ਕਾਂਗਰਸ
ਹਲਕਾ ਤਰਨਤਾਰਨ

Indian National Congress - Punjab Kisan Congress
Indian National Congress Sukhpal Singh Khaira
Amarinder Singh Raja Warring Partap Singh Bajwa
Rahul Gandhi Priyanka Gandhi Vadra Bhupesh Baghel
Ravindra Dalvi Alok Sharma Captain Sandeep Singh Sandhu .

14/01/2025

ਮਾਘੀ ਦੇ ਇਤਿਹਾਸਕ ਪੁਰਬ ਮੌਕੇ ਸ਼੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਸ਼ਹੀਦ ਹੋਏ 40 ਮੁਕਤਿਆਂ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ।
ਅੱਜ ਦੇ ਦਿਨ ਖਿਦਰਾਣੇ ਦੀ ਢਾਬ (ਸ੍ਰੀ ਮੁਕਤਸਰ ਸਾਹਿਬ) ਵਿਖੇ ਮੁਗਲ ਫੌਜਾਂ ਨਾਲ ਜੰਗ ਦੋਰਾਂਨ ਭਾਈ ਮਹਾਂ ਸਿੰਘ ਜੀ ਦੀ ਬੇਨਤੀ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਦਾਵੇ ਵਾਲੀ ਚਿੱਠੀ ਪਾੜ੍ਹਦਿਆਂ ਚਾਲ੍ਹੀ ਸਿੰਘਾਂ ਨੂੰ ਮੁਕਤ ਹੋਣ ਦੀ ਅਸੀਸ ਦਿੱਤੀ ਸੀ।

 National Congress - PunjabAmarinder Singh Raja WarringPartap Singh BajwaRahul GandhiKisan CongressSukhpal Singh Khaira
08/01/2025

National Congress - PunjabAmarinder Singh Raja WarringPartap Singh BajwaRahul GandhiKisan CongressSukhpal Singh Khaira

21/09/2024

ਪੰਜਾਬ ਕਿਸਾਨ ਕਾਂਗਰਸ ਦੇ ਚੇਅਰਮੈਨ ਕਿਰਨਜੀਤ ਸਿੰਘ ਮਿੱਠਾ ਜੀ ਨੂੰ ਉਹਨਾਂ ਦੇ ਜਨਮਦਿਨ ਮੌਕੇ ‘ਤੇ ਬਹੁਤ -ਬਹੁਤ ਵਧਾਈ।

Address

Tarn Taran

Website

Alerts

Be the first to know and let us send you an email when ਜਿਲਾ ਕਾਂਗਰਸ ਕਮੇਟੀ ਤਰਨਤਾਰਨ ਸਾਹਿਬ. Distt Congress Committee Tarn Taran Sahib. posts news and promotions. Your email address will not be used for any other purpose, and you can unsubscribe at any time.

Share