BJP Sarhali KALAN

BJP Sarhali KALAN




ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ Kewal Singh Dhillon ਜੀ ਵੱਲੋਂ ਅੱਜ ਆਪਣੇ ਗ੍ਰਹਿ ਵਿਖੇ ਪਹੁੰਚਣ ’ਤੇ ਰਾਜਸਥਾਨ ਦੇ ਬੀਕਾਨੇਰ ਤੋ...
28/06/2026

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ Kewal Singh Dhillon ਜੀ ਵੱਲੋਂ ਅੱਜ ਆਪਣੇ ਗ੍ਰਹਿ ਵਿਖੇ ਪਹੁੰਚਣ ’ਤੇ ਰਾਜਸਥਾਨ ਦੇ ਬੀਕਾਨੇਰ ਤੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਭਾਰਤ ਸਰਕਾਰ ਦੇ ਮਾਨਯੋਗ ਕਾਨੂੰਨ ਅਤੇ ਨਿਆਂ ਮੰਤਰੀ ਸ਼੍ਰੀ Arjun Ram Meghwal ਜੀ ਦਾ ਨਿੱਘਾ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਜੀ ਆਇਆਂ ਨੂੰ ਆਖਿਆ।

ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਨੂੰ ਵੱਡੇ ਰਾਸ਼ਟਰੀ ਸੰਸਥਾਨ (AIIMS, IIM), ਹਾਈ-ਟੈਕ ਹਸਪਤਾਲ, ਅਤੇ ਮਜ਼ਬੂਤ ਸੜਕੀ ਨੈੱਟਵਰਕ ਦੇ ...
24/06/2026

ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਨੂੰ ਵੱਡੇ ਰਾਸ਼ਟਰੀ ਸੰਸਥਾਨ (AIIMS, IIM), ਹਾਈ-ਟੈਕ ਹਸਪਤਾਲ, ਅਤੇ ਮਜ਼ਬੂਤ ਸੜਕੀ ਨੈੱਟਵਰਕ ਦੇ ਕੇ ਸੂਬੇ ਦੇ ਵਿਕਾਸ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ।

ਪੰਜਾਬ ਭਾਜਪਾ ਦੇ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਜੀ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਨੇ ਰਿਕਾਰਡ ਦਿਨਾਂ ਵਿੱਚ ਪੰਜਾਬ ਦੀ ਮੰਗ ਦਾ ਜਵਾਬ ਦਿੱਤਾ ਹ...
24/06/2026

ਪੰਜਾਬ ਭਾਜਪਾ ਦੇ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਜੀ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਨੇ ਰਿਕਾਰਡ ਦਿਨਾਂ ਵਿੱਚ ਪੰਜਾਬ ਦੀ ਮੰਗ ਦਾ ਜਵਾਬ ਦਿੱਤਾ ਹੈ। ਖਰੀਫ਼ 2026 ਲਈ ਸੂਬੇ ਨੂੰ ਲੋੜ ਤੋਂ ਵੱਧ 11,45,000 ਮੀਟ੍ਰਿਕ ਟਨ ਯੂਰੀਆ ਅਤੇ 1,80,000 ਮੀਟ੍ਰਿਕ ਟਨ DAP ਸੁਰੱਖਿਅਤ ਕਰ ਦਿੱਤੀ ਗਈ ਹੈ। ਹੁਣ ਗੇਂਦ ਪੰਜਾਬ ਸਰਕਾਰ ਦੇ ਪਾਲੇ ਵਿੱਚ ਹੈ ਕਿ ਉਹ ਇਸਨੂੰ ਸਮੇਂ ਸਿਰ ਕਿਸਾਨਾਂ ਤੱਕ ਪਹੁੰਚਾਏ।

ਨੂਰਪੁਰਬੇਦੀ 'ਚ ਲਗਾਤਾਰ 6 ਮਹੀਨੇ ਤੋਂ ਮਨਰੇਗਾ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਹਨ ਪਰ ਨਿਕੰਮੀ ਸਰਕਾਰ ਰੈਲੀਆਂ ਤੇ ਪ...
20/06/2026

ਨੂਰਪੁਰਬੇਦੀ 'ਚ ਲਗਾਤਾਰ 6 ਮਹੀਨੇ ਤੋਂ ਮਨਰੇਗਾ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਹਨ ਪਰ ਨਿਕੰਮੀ ਸਰਕਾਰ ਰੈਲੀਆਂ ਤੇ ਪ੍ਰਚਾਰ ਕਰਨ 'ਚ ਉਲਝੀ ਹੋਈ ਹੈ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ।

17/06/2026
ਆਮ ਆਦਮੀ ਪਾਰਟੀ ਦੇ ਨੇਤਾ ਲੋਕਾਂ ਦੀ ਜਾਨ ਲੈਣ 'ਤੇ ਉਤਰ ਆਏ ਹਨ। ਲਾਲਜੀਤ ਭੁੱਲਰ ਵਰਗਾ ਸ਼ਰਮਨਾਕ ਕਾਰਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ...
17/06/2026

ਆਮ ਆਦਮੀ ਪਾਰਟੀ ਦੇ ਨੇਤਾ ਲੋਕਾਂ ਦੀ ਜਾਨ ਲੈਣ 'ਤੇ ਉਤਰ ਆਏ ਹਨ। ਲਾਲਜੀਤ ਭੁੱਲਰ ਵਰਗਾ ਸ਼ਰਮਨਾਕ ਕਾਰਾ ਬੁਢਲਾਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਵੀ ਕਰ ਦਿੱਤਾ ਹੈ। ਬੁੱਧਰਾਮ ਦੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਸਿਹਤ ਵਿਭਾਗ ਦੇ ਸੁਪਰਵਾਈਜ਼ਰ ਨੇ ਖੁਦਕੁਸ਼ੀ ਕਰ ਲਈ।

03/06/2026

ਮਹਾਰਾਸ਼ਟਰ ਚ ਬੀਜੇਪੀ ਸਰਕਾਰ ਨੇ 56 ਲੱਖ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਦਿੱਤੀ ਮਨਜ਼ੂਰੀ

ਭਾਜਪਾ ਸਰਕਾਰ ਦਾ ਕਿਸਾਨਾਂ ਲਈ ਵੱਡਾ ਤੋਹਫ਼ਾ! ਦਿੱਲੀ ਦੀ ਭਾਜਪਾ ਸਰਕਾਰ ਨੇ ਫ਼ਸਲ ਨੁਕਸਾਨ ਮੁਆਵਜ਼ਾ ₹25,579 ਪ੍ਰਤੀ ਹੈਕਟੇਅਰ ਵਧਾ ਕੇ ₹75,000 ...
03/06/2026

ਭਾਜਪਾ ਸਰਕਾਰ ਦਾ ਕਿਸਾਨਾਂ ਲਈ ਵੱਡਾ ਤੋਹਫ਼ਾ!
ਦਿੱਲੀ ਦੀ ਭਾਜਪਾ ਸਰਕਾਰ ਨੇ ਫ਼ਸਲ ਨੁਕਸਾਨ ਮੁਆਵਜ਼ਾ ₹25,579 ਪ੍ਰਤੀ ਹੈਕਟੇਅਰ ਵਧਾ ਕੇ ₹75,000 ਕਰ ਦਿੱਤਾ ਹੈ । ਭਾਜਪਾ ਹੈ ਤਾਂ ਕਿਸਾਨਾਂ ਦਾ ਸਨਮਾਨ ਅਤੇ ਸੁਰੱਖਿਆ ਯਕੀਨੀ ਹੈ।

Address

Village Sarhali Kalan
Tarn Taran
143410

Website

Alerts

Be the first to know and let us send you an email when BJP Sarhali KALAN posts news and promotions. Your email address will not be used for any other purpose, and you can unsubscribe at any time.

Share