ਪਵਣੁ ਗੁਰੂ ਪਾਣੀ ਪਿਤਾ

ਪਵਣੁ ਗੁਰੂ ਪਾਣੀ ਪਿਤਾ ਕਬੀਰ ਜਿਸੁ ਮਰਨੈ ਤੇ ਜਗੁ ਡਰੈ ਮੇਰੇ ਮਨੁ ਆਨੰਦੁ

01/06/2026
31/05/2026

ਬੇਅਦਬੀ -ਬਰਗਾੜੀ -ਬੁਰਜ ਜਵਾਹਰ ਸਿੰਘ ਵਾਲਾ - ਕੋਟਕਪੂਰਾ -ਬਹਿਬਲ ਕਲਾਂ ਗੋਲੀ ਕਾਂਡ ...
1 ਜੂਨ 2026 ਨੂੰ 11 ਸਾਲ ਪੂਰੇ ਹੋ ਗਏ…

ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਚੱਲ ਰਹੀ ਹੈ…

ਤਿੰਨ ਸਰਕਾਰਾਂ ਬਣੀਆਂ ਤੇ ਚਾਰ ਇਲੈਕਸ਼ਨ ਲੜੇ ਗਏ…

ਇਨਸਾਫ਼ ਦਾ ਵਾਦਾ ਕਰਕੇ ਨਾ-ਇਨਸਾਫੀ ਕੀਤੀ ਗਈ।

ਦੋਸ਼ੀਆਂ ਦੇ ਨਾਲ ਵੱਡੀ ਡੀਲ ਕੀਤੀ ਗਈ, ਹੁਣ ਤਾਂ ਟ੍ਰਾਇਲ ਵੀ ਪੰਜਾਬ ਤੋਂ ਬਾਹਰ ਚਲਾ ਗਿਆ।

ਹਰ ਸਾਲ ਦੀ ਤਰ੍ਹਾਂ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਗੁਰਦਵਾਰਾ ਸਾਹਿਬ ਦੇ ਵਿੱਚ ਮੱਥਾ ਟੇਕਣਾ ਹੈ; ਅਰਦਾਸ ਕਰਨੀ ਹੈ।

Kunwar Vijay Pratap Singh MLA, Amritsar North.

ਬੇਅਦਬੀ -ਬਰਗਾੜੀ -ਬੁਰਜ ਜਵਾਹਰ ਸਿੰਘ ਵਾਲਾ - ਕੋਟਕਪੂਰਾ -ਬਹਿਬਲ ਕਲਾਂ ਗੋਲੀ ਕਾਂਡ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਚੱਲ ਰਹ...
31/05/2026

ਬੇਅਦਬੀ -ਬਰਗਾੜੀ -ਬੁਰਜ ਜਵਾਹਰ ਸਿੰਘ ਵਾਲਾ - ਕੋਟਕਪੂਰਾ -ਬਹਿਬਲ ਕਲਾਂ ਗੋਲੀ ਕਾਂਡ

ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਚੱਲ ਰਹੀ ਹੈ…

ਤਿੰਨ ਸਰਕਾਰਾਂ ਬਣੀਆਂ ਤੇ ਚਾਰ ਇਲੈਕਸ਼ਨ ਲੜੇ ਗਏ…

ਇਨਸਾਫ਼ ਦਾ ਵਾਦਾ ਕਰਕੇ ਨਾ-ਇਨਸਾਫੀ ਕੀਤੀ ਗਈ।

ਦੋਸ਼ੀਆਂ ਦੇ ਨਾਲ ਵੱਡੀ ਡੀਲ ਕੀਤੀ ਗਈ, ਹੁਣ ਤਾਂ ਟ੍ਰਾਇਲ ਵੀ ਪੰਜਾਬ ਤੋਂ ਬਾਹਰ ਚਲਾ ਗਿਆ।

1 ਜੂਨ 2026 ਨੂੰ 11 ਸਾਲ ਪੂਰੇ ਹੋ ਗਏ…

ਹਰ ਸਾਲ ਦੀ ਤਰ੍ਹਾਂ ਬਰਗਾੜੀ ਤੇ ਬੁਰਜ ਜਵਾਹਰ ਸਿੰਘ ਵਾਲਾ ਗੁਰਦਵਾਰਾ ਸਾਹਿਬ ਦੇ ਵਿੱਚ ਮੱਥਾ ਟੇਕਣਾ ਹੈ; ਅਰਦਾਸ ਕਰਨੀ ਹੈ।

*ਇੱਕ ਜੂਨ ਸੋਮਵਾਰ ਨੂੰ ਸਾਢੇ ਨੌ ਵਜੇ INA ਰਿਆਲਟੋ ਤੋਂ ਚਲਾਂਗੇ ਜੀ…
Kunwar Vijay Pratap Singh MLA, Amritsar North.

30/05/2026

Address

Amritsar Road Chabhal
Tarn Taran

Telephone

+918360197519

Website

Alerts

Be the first to know and let us send you an email when ਪਵਣੁ ਗੁਰੂ ਪਾਣੀ ਪਿਤਾ posts news and promotions. Your email address will not be used for any other purpose, and you can unsubscribe at any time.

Contact The Organization

Send a message to ਪਵਣੁ ਗੁਰੂ ਪਾਣੀ ਪਿਤਾ:

Share

Category