Tarn Taran Police

Tarn Taran Police This is the official page of Tarn Taran Police. We welcome any drug related informations/Complaints and any other complaints, feedbacks and suggestions.

30/08/2026

Clarification of the Tarn Taran Police regarding the viral news on social media.
ਸੋਸ਼ਲ ਮੀਡੀਆ ‘ਤੇ ਵਾਇਰਲ ਖਬਰ ਬਾਰੇ ਤਰਨ ਤਾਰਨ ਪੁਲਿਸ ਦਾ ਸਪੱਸ਼ਟੀਕਰਨ।

Your Safety, Our Priority!”Call 112 during any road accident –ਤੁਹਾਡੀ ਸੁਰੱਖਿਆ, ਸਾਡੀ ਤਰਜੀਹ!”ਕਿਸੇ ਵੀ ਸੜਕ ਦੁਰਘਟਨਾ ਦੌਰਾਨ 112 ...
29/08/2026

Your Safety, Our Priority!”
Call 112 during any road accident –

ਤੁਹਾਡੀ ਸੁਰੱਖਿਆ, ਸਾਡੀ ਤਰਜੀਹ!”
ਕਿਸੇ ਵੀ ਸੜਕ ਦੁਰਘਟਨਾ ਦੌਰਾਨ 112 ਤੇ ਕਾਲ ਕਰੋ –

29/08/2026

🚨 ਤਰਨ ਤਾਰਨ ਪੁਲਿਸ | ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ 🚨

ਤਰਨ ਤਾਰਨ ਪੁਲਿਸ ਦੇ ਥਾਣਾ ਖੇਮਕਰਨ ਅਤੇ BSF ਵੱਲੋਂ ਸਾਂਝੇ ਤੌਰ ’ਤੇ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਪਿੰਡ ਮਹਿੰਦੀਪੁਰ ਦੇ ਖੇਤੀਬਾੜੀ ਵਾਲੇ ਖੇਤਾਂ ਵਿੱਚੋਂ 600 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

🤝 ਸਾਂਝੀ ਕਾਰਵਾਈ | ਮਜ਼ਬੂਤ ਨਿਗਰਾਨੀ | ਨਸ਼ਿਆਂ ਖ਼ਿਲਾਫ਼ ਜ਼ੀਰੋ ਟੋਲਰੈਂਸ

🚫 ਨਸ਼ਾ ਮੁਕਤ ਪੰਜਾਬ ਦੀ ਦਿਸ਼ਾ ਵੱਲ ਤਰਨ ਤਾਰਨ ਪੁਲਿਸ ਦੀ ਲਗਾਤਾਰ ਕਾਰਵਾਈ।

🚨 TARN TARAN POLICE | STRICT ACTION AGAINST DRUGS 🚨

During a joint search operation by Tarn Taran Police (PS Khemkaran) and BSF, 600 g of he**in was recovered from the agricultural fields of Village Mehndipur.

🤝 Joint Action | Vigilant Surveillance | Zero Tolerance Against Drugs

🚫 Tarn Taran Police remains committed to a Drug-Free Punjab through sustained enforcement and coordinated operations.

ਤਰਨ ਤਾਰਨ ਪੁਲਿਸ (ਪੀ.ਓ ਸਟਾਫ) ਵੱਲੋਂ ਭਗੌੜਿਆਂ ਉੱਪਰ ਕਾਬੂ ਪਾਉਣ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਮੁੱਕਦਮੇ ਵਿੱਚ ਲੋੜੀਂਦਾ ਭ...
29/08/2026

ਤਰਨ ਤਾਰਨ ਪੁਲਿਸ (ਪੀ.ਓ ਸਟਾਫ) ਵੱਲੋਂ ਭਗੌੜਿਆਂ ਉੱਪਰ ਕਾਬੂ ਪਾਉਣ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਮੁੱਕਦਮੇ ਵਿੱਚ ਲੋੜੀਂਦਾ ਭਗੌੜਾ ਦੋਸ਼ੀ ਕਾਬੂ।

(PO Staff) has arrested the absconding accused wanted in the case as part of the operation launched by the Tarn Taran Police against the fugitives and against the evil elements.

Tarn Taran Police is available 24/7 for you.Your safety is our top priority. For any emergency or assistance, feel free ...
29/08/2026

Tarn Taran Police is available 24/7 for you.
Your safety is our top priority. For any emergency or assistance, feel free to reach out to us anytime.

ਤਰਨ ਤਾਰਨ ਪੁਲਿਸ 24/7 ਤੁਹਾਡੀ ਸੇਵਾ ਵਿੱਚ ਹਾਜ਼ਰ ਹੈ।
ਤੁਹਾਡੀ ਸੁਰੱਖਿਆ, ਸਾਡੀ ਪਹਿਲੀ ਤਰਜੀਹ ਹੈ। ਕਿਸੇ ਵੀ ਐਮਰਜੈਂਸੀ ਜਾਂ ਮਦਦ ਲਈ ਤੁਸੀਂ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ।

👀🚨 ਸ਼ੱਕੀ ਹਰਕਤ ਵੇਖੋ, ਤੁਰੰਤ ਸੂਚਨਾ ਦਿਓ!ਤੁਹਾਡੀ ਸਾਵਧਾਨੀ ਕਿਸੇ ਵੱਡੀ ਘਟਨਾ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ। ਜੇਕਰ ਕੋਈ ਸ਼ੱਕੀ ਵਿਅਕਤੀ, ਵ...
28/08/2026

👀🚨 ਸ਼ੱਕੀ ਹਰਕਤ ਵੇਖੋ, ਤੁਰੰਤ ਸੂਚਨਾ ਦਿਓ!
ਤੁਹਾਡੀ ਸਾਵਧਾਨੀ ਕਿਸੇ ਵੱਡੀ ਘਟਨਾ ਨੂੰ ਰੋਕਣ ਵਿੱਚ ਮਦਦ ਕਰ ਸਕਦੀ ਹੈ। ਜੇਕਰ ਕੋਈ ਸ਼ੱਕੀ ਵਿਅਕਤੀ, ਵਾਹਨ, ਲਾਵਾਰਿਸ ਵਸਤੂ ਜਾਂ ਡਰੋਨ ਗਤੀਵਿਧੀ ਨਜ਼ਰ ਆਵੇ, ਤਾਂ ਖੁਦ ਕਾਰਵਾਈ ਕਰਨ ਦੀ ਬਜਾਏ ਤੁਰੰਤ ਪੁਲਿਸ ਨੂੰ ਸੂਚਿਤ ਕਰੋ।
✅ ਸ਼ੱਕੀ ਵਿਅਕਤੀ ਜਾਂ ਵਾਹਨ ਬਾਰੇ ਜਾਣਕਾਰੀ ਦਿਓ।
✅ ਲਾਵਾਰਿਸ ਵਸਤੂ ਨੂੰ ਹੱਥ ਨਾ ਲਗਾਓ।
✅ ਸ਼ੱਕੀ ਗਤੀਵਿਧੀ ਦੀ ਥਾਂ ਅਤੇ ਸਮਾਂ ਨੋਟ ਕਰੋ।
✅ ਲੋੜ ਪੈਣ ‘ਤੇ ਤੁਰੰਤ 112 ‘ਤੇ ਕਾਲ ਕਰੋ।
🚔 ਤਰਨ ਤਾਰਨ ਪੁਲਿਸ
“ਸਚੇਤ ਨਾਗਰਿਕ, ਸੁਰੱਖਿਅਤ ਸਮਾਜ”
📞 ਐਮਰਜੈਂਸੀ ਹੈਲਪਲਾਈਨ: 112
📞 ਸਾਈਬਰ ਕ੍ਰਾਈਮ ਹੈਲਪਲਾਈਨ: 1930
🚫 ਸੇਫ ਪੰਜਾਬ ਐਂਟੀ ਡਰੱਗ ਹੈਲਪਲਾਈਨ: 97791-00200

👀🚨 See Something Suspicious? Report It Immediately!
Your vigilance can help prevent a serious incident. If you notice a suspicious person, vehicle, unattended object, or drone activity, do not take action yourself. Inform the police immediately.
✅ Report suspicious persons or vehicles.
✅ Do not touch unattended or suspicious objects.
✅ Note the location and time of suspicious activity, if safe to do so.
✅ Call 112 immediately when emergency assistance is required.
🚔 Tarn Taran Police
“Alert Citizens, Safer Communities.”
📞 Emergency Helpline: 112
📞 Cyber Crime Helpline: 1930
🚫 Safe Punjab Anti-Drug Helpline: 97791-00200

🪢 ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ! ❤️ਭੈਣ-ਭਰਾ ਦੇ ਪਿਆਰ, ਵਿਸ਼ਵਾਸ ਅਤੇ ਸੁਰੱਖਿਆ ਦੇ ਇਸ ਪਵਿੱਤਰ ਰਿਸ਼ਤੇ ਨੂੰ ਸਮਰਪਿਤ ਰੱਖੜ...
28/08/2026

🪢 ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ! ❤️

ਭੈਣ-ਭਰਾ ਦੇ ਪਿਆਰ, ਵਿਸ਼ਵਾਸ ਅਤੇ ਸੁਰੱਖਿਆ ਦੇ ਇਸ ਪਵਿੱਤਰ ਰਿਸ਼ਤੇ ਨੂੰ ਸਮਰਪਿਤ ਰੱਖੜੀ ਦੇ ਤਿਉਹਾਰ ’ਤੇ ਤਰਨ ਤਾਰਨ ਪੁਲਿਸ ਵੱਲੋਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ।

ਆਓ, ਇਸ ਰੱਖੜੀ ’ਤੇ ਇੱਕ-ਦੂਜੇ ਦੀ ਸੁਰੱਖਿਆ, ਸਨਮਾਨ ਅਤੇ ਖੁਸ਼ਹਾਲੀ ਦਾ ਸੰਕਲਪ ਲਈਏ। 🤝

🚨 ਕਿਸੇ ਵੀ ਐਮਰਜੈਂਸੀ ਵਿੱਚ 112 ’ਤੇ ਸੰਪਰਕ ਕਰੋ।

ਤਰਨ ਤਾਰਨ ਪੁਲਿਸ | ਤੁਹਾਡੀ ਸੁਰੱਖਿਆ, ਸਾਡੀ ਜ਼ਿੰਮੇਵਾਰੀ

🪢 Heartiest Greetings on the Auspicious Festival of Rakhi! ❤️

On the joyous occasion of Rakhi, which celebrates the beautiful bond of love, trust, and protection between brothers and sisters, Tarn Taran Police extends warm wishes to all the residents of the district.

Let us make this Rakhi a promise to uphold each other’s safety, dignity, and happiness. 🤝

🚨 In case of any emergency, dial 112.

Tarn Taran Police | Your Safety, Our Responsibility

Address

SSP Office Tarn Taran
Tarn Taran
143401

Alerts

Be the first to know and let us send you an email when Tarn Taran Police posts news and promotions. Your email address will not be used for any other purpose, and you can unsubscribe at any time.

Contact The Organization

Send a message to Tarn Taran Police:

Shortcuts

Share