Shri Sanatan Dharam Punjab Mahavir Dal , Tapa Mandi - Barnala

Shri Sanatan Dharam Punjab Mahavir Dal , Tapa Mandi - Barnala ਜੈ ਮਾਤਾ ਦੀ
ਸੇਵਾ • ਸਮਰਪਣ • ਇਨਸਾਨੀਅਤ ✨
ਮੁਫ਼ਤ ਮੈਡੀਕਲ ਡਿਸਪੈਂਸਰੀ 🏥
ਲੰਗਰ ਸੇਵਾ | ਅਟੁੱਟ ਸੇਵਾ ਪਹਿਲੇ ਨਰਾਤੇ ਤੋ ਅਸ਼ਟਮੀ ਤਕ 🍛
ਧੱਵਜਾ ਯਾਤਰਾ 🚩

02/10/2025
24/09/2025
ਅੱਜ ਪ੍ਰਧਾਨ ਪਵਨ ਕੁਮਾਰ ਬਤਾਰਾ ਜੀ ਦੀ ਦੇਖ ਰੇਖ ਵਿੱਚ ਹਿਮਾਚਲ ਪ੍ਰਦੇਸ਼ ਦੇ ਕੈਬਿਨਟ ਮੰਤਰੀ ਸ਼੍ਰੀ ਆਰ. ਏਸ ਬਾਲੀ ( ਚੈਅਰਮੈਨ ਹਿਮਾਚਲ ਟੂਰਿਸਮ ਬ...
16/09/2025

ਅੱਜ ਪ੍ਰਧਾਨ ਪਵਨ ਕੁਮਾਰ ਬਤਾਰਾ ਜੀ ਦੀ ਦੇਖ ਰੇਖ ਵਿੱਚ ਹਿਮਾਚਲ ਪ੍ਰਦੇਸ਼ ਦੇ ਕੈਬਿਨਟ ਮੰਤਰੀ ਸ਼੍ਰੀ ਆਰ. ਏਸ ਬਾਲੀ ( ਚੈਅਰਮੈਨ ਹਿਮਾਚਲ ਟੂਰਿਸਮ ਬੋਰਡ) ਜੀ ਨੂੰ ਜਵਾਲਾ ਜੀ ਵਿਖੇ ਮਾਤਾ ਜੀ ਦੇ ਲੰਗਰ ਲਈ ਸੱਦਾ ਪੱਤਰ ਦਿੱਤਾ|

09/09/2025

ਸਾਰੇ ਨਗਰ ਨਿਵਾਸੀਆਂ ਨੂੰ ਵੱਡੀ ਹੀ ਖੁਸ਼ੀ ਨਾਲ ਸੂਚਿਤ ਕੀਤਾ ਜਾਂਦਾ ਹੀ ਕਿ ਸਾਰੇ ਹੀ ਨਗਰ ਦੇ ਸਹਿਯੋਗ ਦੇ ਨਾਲ ਸ੍ਰੀ ਸਨਾਤਨ ਧਰਮ ਮਹਾਬੀਰ ਦਲ ਪੰਜਾਬ ਬ੍ਰਾਂਚ ਤਪਾ ਮੰਡੀ ਵੱਲੋਂ ਮਹਾਮਾਈ ਦਾ ਲੰਗਰ ਜਵਾਲਾ ਜੀ ਹਿਮਾਚਲ ਪ੍ਰਦੇਸ਼ ਵਿਖੇ ਮਾਤਾ ਦਾ 39 ਵਾਂ ਸਲਾਣਾ ਲੰਗਰ ਲੱਗਣ ਜਾ ਰਿਹਾ ਹੀ ਜੀ ਜੋ ਕਿ ਮਾਤਾ ਜੀ ਦੇ ਪਾਵਨ ਨਵਰਾਤਰਿਆਂ ਦੇ ਵਿੱਚ ਪਹਿਲੇ ਨਵਰਾਤਰੇ ਤੋਂ ਲੈਕੇ ਅਸ਼ਟਮੀ ਤਕ ਤਰੀਕ 22.09.2025 ਤੋਂ 30.09.2025 ਤੱਕ ਲਾਇਆ ਜਾ ਰਿਹਾ ਹੈ ਜੀ।

ਮਾਤਾ ਜੀ ਦੇ ਝੰਡੇ ਦੀ ਪਾਵਨ ਨਗਰ ਫੇਰੀ 20.09.2025 ਨੂੰ ਸਵੇਰੇ 10 ਵਜੇ ਤੋ ਨ ਸ੍ਰੀ ਗੀਤਾ ਭਵਨ ਮੰਦਿਰ ਤਪਾ ਤੋਂ ਸ਼ੁਰੂ ਹੋਵੇਗੀ ਜੀ ਅਤੇ ਮਾਤਾ ਜੀ ਦੀ ਚੌਂਕੀ ਸ਼ਾਮ 8 ਵਜੇ ਤੋਂ ਮਾਤਾ ਦੀ ਇੱਛਾ ਤੱਕ ਹੋਵੇ ਗੀ ਜੀ।

ਸੋ ਸਾਰੇ ਨਗਰ ਨਿਵਾਸੀਆਂ ਨੇ ਬੜੇ ਹੀ ਪ੍ਰੇਮ ਸਹਿਤ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ ।

ਜੈ ਮਾਤਾ ਦੀ ਜੀ ⛳️

22/08/2025

Address

Geeta Bhawan
Tapa Mandi
148108

Telephone

+919478114121

Website

Alerts

Be the first to know and let us send you an email when Shri Sanatan Dharam Punjab Mahavir Dal , Tapa Mandi - Barnala posts news and promotions. Your email address will not be used for any other purpose, and you can unsubscribe at any time.

Share