Youth Power Talwara

Youth Power Talwara TO JOIN Hands with YOUTH POWER TALWARA
Contact +918699333823, +919815748581

ਹਲਕਾ ਦਸੂਹਾ ਦੇ ਕੰਢੀ ਖੇਤਰ ਦੇ ਪਿੰਡ ਚੱਕ-ਕੋਠੀ ,ਨਰੰਗਪੁਰ ਅਤੇ ਲਠੋਲੀ , ਵਿੱਚ ਪਿਛਲੇ ਕਾਫ਼ੀ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹ...
10/06/2025

ਹਲਕਾ ਦਸੂਹਾ ਦੇ ਕੰਢੀ ਖੇਤਰ ਦੇ ਪਿੰਡ ਚੱਕ-ਕੋਠੀ ,ਨਰੰਗਪੁਰ ਅਤੇ ਲਠੋਲੀ , ਵਿੱਚ ਪਿਛਲੇ ਕਾਫ਼ੀ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਆ ਰਹੀ ਹੈ ਜਿੱਸ ਤੋਂ ਲੋਕ ਬੁਰੀ ਤਰ੍ਹਾਂ ਅੱਕ ਚੁਕੇ ਹਨ ,ਕੰਢੀ ਦੇ ਲੋਕਾਂ ਨੂੰ ਏਸ ਸਮੱਸਿਆ ਤੋਂ ਨਿਜਾਤ ਦਵਾਉਣ ਲਈ ਸਰਕਾਰੀ ਤੰਤਰ ਅਤੇ ਸਰਕਾਰ ਵਿੱਚ ਬੈਠੇ ਲੋਕ ਅਤੇ ਅਫ਼ਸਰਸ਼ਾਹੀ ਬਿਲਕੁਲ ਫੇਲ ਨਜਰ ਆ ਰਹੀ ਹੈ, ਅਤੇ ਲੋਕ ਆਪਣੇ ਏਸ ਹਾਲ ਉੱਤੇ ਤੜਫਣ ਲਈ ਮਜਬੂਰ ਜਾਪ ਰਹੇ ਹਨ ਜੋ ਕੇ ਮੌਜੂਦਾ ਸਰਕਾਰ ਲਈ ਬਹੁਤ ਸ਼ਰਮਨਾਕ ਗੱਲ ਹੈ ।

In the Kandi region of Dasuya constituency, the villages of Chak-Kothi, Narangpur, and Latholi have been facing a serious drinking water crisis for several days. The residents are extremely distressed and fed up. The government machinery, officials, and those in power appear to have completely failed in resolving this issue. The people of Kandi seem helpless and anguished over their condition, which is a matter of great shame for the present government.

GOOD MORNING 🌷
12/02/2021

GOOD MORNING 🌷

ਆਪ ਸੱਬ ਨੂੰ ਦਸ਼ਿਹਰੇ ਦੀਆਂ ਲੱਖ-ਲੱਖ ਮੁਬਾਰਕਾਂ।
25/10/2020

ਆਪ ਸੱਬ ਨੂੰ ਦਸ਼ਿਹਰੇ ਦੀਆਂ ਲੱਖ-ਲੱਖ ਮੁਬਾਰਕਾਂ।

17/10/2020



ਅੱਜ ਸਾਡੀ ਯੂਥ ਪਾਵਰ ਤਲਵਾੜਾ ਦੀ ਟਿਮ ਵਲੋਂ ਟੋਲ-ਪਲਾਜ਼ਾ ਹਰਸਾ-ਮਾਨਸਰ ਤੇ ਹਾਜਰੀ ਲਗਵਾਈ ਗਈ ਅਤੇ ਧੱਰਨਾ ਦੇ ਰਹੇ ਸਾਡੇ ਕਿਸਾਨਾਂ ਦੇ ਹੱਕ ਵਿੱਚ ਹਾ...
16/10/2020

ਅੱਜ ਸਾਡੀ ਯੂਥ ਪਾਵਰ ਤਲਵਾੜਾ ਦੀ ਟਿਮ ਵਲੋਂ ਟੋਲ-ਪਲਾਜ਼ਾ ਹਰਸਾ-ਮਾਨਸਰ ਤੇ ਹਾਜਰੀ ਲਗਵਾਈ ਗਈ ਅਤੇ ਧੱਰਨਾ ਦੇ ਰਹੇ ਸਾਡੇ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ।
ਜੈ ਜਵਾਨ💪🏻ਜੈ ਕਿਸਾਨ 🌾
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ

Today our Youth Power Talwara team made an appearance at Toll Plaza Harsa-Mansar and shouted yes in favor of our protesting farmers.
Jai Jawan Jai Kisan
Long live Kisan Mazdoor Ekta

ਅੱਜ ਮਿੱਤੀ 02-10-2020 ਨੂੰ ਤਲਵਾੜਾ ਵਿੱਖੇ ਯੂ.ਪੀ ਵਿੱਚ ਮੁੱਲਕ ਦੀ ਧੀ ਨਾਲ ਹੋਏ ਜਬਰ-ਜਨਾਹ ਅਤੇ ਉਸਦੇ ਪਰਵਾਰ ਨਾਲ ਹੋ ਰਹੇ ਧੱਕੇ ਖਿਲਾਫ਼ ਸ਼ਹਿ...
02/10/2020

ਅੱਜ ਮਿੱਤੀ 02-10-2020 ਨੂੰ ਤਲਵਾੜਾ ਵਿੱਖੇ ਯੂ.ਪੀ ਵਿੱਚ ਮੁੱਲਕ ਦੀ ਧੀ ਨਾਲ ਹੋਏ ਜਬਰ-ਜਨਾਹ ਅਤੇ ਉਸਦੇ ਪਰਵਾਰ ਨਾਲ ਹੋ ਰਹੇ ਧੱਕੇ ਖਿਲਾਫ਼ ਸ਼ਹਿਰ ਦੇ ਨੌਜਵਾਨਾਂ ਅਤੇ ਆਮ ਲੋਕਾਂ ਵਲੋਂ ਰੋਸ ਵਿੱਅਕਤ ਕੀਤਾ ਗਿਆ ਅਤੇ ਮੇਨ-ਮਾਰਕਿਟ ਤਲਵਾੜਾ ਵਿੱਖੇ ਰੋਸ ਮਾਰਚ ਕੱਡਿਆ ਗਿਆ |

Today, on 02-10-2020, the youth of the city and the general public protested against the r**e of India's daughter and the harassment of her family in UP and marched in the main market, Talwara.

ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਉਤੇ ਓਹਨਾਂ ਦੇ ਸਾਥੀ ਰਹੇ ਸ਼ਹੀਦ ਪੰਡਿਤ ਕਿਸ਼ੋਰੀ ਲਾਲ ਜੀ ਦੀ ਯਾਦ ਵਿੱਚ ਤਲਵਾੜਾ ਵਿਖੇ ਸਾਡੀ ਨੋਜਵਾਨ...
28/09/2020

ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਉਤੇ ਓਹਨਾਂ ਦੇ ਸਾਥੀ ਰਹੇ ਸ਼ਹੀਦ ਪੰਡਿਤ ਕਿਸ਼ੋਰੀ ਲਾਲ ਜੀ ਦੀ ਯਾਦ ਵਿੱਚ ਤਲਵਾੜਾ ਵਿਖੇ ਸਾਡੀ ਨੋਜਵਾਨਾਂ ਦੀ ਟਿਮ ਵਲੋਂ ਖੂਨ ਦਾਨ ਕੀਤਾ ਗਿਆ,ਸਾਨੂੰ ਏਸ ਸੇਵਾ ਦਾ ਮੋਕਾ ਦੇਣ ਲਈ "ਬਲੱਡ ਡੋਨਰ ਅਤੇ ਵੈਲਫੇਅਰ ਸੁਸਾਇਟੀ" ਦਸੂਹਾ ਦਾ ਅਤੇ ਸਾਥ ਦੇਣ ਲਈ ਯੂਵਾ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ।

Today, on the birth anniversary of Shaheed Bhagat Singh Ji, blood was donated by our youth team at Talwara in the memory of Shaheed Pandit Kishori Lal Ji who was his companion. Many many thanks to the "Blood Donor and Welfare Society" Dasuya for giving us this opportunity of service and to our young companions for their support.

today's media coverage .
18/09/2020

today's media coverage .

ਅੱਜ ਮਿਤੀ 17-09-2020 ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਜਨਮ ਦਿੰਨ ਉੱਤੇ ਰਾਸ਼ਟਰੀ ਬੇਰੋਜਗਾਰ ਦਿਵੱਸ ਮਨਾ ਕੇ ਉਹਨਾਂ...
17/09/2020

ਅੱਜ ਮਿਤੀ 17-09-2020 ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਜਨਮ ਦਿੰਨ ਉੱਤੇ ਰਾਸ਼ਟਰੀ ਬੇਰੋਜਗਾਰ ਦਿਵੱਸ ਮਨਾ ਕੇ ਉਹਨਾਂ ਨੂੰ ਬੇਰੋਜਗਾਰਾਂ ਵੱਲੋਂ ਇਹ ਲਾਹਨਤਾਂ ਦਾ ਤੋਹਫ਼ਾ ਭੇਂਟ ਕੀਤਾ ਗਿਆ , ਨੌਜਵਾਨਾਂ ਨੂੰ ਕੰਮੋਂ-ਕਾਰੋਂ ਵੇਹਲੇ ਕਰ ਦੇਣ ਵਾਲੀ ਸਰਕਾਰ, ਲੱਗਭੱਗ ਸਾਰੇ ਸਰਕਾਰੀ ਅਦਾਰਿਆਂ ਨੂੰ ਨਿੱਜੀਕਰਨ ਦੀ ਏਸ ਬੱਲਦੀ ਅੱਗ ਵਿੱਚ ਝੋਂਕਣ ਵਾਲੀ ਸਰਕਾਰ, ਅੱਛੇ ਦਿਨਾਂ ਦੇ ਫਰੇਬੀ ਵਾਅਦੀਆਂ ਦੀ ਬੁਨਿਆਦ ਤੇ ਸੱਤਾ ਵਿੱਚ ਆਈ ਸਰਕਾਰ ਨੂੰ ਬੇਰੋਜਗਾਰ ਨੌਜਵਾਨਾਂ ਵਲੋਂ ਇਹ ਲਾਹਨਤਾਂ ਭਰਿਆ ਤੋਹਫ਼ਾ ਮੁਬਾਰਕ ।

आज, 17-09-2020 को, हमारे देश के प्रधान मंत्री श्री नरेंद्र मोदी के जन्मदिन पर, राष्ट्रीय बेरोजगारी दिवस मनाया गया और बेरोजगारों द्वारा उन्हें इस त्रासदी का उपहार भेंट किया गया,युवाओं को काम-काज से मुक़्त करने में लगी हुई सरकार और लगभग सभी सरकारी संस्थानों को निजीकरण की धधकती आग में झोंकने में लगी हुई सरकार और "अच्छे दिनों" के झूठे वादों के आधार पर सत्ता में आई सरकार को बेरूजगारों की और से यह शर्म भरा तोहफ़ा मुबारक ।

Today, on 17-09-2020, on the birthday of the Prime Minister of our country, Shri Narendra Modi, National Unemployment Day was celebrated and the gift of this tragedy was presented to him by the unemployed. A government that puts the youth out of work and throws almost all government institutions into the blazing fire of privatization. Congratulations to the government that came to power on the basis of false promises of "ACHE DIN".

👍✌️🙏
20/01/2020

👍✌️🙏

Address

ਯੂਥ ਜੱਥੇਬੰਦੀ
Talwara Town Ship
144216

Telephone

+918699333823

Website

Alerts

Be the first to know and let us send you an email when Youth Power Talwara posts news and promotions. Your email address will not be used for any other purpose, and you can unsubscribe at any time.

Share