04/02/2025
*ਨਗਰ ਕੌਂਸਲ ਚੋਣਾਂ ਤੋਂ ਪਹਿਲਾਂ "ਭਾਜਪਾ" ਨੂੰ ਵੱਡਾ ਝਟਕਾ*
ਵਿਧਾਇਕ ਕਰਮਬੀਰ ਘੁੰਮਣ ਜੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਅੱਜ ਭਾਜਪਾ ਤਲਵਾੜਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਆਸ਼ੂ ਅਰੋੜਾ ਜੀ ਨੇ "ਆਮ ਆਦਮੀ ਪਾਰਟੀ" ਦਾ ਪੱਲਾ ਫੜਿਆ...
ਆਮ ਆਦਮੀ ਪਾਰਟੀ ਤਲਵਾੜਾ ਦੀ ਸਮੁੱਚੀ ਟੀਮ ਵੱਲੋਂ ਉਹਨਾਂ ਦਾ "ਆਪ" ਦੇ ਪਰਿਵਾਰ ਵਿੱਚ ਸਵਾਗਤ ਕਰਦੇ ਹਾਂ...