Rupinderjeet Singh

Call Directions

Rupinderjeet Singh social awareness

05/10/2026

ਔਰਤ ਵੀ ਭਗਤ ਸਿੰਘ ਬਣ ਸਕਦੀ ਆ।

04/10/2026

ਮਾਈਸਰਖਾਨੇ ਆਲੇ MLA ਨੂੰ ਕੁੱਟ ਖਾਣ ਦੀ ਕਾਹਲੀ ਆ ਤੇ ਖਾਨਾਂ ਵੀ ਲਗਦੈ ਖਾਲੀ ਆ

03/10/2026

ਰਾਜੇ ਵੜਿੰਗ ਨਾਲ ਟੱਟੂ ਵਾਲੀ ਹੋਈ।
ਪਰ ਘੋੜਾ ਪ੍ਰਗਟ ਸਿਉੰ ਵੀ ਨਹੀਂ ਨਿਕਲਿਆ, ਗੋਲ ਤਾਂ ਗੋਲਘਤੇਰੇ ਵਾਲੇ ਸਿਆਸੀ ਖਿਡਾਰੀ ਕਰ ਗਏ।

01/10/2026

ਆਹ ਬੀਬੀ ਵਿਚਾਰੀ ਵਾਲੀ ਭੋਲੀ ਨਿੱਕਲੀ !
ਜਿਹੜੀ ਬਾਦਲ ਨੂੰ ਭੋਲਾ ਸਮਝੀ ਜਾਂਦੀ ਆ

30/09/2026

ਅਮਿਤ ਸ਼ਾਹ ਜੀ ਕਮਾਲ ਦਾ ਛੁਣਛੁਣਾ ਦੇ ਗਏ,
ਕਹਿੰਦੇ ਆਹ ਸਾਡੇ ਵਾਲਾ ਛੁਣਛੁਣਾ ਵਜਾਓ, ਚਿੱਟਾ ਭਜਾਓ

30/09/2026

ਬਾਦਲਾਂ ਦੀ ਲੰਕਾ ਆਹ ਭੇਤੀ ਸਾੜਨਗੇ।
ਸਭ ਤੋਂ ਭਰੋਸੇਯੋਗ ਸੂਤਰ ਏਹੀ ਨੇ

29/09/2026

ਲੇਡੀ ਸਿੰਘਮ SHO ਤਾਂ IDIOT ਨਿੱਕਲੀ,
ਸਿੰਘਮ ਦੇ ਸਿੰਗਾਂ ਨੂੰ ਰੱਸਾ ਪਾਇਆ ਤਾਂ ਕਹਿੰਦੀ ALL IS WELL,ALL IS WELL,ALL IS WELL

28/09/2026

ਭਗਤ ਸਿੰਘ ਅੱਜ ਦੇ ਦੌਰ ਚ ਜੰਮ ਕੇ ਕੀ ਬਣਦਾ?

28/09/2026

ਕਾਸ਼ ਭਗਤ ਸਿੰਘ ਮੁਲਕ ਦਾ ਪਹਿਲਾ ਪ੍ਰਧਾਨ ਮੰਤਰੀ ਹੁੰਦਾ!

26/09/2026

ੳ ਅ ਦੀ ਲੜਾਈ, ੲ(ED) ਡਾਂਗ ਲੈ ਕੇ ਆਈ।

Address

Dasmesh Colony, Akal University Road
Talwandi Sabo
151302

Telephone

09988400032

Website

Alerts

Be the first to know and let us send you an email when Rupinderjeet Singh posts news and promotions. Your email address will not be used for any other purpose, and you can unsubscribe at any time.

Shortcuts

Share