ਲੋਕ ਅਧਿਕਾਰ ਲਹਿਰ - Lok Adhikar Lehar

ਲੋਕ ਅਧਿਕਾਰ ਲਹਿਰ - Lok Adhikar Lehar social awareness

01/06/2026

ਮੈਂਨੂੰ ਮਾਫ਼ ਕਰਿਓ,ਮੈਂ ਮਾਫ਼ੀ ਮੰਗਦਾਂ, ਪਰ ਮੈਂ ਕੋਈ ਗਲਤੀ ਨਹੀਂ ਕੀਤੀ।
ਤੁਸੀਂ ਜੱਥੇਦਾਰ ਭਾਈ ਹਵਾਰਾ ਜੀ ਨੂੰ ਮੰਨਦੇ ਹੋ ਜਾਂ ਗੜਗਜ ਨੂੰ, ਦੱਸਣਾ ਜਰੂਰ

31/05/2026

ਬਾਦਲਾਂ ਦਾ ਸੀਰੀ ਬਾਦਲਾਂ ਨੂੰ ਠੋਕ ਗਿਆ

31/05/2026
29/05/2026

ਅੱਜ ਮੈਂਨੂੰ ਫੇਰ ਤੇਰੀ ਯਾਦ ਆਈ ਆ।
ਕਾਂਗਰਸ ਮੁਕਤ ਨਹੀਂ ਕਾਂਗਰਸ ਯੁਕਤ ਭਾਰਤ

27/05/2026

ਰਵਨੀਤ ਬਿੱਟੂ ਚ ਕੌਣ ਕੌਣ ਬੋਲਦੈ!
ਇਹਦੇ ਪਹਿਲਾਂ ਦਾਦੇ ਦੀਆਂ ਝੱਲੀਆਂ ਹੁਣ ਪੋਤੇ ਦੀਆਂ ਨਹੀਂ ਝੱਲਦੇ

26/05/2026

BJP ਨੂੰ ਪੰਜਾਬ ਲਈ ਬਲਾਤ+ਕਾਰੀ ਬਰਾਂਡ ਅੰਬੈਸਡਰ ਮਿਲ ਗਿਆ।
ਪਹਿਲਾਂ ਗੰਦ ਪਾਉਣਗੇ ਫੇਰ ਕਮਲ ਖਿੜਾਉਣਗੇ

25/05/2026

ਬਾਦਲਾਂ ਦਾ ਸੀਰੀ,ਨਹੀਂ ਬਚਾਉਂਦਾ ਮੀਰੀ ਤੇ ਪੀਰੀ

24/05/2026

ਕਕਰੋਚ ਕੁਚਲੇ ਤਾਂ ਗਏ ਪਰ ਮਰਦੇ ਨਹੀਂ

24/05/2026

ਚੱਢਾ ਸਾਬ ਨੇ ਫ਼ੁੱਲ ਵਾਲੀ ਚੱਡੀ ਵੀ ਲਬੇੜ ਲਈ

Address

Dasmesh Colony, Akal University Road
Talwandi Sabo
151302

Telephone

09988400032

Website

Alerts

Be the first to know and let us send you an email when ਲੋਕ ਅਧਿਕਾਰ ਲਹਿਰ - Lok Adhikar Lehar posts news and promotions. Your email address will not be used for any other purpose, and you can unsubscribe at any time.

Share

Category