C PYTE Camp Ferozpur

C PYTE Camp Ferozpur It's organisation which give free training for army ,punjab police,and para miltery etc.and its controlled by Punjab government

ਅਗਨੀਵੀਰ ਦਾ ਫਿਜ਼ੀਕਲ ਕੈਂਪ ਸ਼ੁਰੂ ਹੋ ਰਿਹਾ ਹੈ Get ready ਸਿਰਫ ਜਿਲਾ ਮੋਗਾ ਲਈ
24/07/2026

ਅਗਨੀਵੀਰ ਦਾ ਫਿਜ਼ੀਕਲ ਕੈਂਪ ਸ਼ੁਰੂ ਹੋ ਰਿਹਾ ਹੈ Get ready
ਸਿਰਫ ਜਿਲਾ ਮੋਗਾ ਲਈ

C-pyte Camp Firozpur ਵਿੱਚ SSC GD ਦੇ ਐਗਜਾਮ ਦੀ ਤਿਆਰੀ ਸ਼ੁਰੂ ਹੋ ਗਈ ਹੈ
03/12/2025

C-pyte Camp Firozpur ਵਿੱਚ SSC GD ਦੇ ਐਗਜਾਮ ਦੀ ਤਿਆਰੀ ਸ਼ੁਰੂ ਹੋ ਗਈ ਹੈ

13/11/2025

ਜ਼ਰੂਰੀ ਸੂਚਨਾ
ਸਭ ਨੂੰ ਦਸਿਆ ਜਾਂਦਾ ਹੈਂ ਕਿ ਪੰਜਾਬ ਸਰਕਾਰ ਦੁਆਰਾ
C- PYTE Camp ਹੁਕੂਮਤ ਸਿੰਘ ਵਾਲਾ ਵਿੱਚ Security ਗਾਰਡ ਦਾ ਦੋ ਮਹੀਨੇ ਦਾ ਕੋਰਸ ਸ਼ੁਰੂ ਹੋਣ ਜਾਂ ਰਿਹਾ ਹੈ
ਚਾਹਵਾਨ ਉਮੀਦਵਾਰ ਕੈਂਪ ਵਿੱਚ ਆ ਕੇ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ
ਉਮਰ 21 ਤੋਂ 29 ਸਾਲ
ਯੋਗਤਾ:
10ਵੀ ਦੇ ਸਰਟੀਫਿਕੇਟ ਦੀ ਫੋਟੋ ਕਾਪੀ
ਅਧਾਰ ਕਾਰਡ ਦੀ ਫੋਟੋ ਕਾਪੀ
2 ਪਾਸਪੋਰਟ ਸਾਇਜ ਫੋਟੋ ਗ੍ਰਾਫ
Note : ਕੋਰਸ ਦੀ ਕੋਈ ਫੀਸ ਨਹੀ ਹੈ
ਕੋਰਸ ਦੁਰਾਨ ਰਹਿਣਾ ਅਤੇ ਖਾਣਾ ਮੁਫ਼ਤ ਹੈ

Address

Village Hukumat Singh Wala Post Office Ghall Khurd
Talwandi Bhai
142050

Telephone

8872802046

Website

Alerts

Be the first to know and let us send you an email when C PYTE Camp Ferozpur posts news and promotions. Your email address will not be used for any other purpose, and you can unsubscribe at any time.

Shortcuts

Share