ਮਹਿਲਾਂ ਚੌਕ/Mehlan CHOWK

ਮਹਿਲਾਂ ਚੌਕ/Mehlan CHOWK This is official page of village Mehlan Chowk. It created for activities , happens, developments, entertainment,
And all about Mehlan Chowk .

You can suggestion or complaint in my inbox for that how to improve this page.Thanks

19/06/2026

ਵਾਧਿਆ ਉਪਰਾਲਾ ਭਗਵੰਤ ਮਾਨ ਸਰਕਾਰ ਦਾ, ਕੋਈ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦਾ ਹੋਵੇ ਚੰਗੇ ਕੰਮ ਦੀ ਸਰਾਹਨਾ ਕਰਨੀ ਬਣਦੀ ਹੈ, ਅਪਣੇ ਪਿੰਡ ਦੇ ਹਰ ਇੱਕ ਖੇਤ ਨੂੰ ਨਹਿਰੀ ਪਾਣੀ.
ਧੰਨਵਾਦ🙏ਸਰਪੰਚ ਰਾਵਿੰਦਰ ਸਿੰਘ ਮਾਨ

ਇੱਕ ਪੁਰਾਣੀ ਯਾਦ, ਸਰਕਾਰੀ ਸਿਨੀਅਰ ਸਕੂਲ ਮਹਿਲਾਂ ਚੌਕ ਦੀ, ਕੌਣ ਕੌਣ ਪਹਿਚਾਣ ਸਕਦਾ ਫੋਟੋ ਵਿਚਲੇ ਖਿਡਾਰੀਆਂ ਤੇ ਪ੍ਰੋਫੈਸਰਾਂ ਨੂੰ. ਪੱਕਾ ਨਹੀਂ ਪ...
05/06/2026

ਇੱਕ ਪੁਰਾਣੀ ਯਾਦ, ਸਰਕਾਰੀ ਸਿਨੀਅਰ ਸਕੂਲ ਮਹਿਲਾਂ ਚੌਕ ਦੀ, ਕੌਣ ਕੌਣ ਪਹਿਚਾਣ ਸਕਦਾ ਫੋਟੋ ਵਿਚਲੇ ਖਿਡਾਰੀਆਂ ਤੇ ਪ੍ਰੋਫੈਸਰਾਂ ਨੂੰ. ਪੱਕਾ ਨਹੀਂ ਪਤਾ, ਪਰ 1994 95 ਦੇ ਨੇੜੇ ਦੀ ਫੋਟੋ ਆ

27/05/2026

ਨਾਂ ਪਿੰਡ ਦਿੱਲ ਚੋਂ ਨਿਕਲਦਾ,
ਭਾਵੇਂ ਪਿੰਡ ਚੋਂ ਨਿਕਲਿਆ ਮੈਂ

Address

Disst/Sangrur
Sunam
148001

Website

Alerts

Be the first to know and let us send you an email when ਮਹਿਲਾਂ ਚੌਕ/Mehlan CHOWK posts news and promotions. Your email address will not be used for any other purpose, and you can unsubscribe at any time.

Shortcuts

Share