Manpreet Waraich - Money

Manpreet Waraich - Money Block President Punjab Congress - Halka Sunam
Municipal Councilor, Sunam
Former President Youth Congress Sunam

ਸੰਗਰੂਰ ਵਿਖੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰਧਾਨ Jagdev...
03/06/2026

ਸੰਗਰੂਰ ਵਿਖੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰਧਾਨ Jagdev Gaga ਜੀ ਦੀ ਅਗਵਾਈ ਵਿੱਚ NEET ਪੇਪਰ ਲੀਕ ਘੁਟਾਲੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਪੁਤਲਾ ਫੂਕਿਆ ਗਿਆ ਅਤੇ ਉਹਨਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ।

ਮਨਪ੍ਰੀਤ ਵੜੈਚ
ਪ੍ਰਧਾਨ ਬਲਾਕ ਕਾਂਗਰਸ ਕਮੇਟੀ ਸੁਨਾਮ ।
Indian National Congress - Punjab Amarinder Singh Raja Warring Jagdev Gaga

02/06/2026
26/05/2026

Indian National Congress - Punjab

pls vote & support ward no 10
16/05/2026

pls vote & support ward no 10

13/05/2026

ਅੱਜ ਆਮ ਆਦਮੀ ਪਾਰਟੀ ਦੇ ਚੱਪਲਚੱਟ ਵੈੱਬ ਚੈਨਲ ਸੁਨਾਮ ਅਲਰਟ ਨੇ ਇੱਕ ਪੋਸਟ ਪਾਈ ਸੀ ਉਹਦਾ ਜਵਾਬ।

ਮੈਨੂੰ ਦੂਜੀ ਵਾਰੀ ਬਲਾਕ ਸੁਨਾਮ ਸਹਿਰੀ ਦਾ ਪ੍ਰਧਾਨ ਬਣਾਉਣ ਤੇ ਬੁਹਤ ਬੁਹਤ ਧੰਨਵਾਦ ਸਾਡੇ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ,ਅੱਲ ਇੰਡੀਆ ਕਾਂਗਰਸ ਦੇ ...
05/05/2026

ਮੈਨੂੰ ਦੂਜੀ ਵਾਰੀ ਬਲਾਕ ਸੁਨਾਮ ਸਹਿਰੀ ਦਾ ਪ੍ਰਧਾਨ ਬਣਾਉਣ ਤੇ ਬੁਹਤ ਬੁਹਤ ਧੰਨਵਾਦ ਸਾਡੇ ਲੀਡਰ ਸ਼੍ਰੀ ਰਾਹੁਲ ਗਾਂਧੀ ਜੀ,ਅੱਲ ਇੰਡੀਆ ਕਾਂਗਰਸ ਦੇ ਪ੍ਰਧਾਨ ਸ਼੍ਰੀ ਮਲਿਕਾਅਰਜੁਨ ਖੜਗੇ ਜੀ,ਸਾਡੇ ਵੱਡੇ ਵੀਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ,ਮੇਰੇ ਵੱਢੇ ਭਰਾ ਅੱਲ ਇੰਡੀਆ ਕਾਂਗਰਸ ਦੇ ਬੁਲਾਰੇ ਸਾਬਕਾ ਕੈਬੀਨਟ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਜੀ,ਰਜਿੰਦਰ ਦੀਪਾ ਜੀ ਅਤੇ ਸਾਡੇ ਜ਼ਿਲਾ ਕਾਂਗਰਸ ਦੇ ਪ੍ਰਧਾਨ ਜਗਦੇਵ ਗਾਗਾ ਜੀ ਦਾ ਜਿੰਨਾ ਨੇ ਮੈਨੂੰ ਇਹ ਜ਼ਿੰਮੇਦਾਰੀ ਦਿੱਤੀ ਅਤੇ ਤਕੜੇ ਹੋ ਕੇ ਹਲਕਾ ਸੁਨਾਮ ਵਿੱਚ ਸੇਵਾ ਕਰਨ ਲਈ ਆਸ਼ੀਰਵਾਦ ਦਿੱਤਾ।
Indian National Congress - Punjab Amarinder Singh Raja Warring Partap Singh Bajwa Vijay Inder Singla Charanjit Singh Channi

ਸੁਨਾਮ ਦਾ ਵਿਕਾਸ ਸੜਕ ਤੇ ਡਿੱਗ ਕੇ ਖਿੱਲਰ ਗਿਆ ਪ੍ਰਸਾਸ਼ਨ ਨੂੰ ਬੇਨਤੀ ਹੈ ਕੇ ਵਿਕਾਸ ਜਲਦੀ ਇਕੱਠਾ ਕਰੋ ਨਹੀਂ ਤਾ ਕਿਸੇ ਦਾ ਜਾਨੀ ਜਾ ਮਾਲੀ ਨੁਕਸ਼...
01/05/2026

ਸੁਨਾਮ ਦਾ ਵਿਕਾਸ ਸੜਕ ਤੇ ਡਿੱਗ ਕੇ ਖਿੱਲਰ ਗਿਆ ਪ੍ਰਸਾਸ਼ਨ ਨੂੰ ਬੇਨਤੀ ਹੈ ਕੇ ਵਿਕਾਸ ਜਲਦੀ ਇਕੱਠਾ ਕਰੋ ਨਹੀਂ ਤਾ ਕਿਸੇ ਦਾ ਜਾਨੀ ਜਾ ਮਾਲੀ ਨੁਕਸ਼ਾਨ ਹੋ ਸਕਦਾ।

ਕੱਲ੍ਹ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨਾਲ
25/04/2026

ਕੱਲ੍ਹ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨਾਲ

ਸੰਵਿਧਾਨ ਦੇ ਰਚੇਤਾ, ਭਾਰਤ ਰਤਨ ਤੇ ਮਹਾਨ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਵਸ ਦੇ ਸਨਮਾਨ ਵਿੱਚ ਪੰਜਾਬ ਕਾਂਗਰਸ ਪ੍ਰਧ...
16/04/2026

ਸੰਵਿਧਾਨ ਦੇ ਰਚੇਤਾ, ਭਾਰਤ ਰਤਨ ਤੇ ਮਹਾਨ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਡਕਰ ਜੀ ਦੇ 135ਵੇਂ ਜਨਮ ਦਿਵਸ ਦੇ ਸਨਮਾਨ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵੱਲੋ ਸ਼ਰਧਾਂਜਲੀ ਸਮਾਗਮ ਅਤੇ ਗੌਰਵਮਈ ਵਾਕਿੰਗ ਮਾਰਚ ਦਾ ਆਯੋਜਨ ਕੀਤਾ ਗਿਆ। Vijay Inder Singla Jagdev Gaga Indian National Congress - Punjab

Address

Vidhan Sabha Halka/Sunam
Sunam
148028

Website

Alerts

Be the first to know and let us send you an email when Manpreet Waraich - Money posts news and promotions. Your email address will not be used for any other purpose, and you can unsubscribe at any time.

Share

Category