Aggarwal Sabha Youth Wing Sunam

Aggarwal Sabha Youth Wing Sunam Contact information, map and directions, contact form, opening hours, services, ratings, photos, videos and announcements from Aggarwal Sabha Youth Wing Sunam, Social service, SUNAM, Sunam.

ਅੱਜ ਸਾਵਣ ਦੇ ਤੀਜ ਦੇ ਤਿਉਹਾਰ ਦੇ ਮੌਕੇ ਯੂਥ ਅਗਰਵਾਲ ਸਭਾ ਵੱਲੋਂ ਸ੍ਰੀ ਹੰਨੁਮਾਨ ਚਾਲੀਸਾ ਜੀ ਦਾ ਪਾਠ ਮਾਤਾ ਸ਼੍ਰੀ ਨੈਣਾ ਦੇ ਮੰਦਰ ਵਿਖੇ ਕਰਵਾਇਆ...
27/07/2025

ਅੱਜ ਸਾਵਣ ਦੇ ਤੀਜ ਦੇ ਤਿਉਹਾਰ ਦੇ ਮੌਕੇ ਯੂਥ ਅਗਰਵਾਲ ਸਭਾ ਵੱਲੋਂ ਸ੍ਰੀ ਹੰਨੁਮਾਨ ਚਾਲੀਸਾ ਜੀ ਦਾ ਪਾਠ ਮਾਤਾ ਸ਼੍ਰੀ ਨੈਣਾ ਦੇ ਮੰਦਰ ਵਿਖੇ ਕਰਵਾਇਆ ਅਤੇ ਟੀਮ ਦੀ ਘੋਸ਼ਣਾ ਕੀਤੀ ਗਈ ਸਾਰੇ ਹੀ ਟੀਮ ਮੈਂਬਰ ਵਧਾਈ ਦੇ ਪਾਤਰ ਹਨ। ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਵਿਕਰਮ ਗਰਗ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨਾਂ ਨੇ ਇੱਕ ਵਾਰ ਫੇਰ ਯੋਗੇਸ਼ ਗਰਗ ਜੀ ਨੂੰ ਯੂਥ ਅਗਰਵਾਲ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ, ਅੰਕਿਤ ਕਾਂਸਲ ਜੀ ਨੂੰ ਯੂਥ ਅਗਰਵਾਲ ਸਭਾ ਦਾ ਚੇਅਰਮੈਨ ਅਤੇ ਧੀਰਜ ਗੋਇਲ ਜੀ ਨੂੰ ਜਨਰਲ ਸਕੱਤਰ ਤੌਰ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਇਸ ਦੇ ਨਾਲ ਹੀ ਯੂਥ ਵੱਲੋਂ 51 ਮੈਂਬਰੀ ਕਮੇਟੀ ਦਾ ਗਠਨ ਕਰਕੇ ਦਿੱਤਾ ਗਿਆ ਜਿਸ ਵਿੱਚ ਸਾਰੀ ਹੀ ਟੀਮ ਇੱਕਜੁੱਟ ਹੋ ਕੇ ਕੰਮ ਕਰਨ ਦਾ ਵਾਅਦਾ ਕਰਦੀ ਹੈ।

ਸਾਬਕਾ ਕੌਂਸਲਰ ਵਿਕਰਮ ਗਰਗ ਵਿੱਕੀ ਜੀ ਨੂੰ ਸਰਬਸੰਮਤੀ ਨਾਲ ਅਗਰਵਾਲ ਸਭਾ ਸੁਨਾਮ ਦੇ 2 ਸਾਲ ਲਈ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਾHighlightss...
30/06/2025

ਸਾਬਕਾ ਕੌਂਸਲਰ ਵਿਕਰਮ ਗਰਗ ਵਿੱਕੀ ਜੀ ਨੂੰ ਸਰਬਸੰਮਤੀ ਨਾਲ ਅਗਰਵਾਲ ਸਭਾ ਸੁਨਾਮ ਦੇ 2 ਸਾਲ ਲਈ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਾ
Highlightsss

अग्रोहा धाम में वार्षिक महोत्सव बड़ी धूमधाम से बनाया गया और आज अग्रवाल परिवारों सहित उत्सव में हाजरी लगाई गई।
10/11/2024

अग्रोहा धाम में वार्षिक महोत्सव बड़ी धूमधाम से बनाया गया और आज अग्रवाल परिवारों सहित उत्सव में हाजरी लगाई गई।

आज अग्रोहा धाम लंगर समिति बुढलाडा (मानसा) ने अग्रोहा धाम हिसार में होने वाले वार्षिक मेले का निमंत्रण पत्र दिया।
04/11/2024

आज अग्रोहा धाम लंगर समिति बुढलाडा (मानसा) ने अग्रोहा धाम हिसार में होने वाले वार्षिक मेले का निमंत्रण पत्र दिया।

01/11/2024

महाराजा अग्रसेन जी की जय
कुलदेवी मा लक्ष्मी जी की जय

दीपावली के शुभ अवसर पर अग्रवाल सभा यूथ के सभी सदस्यों की ओर से शहर निवासियों को बहुत-बहुत बधाई भगवान आपकी हर इच्छा पूरी करें।

ਅੱਜ ਅਗਰਵਾਲ ਸਭਾ ਯੂਥ ਵਿੰਗ ਵੱਲੋਂ ਅਗਰਸੈਨ ਜੀ ਚੌਂਕ ਕੋਲ ਮੈਂਬਰ ਆਫ ਪਾਰਲੀਮੈਂਟ ਕੁਰਕਸ਼ੇਤਰ ਨਵੀਨ ਜਿੰਦਲ ਜੀ ਦਾ ਸਨਮਾਨ ਕੀਤਾ। ਅਤੇ ਉਹਨਾਂ ਦੇ ...
05/10/2024

ਅੱਜ ਅਗਰਵਾਲ ਸਭਾ ਯੂਥ ਵਿੰਗ ਵੱਲੋਂ ਅਗਰਸੈਨ ਜੀ ਚੌਂਕ ਕੋਲ ਮੈਂਬਰ ਆਫ ਪਾਰਲੀਮੈਂਟ ਕੁਰਕਸ਼ੇਤਰ ਨਵੀਨ ਜਿੰਦਲ ਜੀ ਦਾ ਸਨਮਾਨ ਕੀਤਾ। ਅਤੇ ਉਹਨਾਂ ਦੇ ਸਨਮਾਨ ਮੌਕੇ ਯੂਥ ਦੇ ਮੈਂਬਰ ਹਾਜ਼ਰ ਰਹੇ।

05/10/2024
ਅਗਰਵਾਲ ਸਭਾ ਯੂਥ ਵਿੰਗ ਨੂੰ ਉਹਨਾਂ ਵੱਲੋ ਨਿਭਾਈ ਗਈ ਸੇਵਾ ਲਈ ਸ਼੍ਰੀ ਬਜਰੰਗ ਦਾਸ ਗਰਗ ਜੀ ਰਾਸ਼ਟਰੀ ਪ੍ਰਧਾਨ ਅਗਰੋਹਾ ਵਿਕਾਸ ਟਰੱਸਟ ਅਤੇ ਅਗਰਵਾਲ ...
04/10/2024

ਅਗਰਵਾਲ ਸਭਾ ਯੂਥ ਵਿੰਗ ਨੂੰ ਉਹਨਾਂ ਵੱਲੋ ਨਿਭਾਈ ਗਈ ਸੇਵਾ ਲਈ ਸ਼੍ਰੀ ਬਜਰੰਗ ਦਾਸ ਗਰਗ ਜੀ ਰਾਸ਼ਟਰੀ ਪ੍ਰਧਾਨ ਅਗਰੋਹਾ ਵਿਕਾਸ ਟਰੱਸਟ ਅਤੇ ਅਗਰਵਾਲ ਸਭਾ ਸੁਨਾਮ ਵੱਲੋ ਸਨਮਾਨਿਤ ਕੀਤਾ ਗਿਆ।

महाराजा अग्रसेन जी की जय कुलदेवी मां लक्ष्मी जी की जय मेरे सभी ही भाइयों का तह दिल से बहुत-बहुत धन्यवाद जिनकी वजह से आज ...
03/10/2024

महाराजा अग्रसेन जी की जय
कुलदेवी मां लक्ष्मी जी की जय

मेरे सभी ही भाइयों का तह दिल से बहुत-बहुत धन्यवाद जिनकी वजह से आज का जो जयंती का प्रोग्राम था उसे सफल बनाया और जिन-जिन के पास अपने कीमती समय में जो जो समय निकाला वह समय हमारे साथ हमारा साथ देकर बिताया। उम्मीद करता हूं के आगे जाकर ऐसे ही हम समाज के काम करते रहे।

प्रधान
योगेश गर्ग
जनरल सैकटरी
धीरज गोयल

यूथ विंग के सभी सदस्य।

03/10/2024
ਅੱਜ ਮਹਾਰਾਜਾ ਅਗਰ ਸੈਨ ਜੀ ਦੀ ਜਯੰਤੀ ਵਾਲੇ ਦਿਨ ਅਗਰਵਾਲ ਸਭਾ ਅਤੇ ਯੂਥ ਵਿੰਗ ਵੱਲੋਂ ਮਹਾਰਾਜਾ ਜੀ ਦੀ ਪ੍ਰਤਿਮਾ ਦਾ ਇਸ਼ਨਾਨ ਕਰਾਇਆ ਅਤੇ ਆਸ ਪਾਸ ...
03/10/2024

ਅੱਜ ਮਹਾਰਾਜਾ ਅਗਰ ਸੈਨ ਜੀ ਦੀ ਜਯੰਤੀ ਵਾਲੇ ਦਿਨ ਅਗਰਵਾਲ ਸਭਾ ਅਤੇ ਯੂਥ ਵਿੰਗ ਵੱਲੋਂ ਮਹਾਰਾਜਾ ਜੀ ਦੀ ਪ੍ਰਤਿਮਾ ਦਾ ਇਸ਼ਨਾਨ ਕਰਾਇਆ ਅਤੇ ਆਸ ਪਾਸ ਦੇ ਏਰੀਏ ਦੀ ਸਫਾਈ ਕੀਤੀ।

ਅਗਰਵਾਲ ਸਭਾ ਵੱਲੋ DSP ਸੁਨਾਮ ਅਤੇ SHO ਸਿਟੀ ਸੁਨਾਮ ਨੂੰ ਸੱਦਾ ਦਿੰਦੇ ਹੋਏ।
02/10/2024

ਅਗਰਵਾਲ ਸਭਾ ਵੱਲੋ DSP ਸੁਨਾਮ ਅਤੇ SHO ਸਿਟੀ ਸੁਨਾਮ ਨੂੰ ਸੱਦਾ ਦਿੰਦੇ ਹੋਏ।

Address

SUNAM
Sunam
148028

Website

Alerts

Be the first to know and let us send you an email when Aggarwal Sabha Youth Wing Sunam posts news and promotions. Your email address will not be used for any other purpose, and you can unsubscribe at any time.

Share

Category