Parteet

Parteet Faith, Confidence, Reliable, Truth & Dare

26/10/2022
08/06/2021

ਤੂੰ ਆਪਣੇ ਅੰਦਰ ਖੁਬੀਆਂ ਲੱਭ, ਕਮੀਆਂ ਲਈ ਤਾਂ ਲੋਕ ਬੜੇ ਨੇ
ਰੱਖਣਾ ਹੈ ਕਦਮ ਤਾਂ ਅੱਗੇ ਰੱਖ, ਪਿੱਛੇ ਖਿੱਚਣ ਲਈ ਤਾਂ ਲੋਕ ਬੜੇ ਨੇ
ਦੇਖਣਾ ਹੈ ਤਾਂ ਉੱਪਰ ਦੇਖ, ਨਿਂਵਾ ਵਿਖਾਉਣ ਲਈ ਤਾਂ ਲੋਕ ਬੜੇ ਨੇ
ਕਰਣਾ ਹੈ ਤਾਂ ਸੱਬ ਨੂੰ ਪਿਆਰ ਕਰ, ਨਫਰਤ ਲਈ ਤਾਂ ਲੋਕ ਬੜੇ ਨੇ
ਚੁਣੱਨਾ ਹੈ ਤਾਂ ਉਸ ਰੱਬ ਨੂੰ ਚੁਣ, ਛੱਡਣ ਲਈ ਤਾਂ ਹੋਰ ਬੜੇ ਨੇ
ਰੱਖਣਾ ਹੈ ਤਾਂ ਸੱਚ ਨੂੰ ਰੱਖ, ਝੂਠ ਲਈ ਤਾਂ ਹੋਰ ਬੜੇ ਨੇ
ਸਵਾਰਨੀ ਹੈ ਤਾਂ ਨਿਅਤ ਸਵਾਰ, ਚੋਰੀਆਂ ਲਈ ਤਾਂ ਚੋਰ ਬੜੇ ਨੇ
ਲੱਭਣਾ ਹੈ ਤਾਂ ਉਸ ਨੂੰ ਲੱਭ, ਭੁੱਲਣ ਲਈ ਤਾਂ ਹੋਰ ਬੜੇ ਨੇ
ਮੁਰਖ ਇੱਕ ਗੱਲ ਸਮਝ ਲਈਂ ਤੂੰ, ਸੱਜੇ ਖੱਬੇ ਭੋਰ ਬੜੇ ਨੇ

12/12/2020

We all know how important Education is....
Every penny saved = Best education for your kids
Do you know, GOVERNMENT GRANT can be maximized in RESP that helps you save more towards your child's education goals?
EnsureToday will help you understand more:
Call: 647-533-1368
Email: [email protected]

30/07/2020

ਰੱਬ
ਮੰਨੇ ਵੇਦ, ਹਕੀਮ ਜਾਂ ਸਿਆਣਾ ਖੁੱਦ ਨੂੰ
ਮੰਨੇ ਗਿਆਨੀ, ਗੁਣੀ ਜਾਂ ਨਿਆਣਾ ਖੁੱਦ ਨੂੰ
ਮੰਨੇ ਸੰਤ, ਮਹੰਤ ਜਾਂ ਡੇਰੇਦਾਰ ਖੁੱਦ ਨੂੰ
ਮੰਨੇ ਲੀਡਰ, ਨੇਤਾ ਜਾਂ ਸਰਕਾਰ ਖੁੱਦ ਨੂੰ
ਮੰਨੇ ਮਾਸਟਰ, ਡਾਕਟਰ ਜਾਂ ਵਿਦਵਾਨ ਖੁੱਦ ਨੂੰ
ਮੰਨੇ ਅਲੀ, ਆਉਲੀਆ ਜਾਂ ਜਹਾਨ ਖੁੱਦ ਨੂੰ
ਮੰਨਣ ਵਾਲਾ ਤਾਂ ਕੁੱਝ ਵੀ ਮੰਨ ਸਕਦਾ
ਮੰਨੇ ਮੁਰਖਾ ਕੋਈ ਨਾ ਭਗਵਾਨ ਖੁੱਦ ਨੂੰ।

Address

B-vi/120A, Mohalla Rajan Walla
Sunam
148028

Opening Hours

Monday 12am - 11:59pm
Tuesday 12am - 11:59pm
Wednesday 12am - 11:59pm
Thursday 12am - 11:59pm
Friday 12am - 11:59pm
Saturday 12am - 11:59pm
Sunday 12am - 11:59pm

Website

Alerts

Be the first to know and let us send you an email when Parteet posts news and promotions. Your email address will not be used for any other purpose, and you can unsubscribe at any time.

Share