Sunam Netra Bank Samiti Sunam

Sunam Netra Bank Samiti Sunam ਇੱਕ ਸਮਾਜ ਸੇਵੀ ਸੰਸਥਾ ਜੋ ਕਿ ਅੱਖਾਂ ਦੇ ਚਿੱਟਾ ਮੋਤੀਆ ਰੋਗਾਂ ਤੋਂ ਪੀੜਤ ਗਰੀਬ ਮਰੀਜਾਂ ਦੀ ਸੇਵਾ ਕਰਦੀ ਹੈ।

Press Coverage
28/03/2026

Press Coverage

ਅਪ੍ਰੇਸ਼ਨ ਹੋਣ ਤੋਂ ਬਾਅਦ
28/03/2026

ਅਪ੍ਰੇਸ਼ਨ ਹੋਣ ਤੋਂ ਬਾਅਦ

76ਵਾਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ
28/03/2026

76ਵਾਂ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ

75ਵਾ ਅੱਖਾ ਦਾ ਆਪ੍ਰੇਸ਼ਨ ਕੈਂਪ 24-02-2026ਦਿਨ ਮੰਗਲਵਾਰ ਨੂੰ ਕੈਂਪ ਦੌਰਾਨ 24 ਮਰੀਜਾਂ ਨੂੰ ਹਾਂਡਾ ਅੱਖਾਂ ਦੇ ਹਸਪਤਾਲ, ਪਟਿਆਲਾ ਵਿਖੇ ਅਪ੍ਰੇਸ਼ਨ...
25/02/2026

75ਵਾ ਅੱਖਾ ਦਾ ਆਪ੍ਰੇਸ਼ਨ ਕੈਂਪ 24-02-2026ਦਿਨ ਮੰਗਲਵਾਰ ਨੂੰ ਕੈਂਪ ਦੌਰਾਨ 24 ਮਰੀਜਾਂ ਨੂੰ ਹਾਂਡਾ ਅੱਖਾਂ ਦੇ ਹਸਪਤਾਲ, ਪਟਿਆਲਾ ਵਿਖੇ ਅਪ੍ਰੇਸ਼ਨ ਲਈ ਭੇਜਿਆ ਗਿਆ

22/02/2026

ਸਤਿਕਾਰਯੋਗ ਮੈਂਬਰ ਸਾਹਿਬਾਨ ਸੁਨਾਮ ਨੇਤ੍ਰ ਬੈਂਕ ਸਮਿਤੀ 75ਵਾ ਅੱਖਾ ਦਾ ਆਪ੍ਰੇਸ਼ਨ ਕੈਂਪ 24-02-2026ਦਿਨ ਮੰਗਲਵਾਰ ਨੂੰ ਸਵੇਰੇ 7:00 ਵਜੇ ਸੁਨਾਮ ਨੇਤ੍ਰ ਬੈਂਕ ਸਮਿਤੀ ਸੋਹਣ ਲਾਲ ਜੈਨ ਚੈਰੀਟੇਬਲ ਆਈ ਹਸਪਤਾਲ ਸਾਹਮਣੇ ਸਿਵਿਲ ਹਸਪਤਾਲ ਵਿਖੇ ਲਗਾਇਆ ਜਾ ਰਿਹਾ ਹੈ । ਮਰੀਜਾ ਨੂੰ ਟਾਈਮ 7.00 ਸਵੇਰੇ ਦਿੱਤਾ ਗਿਆ ਹੈ। ਜਿਸ ਕਿਸੀ ਮਰੀਜ ਨੇ ਚਿੱਟੇ ਮੋਤੀਆ ਦੇ ਆਪ੍ਰੇਸ਼ਨ ਕਰਵਾਣਾ ਹੈ ਉਹ ਸਮਿਤੀ ਦੇ ਮੈਂਬਰਾ ਨਾਲ ਰਾਬਤਾ ਕਰ ਸਕਦਾ ਰਜਿਸਟ੍ਰੇਸ਼ਨ ਜਰੂਰੀ ਹੈ।ਸੇਵਾ ਦੇ ਇਸ ਪਵਿੱਤਰ ਕਾਰਜ ਵਿੱਚ ਹਿੱਸਾ ਪਾਉਣ ਅਤੇ ਟੀਮ ਦਾ ਹੌਸਲਾ ਬੁਲੰਦ ਰੱਖਣ ਲਈ ਤੁਹਾਡੀ ਸਾਰੇ ਮੈਂਬਰਾਂ ਦੀ ਹਾਜ਼ਰੀ ਅਤਿ ਜਰੂਰੀ ਹੈ ਜੀ. ਕਿਰਪਾ ਕਰਕੇ ਸਮੇਂ ਸਿਰ ਪਹੁੰਚਕੇ ਸੰਸਥਾ ਦਾ ਮਾਣ ਵਧਾਓ। ਜਿਸ ਕਿਸੇ ਵੀ ਮੈਂਬਰ ਕੋਲ ਕੋਈ ਵੀ ਮਰੀਜ ਨੇ ਅਧਾਰਕਾਰਡ ਭੇਜਿਆ ਹੈ ਤਾਂ ਕਿਰਪਾ ਕਰਕੇ ਉਸਨੂੰ ਸੁਨੇਹਾ ਲਾ ਦਿੱਤਾ ਜਾਵੇ ਧੰਨਵਾਦ🙏🙏🙏
ਐਡਵੋਕੇਟ Anil Singla (ਪ੍ਰੋਜੈਕਟ ਚੇਅਰਮੈਨ) 9417011479

18/12/2025
ਸੁਨਾਮ ਨੇਤ੍ਰ ਬੈਂਕ ਸਮਿਤੀ ਦੇ ਵੱਲੋਂ ਲੋਇਨ ਕਲੱਬ ਸੁਨਾਮ ਦੇ ਸਹਿਯੋਗ ਨਾਲ 74ਵਾਂ ਫ੍ਰੀ ਅੱਖਾ ਦੇ ਆਪ੍ਰੇਸ਼ਨ ਕੈਂਪ ਸੁਨਾਮ ਨੇਤ੍ਰ ਬੈਂਕ ਸਮਿਤੀ ਵੱ...
18/12/2025

ਸੁਨਾਮ ਨੇਤ੍ਰ ਬੈਂਕ ਸਮਿਤੀ ਦੇ ਵੱਲੋਂ ਲੋਇਨ ਕਲੱਬ ਸੁਨਾਮ ਦੇ ਸਹਿਯੋਗ ਨਾਲ 74ਵਾਂ ਫ੍ਰੀ ਅੱਖਾ ਦੇ ਆਪ੍ਰੇਸ਼ਨ ਕੈਂਪ ਸੁਨਾਮ ਨੇਤ੍ਰ ਬੈਂਕ ਸਮਿਤੀ ਵੱਲੋਂ ਸੋਹਣ ਲਾਲ ਜੈਨ ਮੈਮੋਰੀਅਲ ਚੈਰੀਟੇਬਲ ਆਈ ਹਸਪਤਾਲ ਵਿਖੇ ਲਗਾਇਆ ਗਿਆ।27 ਮਰੀਜਾ ਨੂੰ ਆਪ੍ਰੇਸ਼ਨ ਲਈ ਹਾਂਡਾ ਆਈ ਹਸਪਤਾਲ ਪਟਿਆਲਾ ਵਿਖੇ ਬੱਸ ਰਾਹੀਂ ਰਵਾਨਾ ਕੀਤਾ ।ਪ੍ਰੋਜੈਕਟ ਚੇਅਰਮੈਨ ਪਵਨ ਚੱਠਾ ਜੀ ਨੇ ਕਿਹਾ ਕੇ ਸਮਿਤੀ ਨੇ ਅੱਜ 27ਮਰੀਜ਼ਾ ਨੂੰ ਚੈੱਕਅਪ ਕਰ ਕੇ ਆਪ੍ਰੇਸ਼ਨ ਲਈ Patiala ਭੇਜਿਆ, lion ਕਲੱਬ ਦੇ ਪ੍ਰਧਾਨ ਮਨੋਜ ਬਾਂਸਲ ਜੀ ਨੇ ਕਿਹਾ ਕਲੱਬ ਨੇ ਅੱਜ ਸਮਿਤੀ ਨਾਲ ਰਲ ਕੇ ਇਹ ਕੈਂਪ ਲਗਾਇਆ ਗਿਆ ਕਾਫ਼ੀ ਮਰੀਜ਼ਾ ਦੀ ਟੈਸਟਿੰਗ ਤੋ ਬਾਦ 27 ਮਰੀਜ ਆਪ੍ਰੇਸ਼ਨ ਲਈ ਚੁਣੇ ਗਏ। ਲੋਇਨ ਕਲੱਬ ਵੱਲੋਂ ਹੁਣ ਤੱਕ ਕਾਫ਼ੀ ਪ੍ਰੋਜੈਕਟ ਲਗਾਏ ਜਾਂਦੇ ਨੇ ਪਰ ਅੱਜ ਨੇਤਰ ਸਮਿਤੀ ਨਾਲ ਇਹ ਕੈਂਪ ਲੱਗਾ ਕੇ ਮਨ ਬਹੁਤ ਪ੍ਰਭਾਵਿਤ ਹੋਇਆ ਸਮਿਤੀ ਦੀ ਅਪਾਰ ਅਣਥੱਕ ਮਿਹਨਤ ਸਦਕਾ ਇਹ ਅੱਖਾ ਦਾ ਹਸਪਤਾਲ ਜਲਦ ਹੀ ਕੰਪਲੀਟ ਹੋਣ ਜਾ ਰਿਹਾ । ਐਡਮਿਨਿਸਟਰਟੇਟਿਵ ਚੰਦਰ ਪ੍ਰਕਾਸ਼ ਜੀ ਨੇ ਕਿਹਾ ਕਿ ਸਮਿਤੀ ਦੀ ਮਦਦ ਲਈ ਹਰ ਸੰਸਥਾ ਤੇ ਹਰ ਕਲੱਬ ਨੂੰ ਅੱਗੇ ਆਨਾ ਚਾਹੀਂਦਾ ।ਪ੍ਰਧਾਨ ਰਾਕੇਸ਼ ਜਿੰਦਲ ਸਮਿਤੀ ਹੁਣ ਤੱਕ 15044 ਮਰੀਜ਼ਾ ਦੇ ਮੁਫ਼ਤ ਆਪ੍ਰੇਸ਼ਨ ਕਰਵਾ ਚੁੱਕੀ ਹੈ।ਚਰਨ ਦਾਸ ਗੋਇਲ ਜੀ ਨੇ ਕਿਹਾ ਕਿ ਸਮਿਤੀ ਦਾ ਹਰ ਮੈਂਬਰ ਪੂਰੀ ਸ਼ਿੱਦਤ ਨਾਲ ਸੇਵਾ ਕਰਦਾ ਹੈ ।ਹਰ ਮੈਂਬਰ ਆਪਣੀ ਡਿਊਟੀ ਸਮਜਦੇ ਹੋਏ ਆਪਣੇ ਸਾਰੇ ਆਲੇ ਦੁਆਲੇ ਦੇ ਇਲਾਕੇ ਵਿੱਚ ਗਰੀਬ ਮਰੀਜ਼ਾ ਨੂੰ ਲੱਭ ਕੇ ਲਿਆਉਂਦੇ ਨੇ ਤਾਂ ਕੇ ਇਸ ਕੈਂਪ ਦਾ ਪੂਰਾ ਪੂਰਾ ਲਾਭ ਉਨ੍ਹਾਂ ਮਰੀਜ਼ਾ ਨੂੰ ਮਿਲ ਸਕੇ ।ਸੂਗਰ ਅਤੇ ਹੋਰ ਟੈਸਟਾਂ ਦੀ ਸੇਵਾ ਹੀਰਤ ਲੱਕੀ ਜੀ ਅਤੇ ਉਨ੍ਹਾ ਦੀ ਟੀਮ ਧਰਮਵੀਰ ਟੀਮ ਨੇ ਕੀਤੀ। ਮਰੀਜ਼ਾ ਦੀ ਬਲੱਡ ਪਰੈਸ਼ਰ ਅਤੇ ਰਜਿਸਟ੍ਰੇਸ਼ਨ ਦੀ ਸੇਵਾ ਭੂਸ਼ਨ ਕਾਂਸਲ ਕਰਮ ਚੰਦ ਪੁਨੀਤ ਗੋਇਲ ਅਤੇ ਡਾਕਟਰ ਸੋਮਨਾਥ ਜੀ ਨੇ ਕੀਤੀ। ਅਰਚਿਤ ਜੈਨ ਅਤੇ ਰਣਜੀਤ ਤੁੰਗ ਨੇ ਲੰਗਰ ਦੀ ਸੇਵਾ ਨਿਭਾਈ ।ਮਰੀਜ਼ਾ ਦੀ ਸਾਰੀ ਸਮਰੀ ਰਾਜ ਕੁਮਾਰ ਵੀਰ ਵਾਲੇ ਅਤੇ ਸੰਜੀਵ ਕੁਮਾਰ ਇੱਲੀ ਅਤੇ ਸੰਜੀਵ ਜੈਨ ਨੇ ਤਿਆਰ ਕੀਤੀ ।ਇਸ ਮੌਕੇ ,ਪ੍ਰਿਤਪਾਲ ਹਾਂਡਾ ਗੋਪਾਲ ਸ਼ਰਮਾ ਰਜਿੰਦਰ ਸ਼ਰਮਾ ਮੁਕੇਸ਼ ਗੋਇਲ,ਖੁਸ਼ਵੀਰ ਬਾਂਸਲ ਲਵਿਤ ਗੋਇਲ ਮੰਗਤ ਕਾਂਸਲ ਰਾਜ ਵੀਰ ਵਾਲੇ ਰਾਕੇਸ਼ ਸ਼ਰਮਾ ਤਜਿੰਦਰ ਜੀ , ਆਦਿ ਹਾਜ਼ਿਰ ਸਨ

Camp held on 28-08-2025
29/08/2025

Camp held on 28-08-2025

Address

Sunam
148028

Telephone

+919876801008

Website

Alerts

Be the first to know and let us send you an email when Sunam Netra Bank Samiti Sunam posts news and promotions. Your email address will not be used for any other purpose, and you can unsubscribe at any time.

Contact The Organization

Send a message to Sunam Netra Bank Samiti Sunam:

Share

Category