Cheema Sunam wala

Cheema Sunam wala ਪੰਜਾਬ ਪੰਜਾਬੀ ਪੰਜਾਬੀਅਤ
ਰਾਜ ਏ ਖਾਲਸਾ ਮਹਾਰਾਜਾ ਰਣਜੀਤ ਸਿੰਘ ਜੀ

23/06/2024
06/04/2024
ਸਿੱਖ ਗੁਰੂ ਸਾਹਿਬਾਨ ਬਾਰੇ ਗ਼ਲਤ ਤਰੀਕੇ ਨਾਲ ਭੌਂਕਣ ਪਿੱਛੋਂ ਮੱਟ ਸ਼ੇਰੋਂ ਵਾਲੇ ਨੇ ਖਾਲਸਾ ਪੰਥ ਤੋਂ ਮੰਗੀ ਕੰਨ ਫੜ ਕੇ ਮਾਫੀ -
06/04/2024

ਸਿੱਖ ਗੁਰੂ ਸਾਹਿਬਾਨ ਬਾਰੇ ਗ਼ਲਤ ਤਰੀਕੇ ਨਾਲ ਭੌਂਕਣ ਪਿੱਛੋਂ ਮੱਟ ਸ਼ੇਰੋਂ ਵਾਲੇ ਨੇ ਖਾਲਸਾ ਪੰਥ ਤੋਂ ਮੰਗੀ ਕੰਨ ਫੜ ਕੇ ਮਾਫੀ -

ਬਹੁਤ ਹੀ ਦੁਖਦਾਈ ਖ਼ਬਰ ਸੁਨਾਮ ਦੇ ਜੋਤੀ ਨੰਬਰਦਾਰ ਜੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖਦੇ ਹੋਏ ਪਰਮਾਤਮਾ ਦੇ ਚਰਨਾ ਚ ਵਿਰਾਜ ਗਏ ਹਨ।  ਬਹੁਤ ਘੈਂਟ...
22/03/2024

ਬਹੁਤ ਹੀ ਦੁਖਦਾਈ ਖ਼ਬਰ

ਸੁਨਾਮ ਦੇ ਜੋਤੀ ਨੰਬਰਦਾਰ ਜੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖਦੇ ਹੋਏ ਪਰਮਾਤਮਾ ਦੇ ਚਰਨਾ ਚ ਵਿਰਾਜ ਗਏ ਹਨ। ਬਹੁਤ ਘੈਂਟ ਬੰਦਾ ਸੀ ਮਿਲਣਸਾਰ 🙏🙏

22/03/2024

ਅਸਲ ਵਿੱਚ ਵਰਦੀਧਾਰੀ ਸਮਾਜਸੇਵਕਾਂ ਨੇ ਧਰਤੀ ਉਤੇ ਰੇਂਗਣ ਆਲੇ ਇੱਕ ਦੁਰਲੱਭ ਪ੍ਰਜਾਤੀ ਦੇ ਕੀੜੇ ਨੂੰ ਚੁੱਕ ਕੇ ਸਹੀ ਜਗ੍ਹਾ ਪਹੁੰਚਾਇਆ ਏ

20/03/2024

ਗੱਲ 1979 ਦੀ ਹੈ। ਉਤਰ ਪ੍ਰਦੇਸ਼ ਦੇ ਇਟਾਵਾ ਜਿਲ੍ਹੇ ਦੇ ਉਸਰਾਹਾਰ ਥਾਣੇ 'ਚ ਇੱਕ ਬਜੁਰਗ ਕਿਸਾਨ ਪਹੁੰਚਿਆ। ਜਿਹੜੇ ਸਿਪਾਹੀ ਸਾਹਮਣੇ ਦਿਸਿਆ ਉਹਨੂੰ ਕਿਹਾ ,' ਸਾਬ ਮੇਰਾ ਬਲਦ ਚੋਰੀ ਹੋ ਗਿਆ ਹੈ।
ਸਿਪਾਹੀ ਨੇ ਉਹਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ।
ਕਿਸਾਨ ਥਾਣੇਦਾਰ ਕੋਲ ਪਹੁੰਚਿਆ । ਫਿਰ ਆਪਣੀ ਗੱਲ ਦੁਹਰਾਈ , ਉਹਨੇ ਗੱਲ ਤਾਂ ਸਾਰੀ ਸੁਣੀ , ਪਰ ਰਿਪੋਰਟ ਨਹੀਂ ਲਿਖੀ।
ਨਿਰਾਸ਼ ਹੋ ਕੇ ਥਾਣੇ 'ਚੋਂ ਜਾਣ ਲੱਗਾ ਤਾਂ ਬਾਹਰ ਖੜੇ ਸਿਪਾਹੀ ਨੇ ਕਿਹਾ 'ਬਾਬਾ ਚੜ੍ਹਾਵਾ ਚੜਾਓ, ਕੰਮ ਹੋ ਜਾਏਗਾ।
ਕਿਸਾਨ ਫਿਰ ਥਾਣੇ 'ਚ ਵਾਪਸ ਆਇਆ। ਗੱਲੀਂ ਬਾਤੀਂ ਸੌਦਾ ਤਹਿ ਹੋਇਆ, ਇਸ ਮਗਰੋਂ 35 ਰੁਪਏ ਦੀ ਰਿਸ਼ਵਤ ਲੈ ਕੇ ਰਿਪੋਰਟ ਲਿਖੀ ਗਈ ।
ਰਿਪੋਰਟ ਲਿਖ ਕੇ ਮੁਨਸ਼ੀ ਨੇ ਕਿਹਾ ਨੇ ਕਿਹਾ ' ਬਾਬਾ ਇਹ ਦੱਸੋ ਦਸਤਖ਼ਤ ਕਰੋਗੇ ਜਾਂ ਅਗੂੰਠਾ ਲਾਉਣਾ।'
ਕਿਸਾਨ ਨੇ ਕਿਹਾ 'ਦਸਤਖ਼ਤ' । ਜੇਬ ਵਿੱਚੋਂ ਮੋਹਰ ਕੱਢੀ ਤੇ ਰਿਪੋਰਟ ਵਾਲੇ ਕਾਗਜ਼ ਤੇ ਲਾ ਦਿੱਤੀ । ਉੱਥੇ ਲਿਖਿਆ ਸੀ 'ਪ੍ਰਧਾਨ ਮੰਤਰੀ, ਭਾਰਤ ਸਰਕਾਰ।'
ਕਿਸਾਨ ਬਣਕੇ ਸਿ਼ਕਾਇਤ ਲਿਖਵਾਉਣ ਪਹੁੰਚੇ ਸੀ ਭਾਰਤ ਦੇ 5ਵੇਂ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ।

Address

Sunam
148028

Telephone

+919888333373

Website

Alerts

Be the first to know and let us send you an email when Cheema Sunam wala posts news and promotions. Your email address will not be used for any other purpose, and you can unsubscribe at any time.

Contact The Organization

Send a message to Cheema Sunam wala:

Share

Category