Jago Punjab Lehar Sultanpur Lodhi

Jago Punjab Lehar Sultanpur Lodhi Contact information, map and directions, contact form, opening hours, services, ratings, photos, videos and announcements from Jago Punjab Lehar Sultanpur Lodhi, Political organisation, Sultanpur Lodhi.

ਪਿੰਡ ਮਸੀਤਾਂ।
30/09/2023

ਪਿੰਡ ਮਸੀਤਾਂ।

14/11/2020

ਬੰਦੀ ਛੋਡ ਦਿਵਸ ਦੀਆਂ ਆਪ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ।

14/11/2020

May this ⁠⁠ bring universal compassion, inner joy, peace, love, and the awareness of oneness to all.

03/10/2020
03/10/2020
07/01/2020

ਅੱਜ ਦੇ ਸਮੇਂ ‘ਚ ਕੂੜਾ ਪ੍ਰਬੰਧਨ ਇੱਕ ਵੱਡੀ ਚੁਣੌਤੀ ਹੈ, ਇਸ ਲਈ ਅਸੀਂ ਐਨਟੀਪੀਸੀ ਨਾਲ ਭਾਈਵਾਲੀ ਕਰਕੇ ‘ਵੇਸਟ-ਟੂ-ਐਨਰਜੀ ਪਲਾਂਟ’ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਹੈ ਜੋ ਮੁਹਾਲੀ ਅਤੇ ਪਟਿਆਲੇ ਵਿੱਚ ਪ੍ਰਤੀ ਦਿਨ 600 ਟਨ ਕੂੜੇ ਦੀ ਪ੍ਰਕਿਰਿਆ ਕਰੇਗਾ ਤੇ ਇਸ ਪ੍ਰਾਜੈਕਟ ਲਈ ਅਸੀਂ 50 ਏਕੜ ਜ਼ਮੀਨ ਵੀ ਮੁਹੱਈਆ ਕਰਵਾਵਾਂਗੇ।
...

As we enter a new decade, waste management has become a big challenge. We’ve decided to partner with NTPC for setting up a waste-to-energy plant which will process 600 tonnes of waste per day generated in Mohali & Patiala. The State Government will provide 50 acres of land for the project.

24/12/2019

ਭਾਰਤੀ ਫੌਜ ਦੇ ਸਿੱਖ ਰੈਜੀਮੈਂਟ ਦੇ ਲਾਂਸ ਨਾਇਕ ਕੁਲਦੀਪ ਸਿੰਘ, ਲਾਂਸ ਨਾਇਕ ਗੁਰਮੇਲ ਸਿੰਘ ਤੇ ਸਿਪਾਹੀ ਪਰਗਟ ਸਿੰਘ ਜੀ ਜੋ ਕਿ ਐਲ.ਓ.ਸੀ. ‘ਤੇ ਦੇਸ਼ ਦੀ ਰਾਖੀ ਕਰਦੇ ਹੋਏ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪੀ ਗਏ ਸਨ, ਅਸੀਂ ਉਨ੍ਹਾਂ ਦੀ ਸ਼ਹਾਦਤ ਨੂੰ ਸਲਾਮ ਕਰਦੇ ਹਾਂ।
..

Remembering L/Nk Kuldeep Singh, L/Nk Gurmail Singh and Sep Pargat Singh martyred at LOC belonging to the of on their "Day of Martyrdom".

13/12/2019

ਅੱਜ ਦੇ ਦਿਨ 13 ਦਸੰਬਰ 2001 ਨੂੰ ਸੰਸਦ ‘ਤੇ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਸ਼ਹੀਦਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਮੈਂ ਉਨ੍ਹਾਂ ਦੇ ਸਾਹਸ ਤੇ ਬਹਾਦਰੀ ਨੂੰ ਸਲਾਮ ਕਰਦਾ ਹਾਂ ਜੋ ਹਰ ਇੱਕ ਭਾਰਤ ਵਾਸੀ ਨੂੰ ਪ੍ਰੇਰਿਤ ਕਰਦੀ ਹੈ ਤੇ ਹਮੇਸ਼ਾ ਕਰਦੀ ਰਹੇਗੀ।
..

I join everyone to pay tribute to the valour of brave martyrs who lost their lives during the dastardly attack on our Parliament on this day in 2001. I salute their courage and heroism in dispelling the terror attack on the Parliament and inspiring every Indian.

06/12/2019
17/09/2019

please like comment share maximum

Address

Sultanpur Lodhi
144626

Website

Alerts

Be the first to know and let us send you an email when Jago Punjab Lehar Sultanpur Lodhi posts news and promotions. Your email address will not be used for any other purpose, and you can unsubscribe at any time.

Contact The Organization

Send a message to Jago Punjab Lehar Sultanpur Lodhi:

Share