01/11/2024
ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਦੀਆਂ ਅਤੇ ਦੀਵਾਲੀ ਦੀਆਂ ਬੇਅੰਤ - ਬੇਅੰਤ ਮੁਬਾਰਕਾਂ ਹੋਣ ਜੀ।
ਸਤਿਗੁਰੂ ਤੁਹਾਡੀ ਜ਼ਿੰਦਗੀ ਵਿੱਚ ਗਿਆਨ, ਖੁਸ਼ੀਆਂ,ਤਰੱਕੀਆਂ ਅਤੇ ਸੁਖ ਦੇ ਦੀਵੇ ਹਮੇਸ਼ਾ ਦੀਵਾਲੀ ਵਾਲੇ 🪔 ਵਾਂਗ ਜਗਦੇ ਰੱਖੇ ।
ਦੁੱਖ,ਭੁੱਖ ਤੇ ਚਿੰਤਾ ਦਾ ਤੁਹਾਡੀ ਜ਼ਿੰਦਗੀ 'ਤੇ ਕਦੇ 🪔 ਹੇਠਲੇ ਹਨੇਰੇ ਦਾ ਕਾਲਾ ਪਰਛਾਵਾਂ ਕਦੇ ਨਾ ਪਵੇ।
ਸਤਿਗੁਰੂ ਤੁਹਾਡੇ ਦਿਲ ਨੂੰ ਮਾਨਵਤਾ ਲਈ ਧੜਕਣ ਦੀ ਤੌਫੀਕ ਬਖਸ਼ੇ ਅਤੇ ਹਮੇਸ਼ਾ ਚੜ੍ਹਦੀ ਕਲਾ ਰੱਖੇ।
🪔ਦੀਵਾਲੀ ਦੀ ਮੁਬਾਰਕ 🪔