Sada pind chukerian

Sada pind chukerian Contact information, map and directions, contact form, opening hours, services, ratings, photos, videos and announcements from Sada pind chukerian, Landmark & historical place, chukerian, Sirsa.

Kisani dharne te
06/01/2021

Kisani dharne te

02/09/2018
10/05/2017
06/04/2015

ਏਨੀ ਕੁ ਸੁਣੀ ਰੱਬਾ ਅਰਜ ਮੇਰੀ.......
ਮੇਰੇ ਦੇਸ਼ ਚੋ ਗਰੀਬੀ ਦੂਰ ਕਰਦੇ......
ਰੋਟੀ ਰੋਜੀ ਵਾਸਤੇ ਨਾ ਜਾਣਾ ਪਵੇ ਵਿਦੇਸ਼ਾ ਚ੍ਹ......
ਪੰਜਾਬ ਤੇ ਏਨੀ ਕੁ ਰਹਿਮਤ ਜਰੂਰ ਕਰਦੇ......
ਤਰਸਣ ਮਾਂਵਾ ਪੁੱਤਰਾਂ ਦਾ ਮੂੰਹ ਦੇਖਣ ਨੂੰ....
ੲਿਹਨਾਂ ਮਾਂਵਾਂ ਤੇ ਤਰਸ ਹਜੂਰ ਕਰਲੋ.....
ਦੇਖਿਅਾ ਨਾ ਜਾਵੇ ਦੁੱਖ ਰੌਦੀ ਹੋਈ ਮਾਂ ਦਾ......
ਸੋਚਦੀ ਆ ਭੁੱਲ ਗਿਅਾ ਮੇਰਾ ਪੁਤ ਵਿਦੇਸ਼ਾ ਵਿਚ ਜਾ ਕੇ...
ਪਰ ਕਰੇ ਕੀ ਵਿਚਾਰਾ ਮਜਬੂਰੀਆ ਦਾ ਮਾਰਾ......
ਥੱਕ ਟੁਟ ਜਾਂਦਾ ਸਾਰਾ ਦਿਨ ਕੰਮ ਕਰ ਕਰ ਕੇ...
ਫੇਰ ਵੀ ਗੁਜਾਰਾ ਮਸਾ ਚਲਦਾ ਏ ਮਰਕੇ....
ਨਾ ਹੋਈਏ ਏਨੇ ਮਜਬੂਰ ਘਰੋ ਹੋਣਾ ਪੈ ਜਾਏ ਦੂਰ.....
ਰੋਟੀ ਰੋਜੀ ਏਥੇ ਹੀ ਦਿਵਾਦੇ ਮਾਲਕਾ..
ਘਰਾਂ ਦੀਆਂ ਰੌਣਕਾਂ ਮੋੜ ਲਿਅਾਦੇ ਮਾਲਕਾ......

Address

Chukerian
Sirsa
125201

Telephone

+919813667109

Website

Alerts

Be the first to know and let us send you an email when Sada pind chukerian posts news and promotions. Your email address will not be used for any other purpose, and you can unsubscribe at any time.

Share