Sarpanch Gram panchayat Sanipur official

Sarpanch Gram panchayat Sanipur official this page is only for the information and development of the people of village Sanipur, ਇਹ ਪੰਨਾ ਸਿਰਫ਼ ਪਿੰਡ ਸਾਨੀਪੁਰ ਦੇ ਲੋਕਾਂ ਦੀ ਜਾਣਕਾਰੀ ਅਤੇ ਵਿਕਾਸ ਲਈ ਹੈ,

📍ਸਰਕਾਰੀ ਹਾਈ ਸਕੂਲ ਸਾਨੀਪੁਰ📍🎓✏️
01/04/2026

📍ਸਰਕਾਰੀ ਹਾਈ ਸਕੂਲ ਸਾਨੀਪੁਰ📍🎓✏️


ਮੇਰੇ ਪਿੰਡ ਸਾਨੀਪੁਰ ਤੋਂ ਸਿੱਧੂਪੁਰ ਸਰਹਿੰਦ ਭਾਦਸੋ ਰੋਡ ਨੂੰ ਜਾਦੀ ਲਗ ਭਗ 2.50 ਕਿਲੋਮੀਟਰ ਸੜਕ ਤੇ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਪ੍ਰੀ ਮਿ...
15/11/2025

ਮੇਰੇ ਪਿੰਡ ਸਾਨੀਪੁਰ ਤੋਂ ਸਿੱਧੂਪੁਰ ਸਰਹਿੰਦ ਭਾਦਸੋ ਰੋਡ ਨੂੰ ਜਾਦੀ ਲਗ ਭਗ 2.50 ਕਿਲੋਮੀਟਰ ਸੜਕ ਤੇ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਪ੍ਰੀ ਮਿਕਸ ਪਾਉਣ ਦਾ ਕੰਮ ਐਮ ਐੱਲ ਏ ਸ: ਲਖਬੀਰ ਸਿੰਘ ਰਾਏ ਜੀ ਨੇ ਸੁਰੂ ਕਰਵਾਇਆਂ ।
ਕਿਉਂਕਿ ਇਸ ਸੜਕ ਨੂੰ ਬਣਾਉਣ ਦੀ ਮੰਗ ਕਈ ਪਿੰਡਾਂ ਦੀ ਕਾਫ਼ੀ ਲੰਬੇ ਸਮੇਂ ਤੋਂ ਸੀ । ਕਿਉਂਕਿ ਇਸ ਸੜਕ ਦੇ ਬਣਨ ਨਾਲ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਭਾਦਸੋ - ਨਾਭੇ ਜਾਣ ਲਈ ਬਹੁਤ ਸੋਖ ਹੋਵੇਗੀ । ਮੈਂ ਆਪਣੇ ਵਲੋਂ ਪਿੰਡ ਸਾਨੀਪੁਰ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਸ: ਲਖਬੀਰ ਸਿੰਘ ਰਾਏ MLA ਹਲਕਾਂ ਫਤਿਹਗੜ੍ਹ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਨਗਰ ਦੀ ਇਸ ਮੰਗ ਨੂੰ ਪੂਰਾ ਕੀਤਾ 🙏🙏

ਮੇਰੇ ਪਿੰਡ ਸਾਨੀਪੁਰ ਵਿਖੇ ਇੱਕ ਸ਼ਾਨਦਾਰ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੀਤਾ ਗਿਆ। ਅਜਿਹਾ ਕਰਨ ਦੇ ਨਾਲ ਛੋਟੇ ਨੰਨੇ ਮੁੰਨੇ ਬੱਚਿਆਂ ਨੂੰ ਸਾਫ ਸੁ...
04/11/2025

ਮੇਰੇ ਪਿੰਡ ਸਾਨੀਪੁਰ ਵਿਖੇ ਇੱਕ ਸ਼ਾਨਦਾਰ ਆਂਗਣਵਾੜੀ ਸੈਂਟਰ ਦਾ ਉਦਘਾਟਨ ਕੀਤਾ ਗਿਆ। ਅਜਿਹਾ ਕਰਨ ਦੇ ਨਾਲ ਛੋਟੇ ਨੰਨੇ ਮੁੰਨੇ ਬੱਚਿਆਂ ਨੂੰ ਸਾਫ ਸੁਥਰਾ ਅਤੇ ਸੁਖਾਵਾਂ ਮਾਹੌਲ ਮਿਲੇਗਾ। ਪਹਿਲਾਂ ਆਂਗਣਵਾੜੀ ਸੈਂਟਰ ਖਸਤਾ ਹਾਲ ਕਮਰਿਆਂ ਦੇ ਵਿੱਚ ਚਲਦੇ ਸੀ ਪ੍ਰੰਤੂ ਹੁਣ ਸਰਕਾਰ ਦੀ ਸੋਚ ਮੁਤਾਬਕ ਸਾਰੇ ਆਂਗਨਵਾੜੀ ਸੈਂਟਰਾਂ ਨੂੰ ਨਵੀਆਂ ਬਿਲਡਿੰਗਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।


ਨੇਕੀ ਦੀ ਬਦੀ ਉੱਤੇ ਜਿੱਤ ਦੇ ਪ੍ਰਤੀਕ ਤਿਉਹਾਰ ਦੁਸਹਿਰੇ ਦੀਆਂ ਲੱਖ - ਲੱਖ ਮੁਬਾਰਕਾਂ🙏🙏
02/10/2025

ਨੇਕੀ ਦੀ ਬਦੀ ਉੱਤੇ ਜਿੱਤ ਦੇ ਪ੍ਰਤੀਕ ਤਿਉਹਾਰ ਦੁਸਹਿਰੇ ਦੀਆਂ ਲੱਖ - ਲੱਖ ਮੁਬਾਰਕਾਂ🙏🙏

18/09/2025

ਹੁਸ਼ਿਆਰਪੁਰ ਵਾਲੀ ਘਟਨਾ ਤੋਂ ਬਾਅਦ ਪਿੰਡ ਸਾਨੀਪੁਰ ਦੀ ਪੰਚਾਇਤ ਅਤੇ
ਪਿੰਡ ਵਾਸੀਆਂ ਨੇ ਘਟਨਾ ਦੀ ਕੀਤੀ ਨਿੰਦਾ,

ਪ੍ਰਵਾਸੀਆਂ ਨੂੰ ਪਿੰਡ ਵਿੱਚ ਕੋਈ ਥਾਂ ਨਹੀਂ ਵੇਚੀ ਜਾਵੇਗੀ ਆਦਿ ਦੇ ਮੱਤੇ ਪਾਏ ਗਏ

ਅਤੇ ਕਿਸੇ ਵੀ ਪ੍ਰਵਾਸੀ ਦਾ ਅਧਾਰ ਕਾਰਡ ਅਤੇ ਵੋਟਾਂ ਨਹੀਂ
ਬਣਾਇਆਂ ਜਾਣਗੀਆਂ

VDC (ਪਿੰਡਾਂ ਦੇ ਪਹਿਰੇਦਾਰ) ਕਮੇਟੀ ਦੀ ਮੀਟਿੰਗ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਸਾਨੀਪੁਰ ਵਿਖੇ ਹੋਈ । ਜਿਸ ਵਿੱਚ ਜਿਲ੍ਹਾ ਪ੍ਰਸ਼ਾਸ਼...
29/08/2025

VDC (ਪਿੰਡਾਂ ਦੇ ਪਹਿਰੇਦਾਰ) ਕਮੇਟੀ ਦੀ ਮੀਟਿੰਗ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਸਾਨੀਪੁਰ ਵਿਖੇ ਹੋਈ । ਜਿਸ ਵਿੱਚ ਜਿਲ੍ਹਾ ਪ੍ਰਸ਼ਾਸ਼ਨ,ਪੰਚਾਇਤ, ਵੀ ਡੀ ਸੀ ਦੇ ਮੈਂਬਰ ਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਹੋਏ ।


ਵੋਟ ਚੋਰੀ
ਰਾਸ਼ਨ ਚੋਰੀ
ਦਾ ਵਿਰੋਧ ਵੀ ਕੀਤਾ ਗਿਆ

ਸਰਕਾਰੀ ਹਾਈ ਸਕੂਲ ਸਾਨੀਪੁਰ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡਾਂ ਵਿੱਚ ਮੈਡਲ ਪ੍ਰਾਪਤ ਕਰਨ ਤੇ ਗ੍ਰਾਮ ਪੰਚਾਇਤ ਅਤੇ ਸਕੂਲ ਪ੍ਰਬੰਧਕ ਕਮੇਟੀ ਨੇ ਸ...
26/08/2025

ਸਰਕਾਰੀ ਹਾਈ ਸਕੂਲ ਸਾਨੀਪੁਰ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਡਾਂ ਵਿੱਚ
ਮੈਡਲ ਪ੍ਰਾਪਤ ਕਰਨ ਤੇ ਗ੍ਰਾਮ ਪੰਚਾਇਤ ਅਤੇ ਸਕੂਲ ਪ੍ਰਬੰਧਕ ਕਮੇਟੀ ਨੇ ਸਨਮਾਨਿਤ ਕੀਤਾ ਗਿਆ ।

Address

Sanipur
Sirhind
140406

Website

Alerts

Be the first to know and let us send you an email when Sarpanch Gram panchayat Sanipur official posts news and promotions. Your email address will not be used for any other purpose, and you can unsubscribe at any time.

Share

Category