Common Man ASA

Common Man ASA Common Man ASA Finish Crime Corruption

Valid Only 31 Dec 2022Plz Send Me Mob And NameWhats App 9814500056
08/12/2022

Valid Only 31 Dec 2022
Plz Send Me Mob And Name
Whats App 9814500056

ਜੋ ਵੀ ਸਿੱਧੂ ਮੂਸੇ ਵਾਲਾ ਦੇ ਫੈਨ ਨੇ ਜਾ ਸਿੱਧੂ ਮੂਸੇ ਵਾਲਾ ਨੂੰ ਪਿਆਰ ਕਰਦੇ ਨੇ ਓਹ ਇਸ ਵੀਡੀਓ ਨੂੰ ਵਧ ਤੋੰ ਵਧ ਸ਼ੇਅਰ ਕਰੋ ਤਾ ਜੋ ਆਸੀ ਪੁਰਾ ਗ...
04/07/2022

ਜੋ ਵੀ ਸਿੱਧੂ ਮੂਸੇ ਵਾਲਾ ਦੇ ਫੈਨ ਨੇ ਜਾ ਸਿੱਧੂ ਮੂਸੇ ਵਾਲਾ ਨੂੰ ਪਿਆਰ ਕਰਦੇ ਨੇ ਓਹ ਇਸ ਵੀਡੀਓ ਨੂੰ ਵਧ ਤੋੰ ਵਧ ਸ਼ੇਅਰ ਕਰੋ ਤਾ ਜੋ ਆਸੀ ਪੁਰਾ ਗੀਤ ਅੱਪਲੋਡ ਕਰੀਏ ਇਹ ਸਿਰਫ ਗੀਤ ਦੇ ਦੋ ਚਾਰ ਬੋਲ ਹੀ ਨੇ

ਜੋ ਵੀ ਸਿੱਧੂ ਮੂਸੇ ਵਾਲਾ ਦੇ ਫੈਨ ਨੇ ਜਾ ਸਿੱਧੂ ਮੂਸੇ ਵਾਲਾ ਨੂੰ ਪਿਆਰ ਕਰਦੇ ਨੇ ਓਹ ਇਸ ਵੀਡੀਓ ਨੂੰ ਵਧ ਤੋੰ ਵਧ ਸ਼ੇਅਰ ਕਰੋ ਤਾ ਜੋ ਆਸੀ ਪੁਰਾ ....

ਭਗਵੰਤ ਮਾਨ ਸਟਾਰ ਲੀਡਰ ਰਿਹਾ। 92 ਦੀਆਂ ਬਾਂਨਵੇ ਸੀਟਾਂ ਭਗਵੰਤ ਮਾਨ ਜਿੱਤਿਆ ਸੀ। ਲੋਕਾਂ ਨੇ ਕਿਸੇ MLA ਨੂੰ ਨਹੀਂ ਭਗਵੰਤ ਨੂੰ ਵੋਟ ਪਾਈ ।ਪੰਜਾਬ ...
27/06/2022

ਭਗਵੰਤ ਮਾਨ ਸਟਾਰ ਲੀਡਰ ਰਿਹਾ। 92 ਦੀਆਂ ਬਾਂਨਵੇ ਸੀਟਾਂ ਭਗਵੰਤ ਮਾਨ ਜਿੱਤਿਆ ਸੀ।
ਲੋਕਾਂ ਨੇ ਕਿਸੇ MLA ਨੂੰ ਨਹੀਂ ਭਗਵੰਤ ਨੂੰ ਵੋਟ ਪਾਈ ।
ਪੰਜਾਬ ਦੀ ਧੌਣ ‘ਚ ਅਣਖ ਦਾ ਕਿੱਲਾ ਹੈਗਾ ਹਜੇ।
ਗੱਲ ਗੱਲ ਤੇ ਦਿੱਲੀ ਦੇ ਗੇੜੇ ਲਾਓਣੇ, ਗੱਲ ਗੱਲ ਤੇ ਭਗਵੰਤ ਮੂੰਹੋਂ ਦਿੱਲੀ ਸਰਕਾਰ ਦੇ ਸੋਹਲੇ ਸੁਣ ਸੁਣ ਲੋਕ ਖੁਸ਼ ਨਹੀਂ।
ਜਿਵੇਂ ਨਵੀਂ ਵਿਆਹੀ ਜਨਾਨੀ ਖਸਮ ਦਾ ਨਾਂ ਲੈਣ ਲੱਗੀ ਵਾਰ ਵਾਰ ਜੀ ਜੀ ਕਹਿੰਦੀ ਆ। ਓਸੇ ਤਰ੍ਹਾਂ ‘ਕੇਜਰੀਵਾਲ ਜੀ’ ‘ਕੇਜਰੀਵਾਲ ਜੀ’ ਹੁੰਦਾ ਰਿਹਾ।
ਗੱਡੀ ‘ਚ ਲਮਕਦਾ ਭਗਵੰਤ ਤੇ ਸਨਰੂਫ ‘ਚ ਖਲੋਤਾ ਕੇਜਰੀਵਾਲ ਕਿਸੇ ਨੂੰ ਚੰਗਾ ਨਹੀਂ ਲੱਗਿਆ।
ਓਹ ਕੋਈ ਆਮ ਬੰਦਾ ਨਹੀਂ, ਪੰਜਾਬ ਨੂੰ ਪੇਸ਼ ਕਰਨ ਵਾਲਾ, ਪੰਜਾਬ ਦਾ ਚੁਣਿਆ ਆਗੂ ਸੀ। ਜੱਟੂ ਜੀ ਗੱਲ ਆ ਕਿ ਪੰਜਾਬ ਨੂੰ ਕੋਡੇ ਹੋਣ ਵਾਲੇ ਲੀਡਰ ਪਸੰਦ ਨਹੀਂ।
ਰਾਜ ਸਭਾ ਦੇ ਫੈਸਲੇ ਦਾ ਸਹੀ ਜਵਾਬ ਅੱਜ ਵੀ ਕਿਸੇ ਆਪ ਆਗੂ ਕੋਲ ਨਹੀਂ। ਨਤੀਜੇ ਸਾਹਮਣੇ ਨੇ।
ਮੁਬਾਰਕਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾਂ ਨੂੰ।
ਬਾਕੀ ਵੱਡੇ ਬਾਦਲ ਨੂੰ ਹੋਰ ਉਮਰ ਬਖ਼ਸ਼ਕੇ ਰੱਬ ਨੇ ਚੰਗਾ ਕੀਤਾ, ਅੱਖੀਂ ਦੇਖ ਚੱਲੇ ਸਾਰਾ ਕੁਛ

Agar Aap Indian Army Se Pyar Karte Hain To Plz Is Video ko Share Kijiye           Support Indian army
21/06/2022

Agar Aap Indian Army Se Pyar Karte Hain To Plz Is Video ko Share Kijiye Support Indian army

Indian Army Fight Vs Govt

Kar Sewa Is Dere Ton Shuru Hoi C Dera Baba Biram Dass Ji New Update Badhouchhi Kalan
25/02/2022

Kar Sewa Is Dere Ton Shuru Hoi C Dera Baba Biram Dass Ji New Update Badhouchhi Kalan

Plz Support Like And Share...
04/11/2021

Plz Support Like And Share...

16/07/2021

ਅੱਜ ਸਰਹਿੰਦ ਮਨਰੇਗਾ ਕਰਮਚਾਰੀਆਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ

Mislim Logo Ne Kya Bna Diya Shaheed Udham Singh Ka
14/07/2021

Mislim Logo Ne Kya Bna Diya Shaheed Udham Singh Ka

Shaheed Udham Singh

ਨਹਿਰੀ ਪਾਣੀ ਨਾ ਮੰਗਿਓ  , ਬਿਜਲੀ ਆਲਿਆਂ ਨਾਲ ਲੜੀ ਜਾਇਓ।  ਬੁੜੇ ਤਾਂ ਆਪਣੇ ਕਮਲ਼ੇ ਸੀ , ਮੌਘੇ ਦੀ ਵਾਰੀ ਪਿੱਛੇ ਬੰਦਾ ਮਾਰ ਦਿੰਦੇ ਸੀ ।
03/07/2021

ਨਹਿਰੀ ਪਾਣੀ ਨਾ ਮੰਗਿਓ , ਬਿਜਲੀ ਆਲਿਆਂ ਨਾਲ ਲੜੀ ਜਾਇਓ।

ਬੁੜੇ ਤਾਂ ਆਪਣੇ ਕਮਲ਼ੇ ਸੀ , ਮੌਘੇ ਦੀ ਵਾਰੀ ਪਿੱਛੇ ਬੰਦਾ ਮਾਰ ਦਿੰਦੇ ਸੀ ।

20/06/2021

Badhouchhi Kalan Cool Weather Today

17/06/2021

ATM Machine Banaya 3 Years Girl Ne

Address

Sirhind To Patiala Bypass Road Chungi No 4 Sirhind
Sirhind
140406

Website

Alerts

Be the first to know and let us send you an email when Common Man ASA posts news and promotions. Your email address will not be used for any other purpose, and you can unsubscribe at any time.

Contact The Organization

Send a message to Common Man ASA:

Share

Category