Sub Tehsil office , Sham Chaurasi ਦਫਤਰ ਸਬ ਤਹਿਸੀਲ ਸ਼ਾਮ ਚੁਰਾਸੀ

  • Home
  • India
  • Sham Churasi
  • Sub Tehsil office , Sham Chaurasi ਦਫਤਰ ਸਬ ਤਹਿਸੀਲ ਸ਼ਾਮ ਚੁਰਾਸੀ

Sub Tehsil office , Sham Chaurasi  ਦਫਤਰ ਸਬ ਤਹਿਸੀਲ ਸ਼ਾਮ ਚੁਰਾਸੀ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਵਿਭਾਗ

ਪੰਜਾਬ ਸਰਕਾਰ.ਮਾਲ,ਮੁੜ ਵਸੇਬਾ ਤੇ ਆਫਤ ਪ੍ਰਬੰਧਨ ਵਿਭਾਗ ਅਧੀਨ ਸਬ ਤਹਿਸੀਲ ਸ਼ਾਮ ਚੁਰਾਸੀ ਸਾਲ 2021 ਦੋਰਾਨ ਹੋਂਦ ਵਿੱਚ ਆਈ । ਸਰਕਾਰ ਪੱਧਰ ਤੋਂ ਇਸ ਸਬ ਤਹਿਸੀਲ ਵਿੱਚ ਨਿਯਕੁਤ ਹੋਣ ਵਾਲੇ ਲਵਦੀਪ ਸਿੰਘ ਪਹਿਲੇ ਅਧਿਕਾਰੀ ਹਨ। ਮਹਾਰਜਾ ਰਣਜੀਤ ਸਿੰਘ ਦੇ ਸਮੇਂ ਇਸ ਕਸਬੇ ਵਿੱਚ 84 ਪਿੰਡਾਂ ਦੇ ਸਮੂਹ ਦੀ ਜਮੀਨ ਦਾ ਮਾਮਲਾ ਇਕਤੱਰ ਕੀਤਾ ਜਾਦਾਂ ਸੀ।ਜਿਸ ਤੋ ਇਸ ਦਾ ਨਾਮ ਸ਼ਾਮ ਚੁਰਾਸੀ ਪ੍ਰਚਲਿਤ ਹੋਇਆ। ਫਿਰੰਗੀ ਹਕੂਮਤ ਦੇ ਦੌਰ ਸਮੇਂ ਵੀ ਸ਼ਾਮ 84 ਇੱਕ ਸਬ ਡਵੀਜ਼ਨ ਸੀ। ਇਸ ਦਫਤਰ ਵਿੱਚ ਵਿਭਾਗ ਨਾਲ ਜੁੜੀਆ

ਸੇਵਾਵਾ ਜਿਵੇ ਕਿ ਫਰਦਾ, ਤਕਸੀਮ/ਗਿਰਦਵਰੀ ਕੇਸ, ਨਿਸਾਨਦੇਹੀ, ਜਮੀਨ/ਮੈਰਿਜ ਰਜਿਸਟ੍ਰਜੇਸ਼ਨ ਆਮਦਨ/ਜਾਤੀ/ਰਹਾਇਸੀ ਸਰਟੀਫਿਕੇਟ ਆਦਿ ਲਈ ਸੰਪਰਕ ਕੀਤਾ ਜਾ ਸਕਦਾ ਹੈ।

12/09/2025

ਬਾਬਾ ਸਾਮੀ ਸ਼ਾਹ ਦਰਬਾਰ ਸ਼ਾਮ ਚੁਰਾਸੀ ਵਿਖੇ ਨਤਮਸਤਕ ਹੋਈਆ ਸਮੂਹ ਸੰਗਤਾ ਨੂੰ ਮੁਬਾਰਕਬਾਦ ।

🙏
14/05/2025

🙏

Address

Sham 84
Sham Churasi
144105

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm

Telephone

+919780879179

Website

Alerts

Be the first to know and let us send you an email when Sub Tehsil office , Sham Chaurasi ਦਫਤਰ ਸਬ ਤਹਿਸੀਲ ਸ਼ਾਮ ਚੁਰਾਸੀ posts news and promotions. Your email address will not be used for any other purpose, and you can unsubscribe at any time.

Contact The Organization

Send a message to Sub Tehsil office , Sham Chaurasi ਦਫਤਰ ਸਬ ਤਹਿਸੀਲ ਸ਼ਾਮ ਚੁਰਾਸੀ:

Share