Niaasreyan Da Aasra Supneyan Da Ghar-ਨਿਆਸਰਿਆਂ ਦਾ ਆਸਰਾ ਸੁਪਨਿਆਂ ਦਾ ਘਰ

  • Home
  • India
  • Shahkot
  • Niaasreyan Da Aasra Supneyan Da Ghar-ਨਿਆਸਰਿਆਂ ਦਾ ਆਸਰਾ ਸੁਪਨਿਆਂ ਦਾ ਘਰ

Niaasreyan Da Aasra Supneyan Da Ghar-ਨਿਆਸਰਿਆਂ ਦਾ ਆਸਰਾ ਸੁਪਨਿਆਂ ਦਾ ਘਰ ਸਮਾਜ ਸੇਵਕ Samaaj Sevak

21/01/2026
02/10/2025

ਇਹ ਵਿਅਕਤੀ ਸਾਨੂੰ ਸੁਲਤਾਨਪੁਰ ਦੇ ਲਾਗੇ ਮਿਲਿਆ ਹੈ। ਜੇਕਰ ਕੋਈ ਵੀ ਇਸ ਵਿਅਕਤੀ ਨੂੰ ਪਹਿਚਾਣਦਾ ਹੋਵੇ ਜਾਂ ਇਸ ਦੇ ਘਰ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਸਾਡੇ ਨਾਲ ਇਸ ਨੰਬਰ ਤੇ ਸੰਪਰਕ ਕਰੋ ਜੀ। 9914760786

ਰੈਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ ਜੀ ਨੇ ਆਪਣਾ ਜਨਮ ਦਿਨ ਹੋਟਲਾਂ ਵਿੱਚ ਪਾਰਟੀ ਕਰਨ ਦੀ ਬਜਾਏ ਸਾਡੇ ਆਸ਼ਰਮ ਪਿੰਡ ਈਸੇਵਾਲ ਵਿੱਚ ਬੇਸਹਾਰਾ ਅ...
14/09/2025

ਰੈਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ ਜੀ ਨੇ ਆਪਣਾ ਜਨਮ ਦਿਨ ਹੋਟਲਾਂ ਵਿੱਚ ਪਾਰਟੀ ਕਰਨ ਦੀ ਬਜਾਏ ਸਾਡੇ ਆਸ਼ਰਮ ਪਿੰਡ ਈਸੇਵਾਲ ਵਿੱਚ ਬੇਸਹਾਰਾ ਅਤੇ ਨਿਆਸਰੇ ਲੋਕਾਂ ਨਾਲ ਕੇਕ ਕੱਟ ਕੇ ਮਨਾਇਆ ਅਤੇ ਉਹਨਾਂ ਨੂੰ ਰਿਫਰੈਸ਼ਮੈਂਟ ਵੰਡੀ। ਪਰਮਾਤਮਾ ਗੁਪਤਾ ਜੀ ਤੰਦਰੁਸਤੀ ਤੇ ਤਰੱਕੀਆਂ ਬਖਸ਼ੇ 🙏

ਇਹ ਬਜ਼ੁਰਗ ਅੱਜ 27-7-25 ਨੂੰ ਸਾਨੂੰ ਮਲਸੀਆਂ ਅੱਡੇ ਵਿੱਚੋਂ ਮਿਲਿਆ ਹੈ। ਜੋ ਕਿ ਕੁਝ ਵੀ ਦੱਸਦਾ ਨਹੀਂ ਹੈ। ਇਸ ਦੇ ਕੋਲ ਇਕ ਕਾਲੇ ਰੰਗ ਦਾ ਬੈਗ ਵੀ...
27/07/2025

ਇਹ ਬਜ਼ੁਰਗ ਅੱਜ 27-7-25 ਨੂੰ ਸਾਨੂੰ ਮਲਸੀਆਂ ਅੱਡੇ ਵਿੱਚੋਂ ਮਿਲਿਆ ਹੈ। ਜੋ ਕਿ ਕੁਝ ਵੀ ਦੱਸਦਾ ਨਹੀਂ ਹੈ। ਇਸ ਦੇ ਕੋਲ ਇਕ ਕਾਲੇ ਰੰਗ ਦਾ ਬੈਗ ਵੀ ਹੈ ਜੇ ਕਿਸੇ ਨੂੰ ਵੀ ਇਸਦੀ ਪਹਿਚਾਣ ਹੋਵੇ ਤਾਂ ਉਹ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ। ਬਜ਼ੁਰਗ ਇਸ ਟਾਈਮ ਨਿਆਸਰਿਆਂ ਦਾ ਆਸਰਾ ਆਸ਼ਰਮ ਈਸੇਵਾਲ ਵਿੱਚ ਹੈ।9914760786 ਸ਼ੇਅਰ ਜਰੂਰ ਕਰਦੋ 🙏🏻

ਇੱਕ ਬੱਚਾ ਸਿਖਰ ਦੁਪਹਿਰੇ ਨੰਗੇ ਪੈਰੀ ਫੁੱਲ ਵੇਚ ਰਿਹਾ ਸੀ ਲੋਕ ਤੋਲ ਮੋਲ ਕਰ ਰਹੇ ਸੀ ਇੱਕ ਸੱਜਣ ਨੇ ਜਦੋਂ ਉਸਦੇ ਪੈਰ ਦੇਖੇ ਤਾਂ ਉਹ ਬਹੁਤ ਦੁਖੀ ਹ...
14/06/2025

ਇੱਕ ਬੱਚਾ ਸਿਖਰ ਦੁਪਹਿਰੇ ਨੰਗੇ ਪੈਰੀ ਫੁੱਲ ਵੇਚ ਰਿਹਾ ਸੀ ਲੋਕ ਤੋਲ ਮੋਲ ਕਰ ਰਹੇ ਸੀ ਇੱਕ ਸੱਜਣ ਨੇ ਜਦੋਂ ਉਸਦੇ ਪੈਰ ਦੇਖੇ ਤਾਂ ਉਹ ਬਹੁਤ ਦੁਖੀ ਹੋਇਆ, ਉਹ ਭੱਜ ਕੇ ਨਜਦੀਕੀ ਦੁਕਾਨ ਤੋਂ ਜੋੜਾ ਬੂਟਾ ਦਾ ਲੈ ਆਇਆ ਅਤੇ ਕਹਿਣ ਲੱਗਾ " ਲੈ ਪੁੱਤਰ ਬੂਟ ਪਾ ਲੈਅ" ਮੁੰਡੇ ਨੇ ਫਟਾਫਟ ਬੂਟ ਪਾਏ ਤੇ ਮੁੰਡਾ ਬੰਦੇ ਦਾ ਹੱਥ ਫੜ ਕੇ ਪੱਛਣ ਲੱਗਾ 'ਤੁਸੀ ਰੱਬ ਹੈ। ਬੰਦਾ ਘਬਰਾ ਕੇ ਕੰਨਾਂ ਨੂੰ ਹੱਥ ਲਾਉਂਦਾ ਬੋਲਿਆ ਨਹੀਂ ਬੇਟਾ। ਮੁੰਡਾ ਬੋਲਿਆ ਫੇਰ ਤੁਸੀਂ ਰੱਥ ਦੇ ਦੋਸਤ ਹੋ? ਕਿਓਕਿ ਮੈਂ ਕੱਲ ਰਾਤ ਹੀ ਅਰਦਾਸ ਕੀਤੀ ਸੀ ਕਿ ਬਾਬਾ ਜੀ ਬੂਟ ਲੈ ਦਿਓ ਪੈਰ ਬਹੁਤ ਸੜਦੇ ਹਨ, ਉਸ ਬੰਦੇ ਦੀਆਂ ਅੱਖਾਂ ਵਿੱਚੋਂ ਪਾਣੀ ਭਰ ਆਇਆ ਤੇ ਮੁਸਕਰਾਉਂਦਾ ਹੋਇਆ ਪਾਸੇ ਨੂੰ ਚਲਾ ਗਿਆ.....
ਅਤੇ ਅੱਜ ਉਹ ਜਾਣ ਚੁੱਕਾ ਸੀ ਕਿ ਰੱਬ ਦਾ ਦੋਸਤ ਬਣਨਾ ਜਿਆਦਾ ਔਖਾ ਨਹੀਂ ( ਜਿੰਦਰ ਮਾਨ ਈਸੇਵਾਲੀਆ)

ਇਹ ਲੜਕਾ ਸਾਨੂੰ ਰਾਤ 11 ਵਜੇ ਲੋਹੀਆਂ ਰੇਲਵੇ ਸਟੇਸ਼ਨ ਦੇ ਕੋਲੋਂ ਮਿਲਿਆ ਹੈ ਇਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਜੇ ਕਿਸੇ ਨੂੰ ਵੀ ਇਸਦੀ ਪਹਿਚਾਣ...
06/06/2025

ਇਹ ਲੜਕਾ ਸਾਨੂੰ ਰਾਤ 11 ਵਜੇ ਲੋਹੀਆਂ ਰੇਲਵੇ ਸਟੇਸ਼ਨ ਦੇ ਕੋਲੋਂ ਮਿਲਿਆ ਹੈ ਇਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਜੇ ਕਿਸੇ ਨੂੰ ਵੀ ਇਸਦੀ ਪਹਿਚਾਣ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਇਹ ਲੜਕਾ ਇਸ ਟਾਈਮ ਸਾਡੇ ਨਿਆਸਰਿਆਂ ਦਾ ਆਸਰਾ ਆਸ਼ਰਮ ਪਿੰਡ ਈਸੇਵਾਲ ਵਿੱਚ ਹੈ। ਇਸ ਫੋਟੋ ਨੂੰ ਅੱਗੇ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰੋ ਤਾਂ ਜੋ ਇਸ ਬੱਚੇ ਦੇ ਮਾਂ ਪਿਓ ਮਿਲ ਸਕਣ।🙏99147-60786

ਅਕਤੂਬਰ 2018 ਤੋਂ ਦਸਵੰਧ ਭੇਟਾ ਦੇ ਸਹਿਯੋਗ ਨਾਲ਼ ਲੋੜਵੰਦ ਪਰਿਵਾਰਾਂ ਦੀ ਮਦਦ ਵਾਸਤੇ ਉਪਰਾਲੇ ਕਰ ਰਹੀਆਂ ਸੰਸਥਾਵਾਂ *ਗੁਰੂ ਨਾਨਕ ਮੋਦੀਖਾਨਾ ਚੈਰੀ...
05/06/2025

ਅਕਤੂਬਰ 2018 ਤੋਂ ਦਸਵੰਧ ਭੇਟਾ ਦੇ ਸਹਿਯੋਗ ਨਾਲ਼ ਲੋੜਵੰਦ ਪਰਿਵਾਰਾਂ ਦੀ ਮਦਦ ਵਾਸਤੇ ਉਪਰਾਲੇ ਕਰ ਰਹੀਆਂ ਸੰਸਥਾਵਾਂ *ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰਸਟ (ਲੋਹੀਆਂ ਖਾਸ)* ਅਤੇ *ਸੋਚ ਸੈਂਟਰ ਸਿਆਟਲ (ਅਮਰੀਕਾ)* ਵੱਲੋਂ ਸਾਡੇ *ਨਿਆਸਰਿਆਂ ਦਾ ਆਸਰਾ ਆਸ਼ਰਮ (ਈਸੇਵਾਲ)* ਨੂੰ ਵਡਮੁੱਲਾ ਯੋਗਦਾਨ ਦਿੱਤਾ ਗਿਆ। ਪਿਛਲੇ ਦਿਨੀਂ ਮੀਂਹ ਅਤੇ ਝੱਖੜ ਦੌਰਾਨ ਆਸ਼ਰਮ ਦੇ ਸ਼ੈੱਡ ਦਾ ਕਾਫ਼ੀ ਹਿੱਸਾ ਨੁਕਸਾਨਿਆਂ ਗਿਆ ਸੀ ਉਸ ਨੂੰ ਦੁਬਾਰਾ ਬਣਾਉਣ ਵਾਸਤੇ *ਸੀਮਿੰਟ ਦੀਆਂ 8 ਅਤੇ 10 ਫੁੱਟੀਆਂ 16 ਚਾਦਰਾਂ ਦੇ ਨਾਲ਼ 20 ਫੁੱਟ ਪਾਈਪ* ਭੇਜਿਆ ਗਿਆ।

ਬੇਸਹਰਾ ਬਜ਼ੁਰਗਾਂ ਅਤੇ ਸੜਕਾਂ ਤੇ ਰੁਲ਼ਦੇ ਬੇਸਹਾਰਾ ਬਿਮਾਰ ਲੋਕਾਂ ਦੀ ਸਾਂਭ ਸੰਭਾਲ਼ ਲਈ ਆਪਣੇ ਘਰ ਵਰਗਾ ਅਸਥਾਨ *ਨਿਆਸਰਿਆਂ ਦਾ ਆਸਰਾ ਆਸ਼ਰਮ ਪਿੰਡ ਈਸੇਵਾਲ਼* ਵੱਲੋਂ ਅਸੀਂ ਇਨ੍ਹਾਂ ਸਹਿਯੋਗੀ ਸੰਸਥਾਵਾਂ ਧੰਨਵਾਦ ਕਰਦੇ ਹਾਂ। 🙏ਵਾਹਿਗੁਰੂ ਸਰਬੱਤ ਦਾ ਭਲਾ ਕਰੇ🙏

ਇਹ ਵਿਅਕਤੀ ਮੁਖਤਿਆਰ ਸਿੰਘ ਪੁੱਤਰ ਠਾਕਰ ਸਿੰਘ ਪਿੰਡ ਮੰਗੂਵਾਲ ਲੋਹੀਆਂ ਦਾ ਦੱਸਿਆ ਜਾ ਰਿਹਾ ਹੈ। ਜੋ ਕਿ ਕਾਫੀ ਦਿਨਾਂ ਤੋਂ ਲੋਹੀਆਂ ਦੇ ਵਿੱਚ ਲਵਾਰ...
31/05/2025

ਇਹ ਵਿਅਕਤੀ ਮੁਖਤਿਆਰ ਸਿੰਘ ਪੁੱਤਰ ਠਾਕਰ ਸਿੰਘ ਪਿੰਡ ਮੰਗੂਵਾਲ ਲੋਹੀਆਂ ਦਾ ਦੱਸਿਆ ਜਾ ਰਿਹਾ ਹੈ। ਜੋ ਕਿ ਕਾਫੀ ਦਿਨਾਂ ਤੋਂ ਲੋਹੀਆਂ ਦੇ ਵਿੱਚ ਲਵਾਰਸ ਹਾਲਤ ਵਿੱਚ ਘੁੰਮ ਰਿਹਾ ਸੀ। ਜਿਸ ਦੇ ਕਿ ਕਾਫੀ ਸੱਟਾਂ ਵੀ ਲੱਗੀਆਂ ਹੋਈਆਂ ਹਨ। ਇਹ ਵਿਅਕਤੀ ਇਸ ਟਾਈਮ ਸਾਡੇ ਨਿਆਸਰਿਆਂ ਦਾ ਆਸਰਾ ਆਸ਼ਰਮ ਪਿੰਡ ਈਸੇਵਾਲ ਵਿੱਚ ਹੈ ਜੇ ਕੋਈ ਵੀ ਵਿਅਕਤੀ ਇਹਨਾਂ ਦੇ ਪਰਿਵਾਰ ਨੂੰ ਜਾਣਦਾ ਹੋਵੇ ਤਾ ਸੂਚਨਾ ਉਹਨਾਂ ਤੱਕ ਪਹੁੰਚਦੀ ਕੀਤੀ ਜਾਵੇ ਤਾਂ ਕਿ ਉਹ ਆਪਣੇ ਇਸ ਪਰਿਵਾਰਿਕ ਮੈਂਬਰ ਨੂੰ ਲੈ ਕੇ ਜਾਣ ਅਤੇ ਉਸਦੀ ਸੇਵਾ ਸੰਭਾਲ ਕਰਨ ਜੀ।

ਵਾਹਿਗੁਰੂ ਭਲੀ ਕਰੇ 🙏🏻
03/05/2025

ਵਾਹਿਗੁਰੂ ਭਲੀ ਕਰੇ 🙏🏻

Address

ਸੁਪਨਿਆ ਦਾ ਘਰ ਪਿੰਡ ਈਸੇਵਾਲ
Shahkot
144701

Telephone

+919876360425

Website

Alerts

Be the first to know and let us send you an email when Niaasreyan Da Aasra Supneyan Da Ghar-ਨਿਆਸਰਿਆਂ ਦਾ ਆਸਰਾ ਸੁਪਨਿਆਂ ਦਾ ਘਰ posts news and promotions. Your email address will not be used for any other purpose, and you can unsubscribe at any time.

Contact The Organization

Send a message to Niaasreyan Da Aasra Supneyan Da Ghar-ਨਿਆਸਰਿਆਂ ਦਾ ਆਸਰਾ ਸੁਪਨਿਆਂ ਦਾ ਘਰ:

Share

Category