20/01/2026
ਦੁੱਖਦਾਈ ਖਬਰ : ਮਿੱਠ ਬੋਲੜੇ ਅਤੇ ਨੇਕ ਇਨਸਾਨ ਸਰਦਾਰ ਸੋਹਣ ਸਿੰਘ ਜੀ ਫੌਜੀ ਸਾਹਿਬ ਇਸ ਸੰਸਾਰ ਨੂੰ ਅਚਾਨਕ ਅਲਵਿਦਾ ਆਖ ਗਏ ਹਨ। ਪਿੰਡ ਬਾਜਵਾ ਕਲਾਂ ਉਹਨਾਂ ਦੇ ਮਿੱਠ ਬੋਲੜੇ ਨਿੱਘੇ ਸੁਭਾਅ ਅਤੇ ਪਿੰਡ ਬਾਜਵਾ ਬਾਜਵਾ ਕਲਾਂ ਦੀ ਭਲਾਈ ਲਈ ਕੀਤੇ ਕੰਮਾਂ ਨੂੰ ਕਦੇ ਵੀ ਭੁਲਾ ਨਹੀਂ ਸਕੇਗਾ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਕਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਕਸ਼ੇ। 🙏🙏