Ardaas Social group - ਅਰਦਾਸ ਸ਼ੋਸ਼ਲ ਗਰੁੱਪ

  • Home
  • India
  • Sarna
  • Ardaas Social group - ਅਰਦਾਸ ਸ਼ੋਸ਼ਲ ਗਰੁੱਪ

Ardaas Social group - ਅਰਦਾਸ ਸ਼ੋਸ਼ਲ ਗਰੁੱਪ Help needy people around you, If you can...

14/02/2026
Congratulations S.Parampal Singh ji on your appointment as an ADC( D) Additional Deputy Commissioner (Development)...   ...
07/02/2026

Congratulations S.Parampal Singh ji on your appointment as an ADC( D) Additional Deputy Commissioner (Development)...

ਅਰਦਾਸ ਸੋਸ਼ਲ ਗਰੁੱਪ ਦੀ ਟੀਮ ਵੱਲੋਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।
01/01/2026

ਅਰਦਾਸ ਸੋਸ਼ਲ ਗਰੁੱਪ ਦੀ ਟੀਮ ਵੱਲੋਂ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ।


(ਮਾਨਵ ਸੇਵਾ ਸਮਿਤੀ,ਪਠਾਨਕੋਟ) ਦੀ ਸਾਰੀ ਟੀਮ ਨੂੰ ਜਾਗਰਣ ਦੀਆਂ ਬਹੁਤ ਬਹੁਤ ਵਧਾਈਆਂ।  ਕੱਲ ਸਾਡੀ (ਅਰਦਾਸ ਸ਼ੋਸ਼ਲ ਗਰੁੱਪ) ਦੀ ਟੀਮ ਨੂੰ ਸ਼ਿਵ ਪਾ...
20/10/2025

(ਮਾਨਵ ਸੇਵਾ ਸਮਿਤੀ,ਪਠਾਨਕੋਟ) ਦੀ ਸਾਰੀ ਟੀਮ ਨੂੰ ਜਾਗਰਣ ਦੀਆਂ ਬਹੁਤ ਬਹੁਤ ਵਧਾਈਆਂ।
ਕੱਲ ਸਾਡੀ (ਅਰਦਾਸ ਸ਼ੋਸ਼ਲ ਗਰੁੱਪ) ਦੀ ਟੀਮ ਨੂੰ ਸ਼ਿਵ ਪਾਰਕ, ਮਾਡਲ ਟਾਊਨ, ਪਠਾਨਕੋਟ ਵਿਖੇ ਜਾਗਰਣ ਵਿਚ ਹਾਜ਼ਰੀ ਭਰਨ ਦਾ ਮੋਕਾ ਮਿਲਿਆ।

(ਅਰਦਾਸ ਸ਼ੋਸ਼ਲ ਗਰੁੱਪ) ਵਲੋਂ ਪਿੰਡ ਜਾਖਿਆਂ ਲਾਹੜੀ ਦੀ ਟੀਮ (ਸ਼ੇਰ-ਏ-ਪੰਜਾਬ) ਨੂੰ ਗੱਦਿਆਂ(mattress) ਦੀ ਸੇਵਾ ਭੇਜੀ ਗਈ।   (ਸ਼ੇਰ-ਏ -ਪੰਜਾਬ...
06/10/2025

(ਅਰਦਾਸ ਸ਼ੋਸ਼ਲ ਗਰੁੱਪ) ਵਲੋਂ ਪਿੰਡ ਜਾਖਿਆਂ ਲਾਹੜੀ ਦੀ ਟੀਮ (ਸ਼ੇਰ-ਏ-ਪੰਜਾਬ) ਨੂੰ ਗੱਦਿਆਂ(mattress) ਦੀ ਸੇਵਾ ਭੇਜੀ ਗਈ। (ਸ਼ੇਰ-ਏ -ਪੰਜਾਬ) ਨੌਜਵਾਨ ਸੇਵਾ ਸੋਸਾਇਟੀ ਹੜ ਪੀੜਿਤ ਇਲਾਕਿਆਂ ਵਿੱਚ ਲਗਾਤਾਰ ਆਪਣੀ ਸੇਵਾ ਨਿਭਾ ਰਹੀ ਹੈ। 🙏

ਅੱਜ ਗਾਇਕ ਅਤੇ ਫੌਜੀ ਵੀਰ (ਗੁਰਮੀਤ ਲੀਲ੍ਹ) ਅਤੇ (ਮਨੁੱਖਤਾ ਦੀ ਸੇਵਾ ਸੋਸਾਇਟੀ)ਲੁਧਿਆਣਾ ਤੋਂ ਵੀਰ (ਗੁਰਪ੍ਰੀਤ ਸਿੰਘ ਮਿੰਟੂ) ਵੱਲੋਂ  ਪਿੰਡ ਲੀਲ੍...
21/09/2025

ਅੱਜ ਗਾਇਕ ਅਤੇ ਫੌਜੀ ਵੀਰ (ਗੁਰਮੀਤ ਲੀਲ੍ਹ) ਅਤੇ (ਮਨੁੱਖਤਾ ਦੀ ਸੇਵਾ ਸੋਸਾਇਟੀ)ਲੁਧਿਆਣਾ ਤੋਂ ਵੀਰ (ਗੁਰਪ੍ਰੀਤ ਸਿੰਘ ਮਿੰਟੂ) ਵੱਲੋਂ ਪਿੰਡ ਲੀਲ੍ਹ(ਲੁਧਿਆਣਾ) ਵਿਖੇ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਸਾਡੀ (ਅਰਦਾਸ ਸ਼ੋਸ਼ਲ ਗਰੁੱਪ ਪਠਾਨਕੋਟ) ਦੀ ਟੀਮ ਨੂੰ ਵੀ ਵਿਸ਼ੇਸ਼ ਤੋਰ ਤੇ ਬੁਲਾਇਆ ਗਿਆ। ਅਸੀਂ (ਸੱਚਾ ਦਸਵੰਧ ਯੂਥ ਕਲੱਬ) ਪਿੰਡ ਲੀਲ੍ਹ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜੋ ਯੁਵਾ ਪੀੜ੍ਹੀ ਨੂੰ ਚੰਗੇ ਸਮਾਜਿਕ ਕੰਮਾਂ ਲਈ ਅੱਗੇ ਆਉਣ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਹੇ ਹਨ।

16/08/2025

Address

Sarna
145025

Website

Alerts

Be the first to know and let us send you an email when Ardaas Social group - ਅਰਦਾਸ ਸ਼ੋਸ਼ਲ ਗਰੁੱਪ posts news and promotions. Your email address will not be used for any other purpose, and you can unsubscribe at any time.

Share

Category