Sardulgarh, Punjab, India

Sardulgarh, Punjab, India ਸਾਡਾ ਸਰਦੂਲਗੜ੍ਹ SADDA SARDULGARH

Opening Soon...!
11/04/2026

Opening Soon...!

28/03/2026
20/03/2026

Join Our City Sardulgarh Punjab India WhatsApp group for stay in contact with our cities news anywhere accross the Globe in world 🌍

ਪਰਿਆਸ ਟਰੱਸਟ ਦੇ ਸਮੂਹ ਮੈਂਬਰ ਸਾਹਿਬਾਨ ਜੀ ਨੂੰ ਬੇਨਤੀ ਹੈ ਕੇ ਸਰਦੂਲਗੜ੍ਹ ਦੇ ਨਾਲ ਲਗਦੇ ਪਿੰਡਾਂ ਵਿੱਚ ਜੋ ਅੱਖਾਂ ਦੇ ਮੁਫ਼ਤ ਅਪਰੇਸ਼ਨਾ ਲਈ ਕੈਂ...
20/03/2026

ਪਰਿਆਸ ਟਰੱਸਟ ਦੇ ਸਮੂਹ ਮੈਂਬਰ ਸਾਹਿਬਾਨ ਜੀ ਨੂੰ ਬੇਨਤੀ ਹੈ ਕੇ ਸਰਦੂਲਗੜ੍ਹ ਦੇ ਨਾਲ ਲਗਦੇ ਪਿੰਡਾਂ ਵਿੱਚ ਜੋ ਅੱਖਾਂ ਦੇ ਮੁਫ਼ਤ ਅਪਰੇਸ਼ਨਾ ਲਈ ਕੈਂਪ 22 ਤਰੀਕ ਨੂੰ ਸ੍ਰੀ ਰਵੀਦਾਸ ਮੰਦਰ ਨੇੜੇ ਸਾਧੂ ਵਾਲਾ ਰੋੜ, ਸਰਦੂਲਗੜ੍ਹ ਵਿਖੇ ਲੱਗ ਰਿਹਾ ਹੈ, ਉਸ ਸਬੰਧੀ ਆਪਣੇ ਆਪਣੇ ਪਿੰਡ ਗੁਰੂ ਘਰਾਂ ਵਿੱਚ ਲਾਉਸਮੈਂਟ ਜਰੂਰ ਕਰਵਾ ਦਿਉ ਜੀ ਤਾਂ ਜ਼ੋ ਕਿਸੇ ਲੋੜਵੰਦ ਦਾ ਭਲਾ ਹੋ ਸਕੇ ਅਤੇ ਮੈਂਬਰ ਸਾਹਿਬਾਨ ਇਸ ਕੈਂਪ 'ਚ ਪਹੁੰਚ ਸਕਦੇ ਹਨ, ਜਰੂਰ ਆਉਣ ਜੀ... ਧੰਨਵਾਦ 🙏
ਇਹ ਕੈਂਪ ਸੁਭਾ 9 ਵਜੇ ਤੋਂ 3 ਵਜੇ ਤੱਕ ਹੈ ਜੀ 🙏

Address

Rorki Road
Sardulgarh
151507

Alerts

Be the first to know and let us send you an email when Sardulgarh, Punjab, India posts news and promotions. Your email address will not be used for any other purpose, and you can unsubscribe at any time.

Contact The Organization

Send a message to Sardulgarh, Punjab, India:

Share