ਆਪ ਮਿਸ਼ਨ 2022

ਆਪ ਮਿਸ਼ਨ 2022 political party

06/09/2026
05/09/2026

ਮੇਰੇ ਪੁੱਤਰ ਅਰਬਾਜ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ…

ਜਿਸ ਦਿਨ ਤੂੰ ਮੇਰੀ ਜ਼ਿੰਦਗੀ ਵਿੱਚ ਆਇਆ,ਉਸ ਦਿਨ ਮੈਨੂੰ ਮਾਂ ਹੋਣ ਦੇ ਸਭ ਤੋਂ ਖੂਬਸੂਰਤ ਅਹਿਸਾਸ ਦੀ ਬਖ਼ਸ਼ਿਸ਼ ਮਿਲੀ। ਤੇਰੀ ਨਿੱਕੀ ਜਿਹੀ ਮੁਸਕਾਨ ਮੇਰੀ ਹਰ ਥਕਾਵਟ ਦੂਰ ਕਰ ਦਿੰਦੀ ਹੈ ਅਤੇ ਤੇਰੀ ਖੁਸ਼ੀ ਵਿੱਚ ਹੀ ਮੈਨੂੰ ਆਪਣੀ ਸਭ ਤੋਂ ਵੱਡੀ ਖੁਸ਼ੀ ਮਿਲਦੀ ਹੈ…ਵਾਹਿਗੁਰੂ ਜੀ ਅੱਗੇ ਮੇਰੀ ਇਹੋ ਅਰਦਾਸ ਹੈ ਕਿ ਉਹ ਤੈਨੂੰ ਹਮੇਸ਼ਾ ਤੰਦਰੁਸਤੀ ਬਖਸ਼ਣ…

ਜਨਮ ਦਿਨ ਮੁਬਾਰਕ ਪੁੱਤ ਅਰਬਾਜ❤️

05/09/2026
04/09/2026

ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ‘ਤੇ ਸਮੂਹ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਲੱਖ-ਲੱਖ ਵਧਾਈਆਂ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਕ੍ਰਿਪਾ ਤੁਹਾਡੇ ਸਭ ’ਤੇ ਬਣੀ ਰਹੇ..ਹਰ ਇੱਕ ਘਰ ਵਿੱਚ ਖੁਸ਼ੀਆਂ-ਖੇੜਿਆਂ ਦਾ ਵਾਸਾ ਹੋਵੇ।

Aam Aadmi Party - Punjab Aam Aadmi Party

Address

Sangrur
148001

Website

Alerts

Be the first to know and let us send you an email when ਆਪ ਮਿਸ਼ਨ 2022 posts news and promotions. Your email address will not be used for any other purpose, and you can unsubscribe at any time.

Shortcuts

Share