Gurpreet Aulakh

Gurpreet Aulakh social worker

20/02/2025
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ❤️ ਪਰਮਾਤਮਾ ਤੰਦਰੁਸਤੀਆਂ ਬਖਸ਼ੇ, ਜ਼ਿੰਦਗੀ ਦੀ ਹਰ ਖੁਸ਼ੀ ਦੇਵੇ।
12/12/2024

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ❤️ ਪਰਮਾਤਮਾ ਤੰਦਰੁਸਤੀਆਂ ਬਖਸ਼ੇ, ਜ਼ਿੰਦਗੀ ਦੀ ਹਰ ਖੁਸ਼ੀ ਦੇਵੇ।

13/11/2024

ਕਰੋ ਆਪਣੇ ਐਵੇਂ ਦੇ ਯਾਰ ਨੂੰ ਟੈਗ..........Amandeep Singh

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਕਰਨ ਰੰਧਾਵਾ ....
27/10/2024

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਕਰਨ ਰੰਧਾਵਾ ....

ਸੈਫ਼ੀ ਜਥੇਬੰਦੀ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ  ਦੇ ਨਵੇਂ ਵਿਦਿਆਰਥੀਆਂ ਨੂੰ ਜ਼ਿਮੇਵਾਰੀਆਂ ਦਿੰਦੇ ਹੋਏ ਨਵਾਂ ਪੈਨਲ ਨੂੰ ਤਿਆਰ ਕੀਤਾ ਗਿਆ ਹ...
07/10/2024

ਸੈਫ਼ੀ ਜਥੇਬੰਦੀ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵੇਂ ਵਿਦਿਆਰਥੀਆਂ ਨੂੰ ਜ਼ਿਮੇਵਾਰੀਆਂ ਦਿੰਦੇ ਹੋਏ ਨਵਾਂ ਪੈਨਲ ਨੂੰ ਤਿਆਰ ਕੀਤਾ ਗਿਆ ਹੈ। ਅਕਾਲ ਪੁਰਖ ਦਾ ਓਟ ਆਸ ਲੈਦੇ ਹੋਏ ਮਿਤੀ 8 -10 -2024 ਨੂੰ ਯੂਨੀਵਰਸਟੀ ਦੇ ਪੈਨਲ ਦਾ ਤਾਜਪੋਸ਼ੀ ਸਮਾਰੋਹ ਸਵੇਰੇ 10 ਵਜੇ ਯੂਨੀਵਰਸਿਟੀ ਵਿਖੇ ਰੱਖਿਆ ਗਿਆ ਹੈ । ਸਾਰੇ ਭਰਾਵਾਂ ਨੂੰ ਵੱਧ ਤੋਂ ਵੱਧ ਜਥੇਬੰਦੀ ਦੇ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹਾਂ।
,,,SYFI zindabad 🙏🙏🙏🙏

Address

Sangrur
Sangrur
148001

Website

Alerts

Be the first to know and let us send you an email when Gurpreet Aulakh posts news and promotions. Your email address will not be used for any other purpose, and you can unsubscribe at any time.

Share

Category