ਜਿਲ੍ਹਾ ਸੰਗਰੂਰ

ਜਿਲ੍ਹਾ ਸੰਗਰੂਰ ਤਰਕ ਕੀਤੇ ਬਿਨਾਂ ਕਿਸੇ ਵੀ ਚੀਜ਼ ਨੂੰ ਅੰਨੇਵਾਹ ਮੰਨ ਲੈਣਾ ਵੀ ਇੱਕ ਗੁਲਾਮੀ ਹੈ....
ਸ਼ਹੀਦ ਭਗਤ ਸਿੰਘ...

26/07/2019
25/07/2019
01/11/2018

ਜੇ ਮਾਣ ਮਹਿਸੂਸ ਹੋਇਆ ਤਾਂ ਸ਼ੇਅਰ ਕਰਦਿਓ ।।

ਰੋੜੀ ਕੁੱਟਦਾ ਬਚਪਨ ਸੜਕ ਤੇ ਮੰਗਦਾ ਰੋਟੀਜਦੋਂ ਰੁਜ਼ਗਾਰ ਮੰਗਦੇ ਆ ਸਿਰ ਤੇ ਖੜਕਦੀ ਸੋਟੀ ।।🙏 ਵਾਹਿਗੁਰੂ ਮੇਹਰ ਕਰੀਂ ਏਨਾ ਬੱਚਿਆਂ ਤੇ 🙏
25/10/2018

ਰੋੜੀ ਕੁੱਟਦਾ ਬਚਪਨ ਸੜਕ ਤੇ ਮੰਗਦਾ ਰੋਟੀ
ਜਦੋਂ ਰੁਜ਼ਗਾਰ ਮੰਗਦੇ ਆ ਸਿਰ ਤੇ ਖੜਕਦੀ ਸੋਟੀ ।।
🙏 ਵਾਹਿਗੁਰੂ ਮੇਹਰ ਕਰੀਂ ਏਨਾ ਬੱਚਿਆਂ ਤੇ 🙏

10/09/2018

ਹੈ ਦਮ ਤਾਂ ਸ਼ੇਅਰ ਕਰਿਓ 🙏

ਮਾਝੇ ਦੇ ਛੋਟੇ ਜਿਹੇ ਸ਼ਹਿਰ ਪੱਟੀ ਤੋਂ ਰਹਿਣ ਵਾਲੇ ਪ੍ਰੀਵਾਰ ਦੀ ਧੀ ਕਨੂੰਪ੍ਰਿਆ ਨੇ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਇਤਿਹਾਸ ਸਿਰਜ ਦਿੱਤਾ ...
07/09/2018

ਮਾਝੇ ਦੇ ਛੋਟੇ ਜਿਹੇ ਸ਼ਹਿਰ ਪੱਟੀ ਤੋਂ ਰਹਿਣ ਵਾਲੇ ਪ੍ਰੀਵਾਰ ਦੀ ਧੀ ਕਨੂੰਪ੍ਰਿਆ ਨੇ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਵਿੱਚ ਇਤਿਹਾਸ ਸਿਰਜ ਦਿੱਤਾ ਹੈ। SFS ਦੇ ਝੰਡੇ ਥੱਲੇ ਇਕੱਠੇ ਹੋਏ ਗਭਰੇਟਾਂ ਨੇ ਸਿਆਸੀ ਪਾਰਟੀਆਂ ਦੀਆਂ ਪਿਛਲੱਗ ਵਿਦਿਆਰਥੀ ਜਥੇਬੰਦੀਆਂ ਨੂੰ ਸਬਕ ਸਿਖਾਇਆ ਹੈ। ਇਨ੍ਹਾਂ ਚੋਣਾਂ ਵਿਚ SFS ਨੇ ਨਾ ਦਾਰੂ ਪਿਆਈ ਨਾ ਖਰਚਾ ਕੀਤਾ ਸਗੋਂ ਏਥੋਂ ਤੱਕ ਕਿ ਆਪਣੇ ਪੋਸਟਰ ਵੀ ਨਹੀਂ ਛਪਵਾਏ ਸਗੋਂ ਹੱਥਾਂ ਨਾਲ ਬਣਾਏ। ਇਨ੍ਹਾਂ ਨੌਜਵਾਨਾਂ ਨੇ ਪੰਜਾਬ ਦੀ ਗੰਧਲੀ ਹੋ ਚੁੱਕੀ ਸਿਆਸਤ ਵਿੱਚ ਆਸ ਦੀ ਇਕ ਨਵੀਂ ਕਿਰਨ ਪੈਦਾ ਕੀਤੀ ਹੈ। ਉਮੀਦ ਹੈ ਕਿ ਇਸ ਨਵੇਂ ਜੋਸ਼ ਵਿੱਚੋਂ ਕਨ੍ਹਈਆ ਕੁਮਾਰ ਤੇ ਗੁਰਮੇਹਰ ਵਰਗੇ ਹੋਰ ਨਾਮ ਵੀ ਪੈਦਾ ਹੋਣਗੇ। ਠੰਡੀ ਹਵਾ ਦਾ ਬੁੱਲਾ ਦੇਣ ਵਾਲੀਏ ਕੁੜੀਏ ਜਿਉਂਦੀ ਰਹਿ!!!!!!!!!

Address

ਜਿਲ੍ਹਾ ਸੰਗਰੂਰ
Sangrur
148026

Telephone

9142001313

Website

Alerts

Be the first to know and let us send you an email when ਜਿਲ੍ਹਾ ਸੰਗਰੂਰ posts news and promotions. Your email address will not be used for any other purpose, and you can unsubscribe at any time.

Contact The Organization

Send a message to ਜਿਲ੍ਹਾ ਸੰਗਰੂਰ:

Share

Category