Cheema Mandi, Sangrur

Cheema Mandi, Sangrur Cheema Mandi, Sangrur [Punjab]

ਮੀਰੀ ਪੀਰੀ ਖਾਲਸਾ ਮਾਰਚ ਕੱਲ੍ਹ 27 ਅਗਸਤ 2026 ਨੂੰ ਚੀਮਾਂ ਪਹੁੰਚੇਗਾ।
26/08/2026

ਮੀਰੀ ਪੀਰੀ ਖਾਲਸਾ ਮਾਰਚ ਕੱਲ੍ਹ 27 ਅਗਸਤ 2026 ਨੂੰ ਚੀਮਾਂ ਪਹੁੰਚੇਗਾ।

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਵਾਇਸ ਚਾਂਸਲਰ ਵਜੋਂ ਨਿਯੁਕਤ ਕੀਤੇ ਗਏ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਜਿੰਦਰ ਬਾਂ...
25/08/2026

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਵਾਇਸ ਚਾਂਸਲਰ ਵਜੋਂ ਨਿਯੁਕਤ ਕੀਤੇ ਗਏ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਜਿੰਦਰ ਬਾਂਸਲ ਜੀ ਵੱਲੋਂ ਅੱਜ ਆਪਣਾਂ ਅਹੁਦਾ ਸੰਭਾਲਣ ਉਪਰੰਤ ਚੀਮਾ ਮੰਡੀ ਪੰਹੁਚਣ ਤੇ ਸ੍ਰੀ ਸ਼ਨੀਦੇਵ ਮੰਦਰ ਕਮੇਟੀ ਚੀਮਾ ਮੰਡੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਵਾਇਸ ਚਾਂਸਲਰ ਵਜੋਂ ਨਿਯੁਕਤ ਕੀਤੇ ਗਏ ਚੀਮਾਂ ਮੰਡੀ ਦੇ ਜੰਮਪਲ ਸਾਡੇ ਬਹੁਤ ਹੀ ਸਤਿਕਾਰ...
25/08/2026

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਵਾਇਸ ਚਾਂਸਲਰ ਵਜੋਂ ਨਿਯੁਕਤ ਕੀਤੇ ਗਏ ਚੀਮਾਂ ਮੰਡੀ ਦੇ ਜੰਮਪਲ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਰਜਿੰਦਰ ਬਾਂਸਲ ਜੀ ਵੱਲੋਂ ਅੱਜ ਆਪਣਾਂ ਅਹੁਦਾ ਸੰਭਾਲਣ ਉਪਰੰਤ ਚੀਮਾ ਮੰਡੀ ਪੰਹੁਚਣ ਤੇ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਚੀਮਾ ਮੰਡੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਸੰਸਥਾ ਵੱਲੋਂ ਅਗਲੇ ਪੜਾਅ ਲਈ ਹਾਰਦਿਕ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਗਈਆਂ।

ਚੀਮਾ ਮੰਡੀ ਲਈ ਬਹੁਤ ਹੀ ਮਾਣ ਤੇ ਖੁਸ਼ੀ ਦੀ ਗੱਲ, ਚੀਮਾ ਮੰਡੀ ਦੇ ਜੰਮਪਲ ਡਾ. ਰਜਿੰਦਰ ਬਾਂਸਲ ਪੰਜਾਬ ਦੇ ਰਾਜਪਾਲ ਵੱਲੋਂ ਅਗਲੇ ਤਿੰਨ ਸਾਲ ਲਈ ਬਾਬ...
24/08/2026

ਚੀਮਾ ਮੰਡੀ ਲਈ ਬਹੁਤ ਹੀ ਮਾਣ ਤੇ ਖੁਸ਼ੀ ਦੀ ਗੱਲ, ਚੀਮਾ ਮੰਡੀ ਦੇ ਜੰਮਪਲ ਡਾ. ਰਜਿੰਦਰ ਬਾਂਸਲ ਪੰਜਾਬ ਦੇ ਰਾਜਪਾਲ ਵੱਲੋਂ ਅਗਲੇ ਤਿੰਨ ਸਾਲ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਦੇ ਵਾਇਸ ਚਾਂਸਲਰ ਨਿਯੁਕਤ।

ਡੇਰਾ ਬਾਬਾ ਗਿਜ਼ਰੀ ਵਾਲਾ ਜੀ, decostar ਨੇੜੇ, ਚੀਮਾਂ ਮੰਡੀ ਵਿਖੇ ਭਾਗਵਤ ਕਥਾ ਸਮਾਪਣ ਕੱਲ 21 ਅਗਸਤ 2026 ਨੂੰ ਹੋਏਗਾ।ਹਵਨ ਅਹੂਤੀ 22 ਅਗਸਤ ਨੂ...
20/08/2026

ਡੇਰਾ ਬਾਬਾ ਗਿਜ਼ਰੀ ਵਾਲਾ ਜੀ, decostar ਨੇੜੇ, ਚੀਮਾਂ ਮੰਡੀ ਵਿਖੇ ਭਾਗਵਤ ਕਥਾ ਸਮਾਪਣ ਕੱਲ 21 ਅਗਸਤ 2026 ਨੂੰ ਹੋਏਗਾ।
ਹਵਨ ਅਹੂਤੀ 22 ਅਗਸਤ ਨੂੰ ਪਾਈ ਜਾਵੇਗੀ ਜੀ

20/08/2026
ਜੈ ਮਾਤਾ ਦੀ 🙏 ਜੈ ਸ੍ਰੀ ਰਾਮ 🙏ਸ੍ਰੀ ਦੁਰਗਾ ਸ਼ਕਤੀ ਮੰਦਿਰ ਚੀਮਾ ਮੰਡੀ ਦੇ 36 ਵੇ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਪਤਾਹ ਯੱਗ ਦੇ ਭ...
20/08/2026

ਜੈ ਮਾਤਾ ਦੀ 🙏 ਜੈ ਸ੍ਰੀ ਰਾਮ 🙏
ਸ੍ਰੀ ਦੁਰਗਾ ਸ਼ਕਤੀ ਮੰਦਿਰ ਚੀਮਾ ਮੰਡੀ ਦੇ 36 ਵੇ ਮੂਰਤੀ ਸਥਾਪਨਾ ਦਿਵਸ ਨੂੰ ਸਮਰਪਿਤ ਕਰਵਾਏ ਗਏ ਸਪਤਾਹ ਯੱਗ ਦੇ ਭੋਗ ਸਮੇਂ ਪ੍ਰਸਿੱਧ ਕਥਾ ਵਾਚਕ ਪੰਡਿਤ ਗੋਪਾਲ ਕ੍ਰਿਸ਼ਨ ਸ਼ਾਸਤਰੀ ਜੀ ਦਾ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਸਤਿਕਾਰ ਕੀਤਾ ਗਿਆ।

🙏 ਜੈ ਸ੍ਰੀ ਰਾਮ

36ਵਾਂ ਦੁਰਗਾ ਅਸ਼ਟਮੀ ਉਤਸਵ 20 ਅਗਸਤ 2026
20/08/2026

36ਵਾਂ ਦੁਰਗਾ ਅਸ਼ਟਮੀ ਉਤਸਵ 20 ਅਗਸਤ 2026

18/08/2026
ਬੱਸ ਯਾਤਰਾ ਚੀਮਾਂ ਤੋਂ ਮਾਤਾ ਨੈਣਾ ਦੇਵੀ ਜੀ23 ਅਗਸਤ 2026 ਸਵੇਰੇ 5ਵਜੇਕਿਰਾਇਆ 900 ਪ੍ਰਤੀ ਸਵਾਰੀ
11/08/2026

ਬੱਸ ਯਾਤਰਾ ਚੀਮਾਂ ਤੋਂ ਮਾਤਾ ਨੈਣਾ ਦੇਵੀ ਜੀ
23 ਅਗਸਤ 2026 ਸਵੇਰੇ 5ਵਜੇ
ਕਿਰਾਇਆ 900 ਪ੍ਰਤੀ ਸਵਾਰੀ

Address

Sangrur

Website

Alerts

Be the first to know and let us send you an email when Cheema Mandi, Sangrur posts news and promotions. Your email address will not be used for any other purpose, and you can unsubscribe at any time.

Shortcuts

Share