ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਬਾਲੀਆਂ-ਸੰਗਰੂਰ

  • Home
  • India
  • Sangrur
  • ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਬਾਲੀਆਂ-ਸੰਗਰੂਰ

ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਬਾਲੀਆਂ-ਸੰਗਰੂਰ ਸਾਹਿਤ

ਬੱਚਿਆਂ ਲਈ ਰੌਸ਼ਨੀ ਦੀ ਜਾਣਕਾਰੀ ਲਈ ਵਿਗਿਆਨਕ ਜਾਣਕਾਰੀ ਦੀ ਇਹ ਕਿਤਾਬ ਤੁਸੀਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਾਲੀਆਂ ਚੋ ਤੁਸੀਂ ਫ੍ਰੀ ਵਿਚ ਪੜ੍ਹਨ ਲ...
04/06/2025

ਬੱਚਿਆਂ ਲਈ ਰੌਸ਼ਨੀ ਦੀ ਜਾਣਕਾਰੀ ਲਈ ਵਿਗਿਆਨਕ ਜਾਣਕਾਰੀ ਦੀ ਇਹ ਕਿਤਾਬ ਤੁਸੀਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਾਲੀਆਂ ਚੋ ਤੁਸੀਂ ਫ੍ਰੀ ਵਿਚ ਪੜ੍ਹਨ ਲਈ ਲਿਆਜਾ ਸਕਦੇ ਹੋ।





ਗ਼ਦਰ ਲਹਿਰ ਦੇ ਮਹਾਨ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਦੀ ਮੁਬਾਰਕਬਾਦ।
24/05/2025

ਗ਼ਦਰ ਲਹਿਰ ਦੇ ਮਹਾਨ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਦੀ ਮੁਬਾਰਕਬਾਦ।

ਰਬਿੰਦਰਨਾਥ ਟੈਗੋਰ ਦੀਆਂ ਬਾਲ ਕਹਾਣੀਆਂ ਤੁਸੀਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਾਲੀਆਂ ਚੋ ਫਰੀ ਵਿੱਚ ਪੜ੍ਹਨ ਲਈ ਲਿਜਾ ਸਕਦੇ ਹੋ।
23/05/2025

ਰਬਿੰਦਰਨਾਥ ਟੈਗੋਰ ਦੀਆਂ ਬਾਲ ਕਹਾਣੀਆਂ ਤੁਸੀਂ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਾਲੀਆਂ ਚੋ ਫਰੀ ਵਿੱਚ ਪੜ੍ਹਨ ਲਈ ਲਿਜਾ ਸਕਦੇ ਹੋ।




23/03/2025

ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਕੋਟਿ ਕੋਟਿ ਪ੍ਰਣਾਮ

ਬੱਚਿਆ ਦੇ ਪੜ੍ਹਨ ਲਈ ਭਾਰਤ ਦੇ ਵਿਗਿਆਨੀਆਂ ਬਾਰੇ ਜਾਣਕਾਰੀ ਭਰਭੂਰ ਕਿਤਾਬ ਤੁਸੀਂ ਸ਼ਹੀਦ ਭਗਤ ਸਿੰਘ ਯਦਗਾਰੀ ਲਾਇਬ੍ਰੇਰੀ ਵਿਚੋਂ ਬਿਲਕੁਲ ਫ੍ਰੀ ਵਿਚ ...
13/03/2025

ਬੱਚਿਆ ਦੇ ਪੜ੍ਹਨ ਲਈ ਭਾਰਤ ਦੇ ਵਿਗਿਆਨੀਆਂ ਬਾਰੇ ਜਾਣਕਾਰੀ ਭਰਭੂਰ ਕਿਤਾਬ ਤੁਸੀਂ ਸ਼ਹੀਦ ਭਗਤ ਸਿੰਘ ਯਦਗਾਰੀ ਲਾਇਬ੍ਰੇਰੀ ਵਿਚੋਂ ਬਿਲਕੁਲ ਫ੍ਰੀ ਵਿਚ ਪੜ੍ਹਨ ਲਈ ਲਿਜਾ ਸਕਦੇ ਹੋ।





ਭਾਰਤ ਦੇ ਵਿਗਿਆਨੀ ਇਸ ਕਿਤਾਬ ਵਿਚ ਭਾਰਤ ਦੇ ਵਿਗਿਆਨੀਆਂ ਬਾਰੇ ਦੱਸਿਆ ਗਿਆ ਹੈ। ਬੱਚਿਆਂ  ਅਤੇ ਨੌਜਵਾਨਾਂ ਦੇ ਪੜ੍ਹਨ ਲਈ ਇਹ ਕਿਤਾਬ ਬਹੁਤ ਵਧੀਆ ਹੈ...
26/02/2025

ਭਾਰਤ ਦੇ ਵਿਗਿਆਨੀ ਇਸ ਕਿਤਾਬ ਵਿਚ ਭਾਰਤ ਦੇ ਵਿਗਿਆਨੀਆਂ ਬਾਰੇ ਦੱਸਿਆ ਗਿਆ ਹੈ। ਬੱਚਿਆਂ ਅਤੇ ਨੌਜਵਾਨਾਂ ਦੇ ਪੜ੍ਹਨ ਲਈ ਇਹ ਕਿਤਾਬ ਬਹੁਤ ਵਧੀਆ ਹੈ। ਇਹ ਕਿਤਾਬ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਬਾਲੀਆਂ ਚੋ ਤੁਸੀਂ ਬਿਲਕੁਲ ਫ੍ਰੀ ਵਿਚ ਪੜ੍ਹਨ ਲਈ ਲਿਜਾ ਸਕਦੇ ਹੋ।






ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਬਾਲੀਆਂ ਵਿਖੇ ਬੱਚਿਆਂ ਲਈ ਦਿਮਾਗੀ ਪਹੇਲੀਆ ਦੀ ਕਿਤਾਬ ਬਿਲਕੁਲ ਮੁਫ਼ਤ ਵਿੱਚ ਪੜ੍ਹਨ ਲਈ ਲਿਜਾ ਸਕਦੇ ਹੋ।    ...
23/02/2025

ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਬਾਲੀਆਂ ਵਿਖੇ ਬੱਚਿਆਂ ਲਈ ਦਿਮਾਗੀ ਪਹੇਲੀਆ ਦੀ ਕਿਤਾਬ ਬਿਲਕੁਲ ਮੁਫ਼ਤ ਵਿੱਚ ਪੜ੍ਹਨ ਲਈ ਲਿਜਾ ਸਕਦੇ ਹੋ।





06/02/2025

ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਪਿੰਡ/ ਇਲਾਕੇ ਦਾ ਕੋਈ ਵੀ ਨੌਜਵਾਨ, ਵਿਦਿਆਰਥੀ ਕਿਸੇ ਵੀ ਤਰਾਂ ਦੀ ਨੌਕਰੀ ਦੇ ਟੈਸਟਾਂ ਜਾ ਹੋਰ ਪੇਪਰਾਂ ਦੀ ਤਿਆਰੀ ਕਰ ਰਹੇ ਹਨ ਉਹ ਲਾਇਬ੍ਰੇਰੀ ਬਾਲੀਆਂ ਆ ਕੇ ਕੰਪਿਊਟਰ ਤੇ ਤਿਆਰੀ ਕਰ ਸਕਦੇ ਹਨ। ਲਾਇਬ੍ਰੇਰੀ ਬਾਲੀਆਂ ਵਿਖੇ wifi ਚਾਲੂ ਕਰਵਾ ਦਿਤਾ ਗਿਆ ਹੈ।ਵੱਧ ਤੋਂ ਵੱਧ ਲਾਇਬ੍ਰੇਰੀ ਦਾ ਲਾਹਾ ਲਵੋ ਜੀ।
ਸ਼ਹਿਦ ਭਗਤ ਸਿੰਘ ਯਾਦਗਰੀ ਲਾਇਬ੍ਰੇਰੀ ਬਾਲੀਆਂ।

ਸ਼ਹੀਦ ਭਗਤ ਸਿੰਘ ਯਦਗਾਰੀ ਲਾਇਬ੍ਰੇਰੀ ਬਾਲੀਆਂ ਵਿਚ OBJECTIVE MATHEMATICS  VOLUME- 11. JEE ਦੀ ਤਿਆਰੀ ਲਈ ਇਹ ਕਿਤਾਬ ਲਾਇਬ੍ਰੇਰੀ ਵਿਖੇ ਮੌਜ...
01/02/2025

ਸ਼ਹੀਦ ਭਗਤ ਸਿੰਘ ਯਦਗਾਰੀ ਲਾਇਬ੍ਰੇਰੀ ਬਾਲੀਆਂ ਵਿਚ OBJECTIVE MATHEMATICS VOLUME- 11. JEE ਦੀ ਤਿਆਰੀ ਲਈ ਇਹ ਕਿਤਾਬ ਲਾਇਬ੍ਰੇਰੀ ਵਿਖੇ ਮੌਜੂਦ ਹੈ।ਪਿੰਡ/ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਜੇਕਰ ਕੋਈ ਵਿਦਿਆਰਥੀ JEE ਦੀ ਤਿਆਰੀ ਕਰ ਰਿਹਾ ਤਾਂ ਉਹ ਲਾਇਬ੍ਰੇਰੀ ਵਿਖੇ ਆ ਕੇ ਫ੍ਰੀ ਵਿਚ ਤਿਆਰੀ ਕਰ ਸਕਦੇ ਹਨ ਘਰ ਵੀ ਤਿਆਰੀ ਕਰਨ ਲਈ ਲੈ ਕੇ ਜਾ ਸਕਦੇ ਹਨ।





ਸ਼ਹੀਦ ਭਗਤ ਸਿੰਘ ਯਦਗਾਰੀ ਲਾਇਬ੍ਰੇਰੀ ਬਾਲੀਆਂ ਵਿਚ OBJECTIVE MATHEMATICS  JEE ਦੀ ਤਿਆਰੀ ਲਈ ਇਹ ਕਿਤਾਬ ਲਾਇਬ੍ਰੇਰੀ ਵਿਖੇ ਮੌਜੂਦ ਹੈ।ਪਿੰਡ/ਇ...
31/01/2025

ਸ਼ਹੀਦ ਭਗਤ ਸਿੰਘ ਯਦਗਾਰੀ ਲਾਇਬ੍ਰੇਰੀ ਬਾਲੀਆਂ ਵਿਚ OBJECTIVE MATHEMATICS JEE ਦੀ ਤਿਆਰੀ ਲਈ ਇਹ ਕਿਤਾਬ ਲਾਇਬ੍ਰੇਰੀ ਵਿਖੇ ਮੌਜੂਦ ਹੈ।ਪਿੰਡ/ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਜੇਕਰ ਕੋਈ ਵਿਦਿਆਰਥੀ JEE ਦੀ ਤਿਆਰੀ ਕਰ ਰਿਹਾ ਤਾਂ ਉਹ ਲਾਇਬ੍ਰੇਰੀ ਵਿਖੇ ਆ ਕੇ ਫ੍ਰੀ ਵਿਚ ਤਿਆਰੀ ਕਰ ਸਕਦੇ ਹਨ ਘਰ ਵੀ ਤਿਆਰੀ ਕਰਨ ਲਈ ਲੈ ਕੇ ਜਾ ਸਕਦੇ ਹਨ।





ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਬਾਲੀਆਂ ਵਿਖੇ ਪ੍ਰੀਤੀ ਸ਼ੈਲੀ ਆੱਟਮ ਆਰਟ ਵਲੋਂ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ ਕੀਤੀਆਂ ਗਈਆਂ ਜਿਹਨਾਂ ਨੂੰ ...
28/01/2025

ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਬਾਲੀਆਂ ਵਿਖੇ ਪ੍ਰੀਤੀ ਸ਼ੈਲੀ ਆੱਟਮ ਆਰਟ ਵਲੋਂ ਲਾਇਬ੍ਰੇਰੀ ਨੂੰ ਕਿਤਾਬਾਂ ਭੇਂਟ ਕੀਤੀਆਂ ਗਈਆਂ ਜਿਹਨਾਂ ਨੂੰ ਸਟਾਕ ਕਰਦੇ ਹੋਏ । ਇਹ ਸਾਰੀਆਂ ਸਟਾਕ ਰਜਿਸਟਰ ਤੇ ਸਟਾਕ ਕਰ ਦਿਤੀਆਂ ਗਈਆਂ ਹਨ। ਪਾਠਕਾਂ ਨੂੰ ਬੇਨਤੀ ਹੈ ਕਿ ਉਹ ਲਾਇਬ੍ਰੇਰੀ ਚ ਆਕੇ ਕਿਤਾਬਾਂ ਫਰੀ ਪੜ੍ਹਨ ਲਈ ਲਿਜਾ ਸਕਦੇ ਹਨ।




ਨਵੀਂਆਂ ਪੁਸਤਕਾਂ, ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ, ਬਾਲੀਆਂ ਵਿੱਚ ਕੁੱਝ ਨਵੀਆਂ ਪੁਸਤਕਾਂ ਲਿਆਂਦੀਆਂ ਹਨ। ਪਿੰਡ ਤੇ ਇਲਾਕੇ ਦੇ ਪਾਠਕਾਂ ਨੂੰ ...
24/01/2025

ਨਵੀਂਆਂ ਪੁਸਤਕਾਂ, ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ, ਬਾਲੀਆਂ ਵਿੱਚ ਕੁੱਝ ਨਵੀਆਂ ਪੁਸਤਕਾਂ ਲਿਆਂਦੀਆਂ ਹਨ।
ਪਿੰਡ ਤੇ ਇਲਾਕੇ ਦੇ ਪਾਠਕਾਂ ਨੂੰ ਬੇਨਤੀ ਹੈ ਚੰਗੀਆਂ ਪੁਸਤਕਾਂ ਨਾਲ ਸਾਂਝ ਪਾਉਣ ਲਈ ਲਾਇਬ੍ਰੇਰੀ ਨਾਲ ਜੁੜੋ।






Address

Balian
Sangrur
148001

Opening Hours

Monday 4:30pm - 6:30pm
Tuesday 4:30pm - 6:30pm
Wednesday 4:30pm - 6:30pm
Thursday 4:30pm - 6:30pm
Friday 4:30pm - 6:30pm
Saturday 4:30pm - 6:30pm
Sunday 4:30pm - 6:30pm

Alerts

Be the first to know and let us send you an email when ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬਰੇਰੀ ਬਾਲੀਆਂ-ਸੰਗਰੂਰ posts news and promotions. Your email address will not be used for any other purpose, and you can unsubscribe at any time.

Share

Category