Sangrur - ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ

  • Home
  • India
  • Sangrur
  • Sangrur - ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ

Sangrur - ਸਾਡਾ ਨੀ ਕਸੂਰ  ਸਾਡਾ ਜਿਲਾ ਸੰਗਰੂਰ Too Proud To Say “ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ”
(728)

ਅੱਜ ਕੱਲ ਸੰਗਰੂਰ ਨੂੰ ਬੜਾ ਮਜਾਕ ਦਾ ਪਾਤਰ ਬਣਾਇਆਜਾ ਰਿਹਾ, ਵੈਸੇ ਤਾਂ ਖੁਸ਼ੀ ਦੀ ਗੱਲ ਆ ਕਿ ਅਸੀਂ ਸੰਗਰੂਰਈਏ ਲੋਕਾਂ ਦੇ ਚਿਹਰੇ ਤੇ ਮੁਸਕਾਨ ਤਾਂ ਲਿਆਰਹੇ ਹਾਂ,ਪਰ ਬੁਰਾ ਉਦੋਂ ਲੱਗਦਾ, ਜਦੋਂ ਬਜ਼ੁਰਗਾਂ, ਔਰਤਾਂ ਨੂੰ ਮਜਾਕਬਣਾਇਆ ਜਾਂਦਾ..ਕਿਤੇ ਕੋਈ ਪੁੱਠੀ ਸਿੱਧੀ ਹਰਕਤ ਕਰਦਾ ਹੁੰਦਾ, ਉਦੋਂ ਹੀ ਲਿਖਕੇ ਪਾ ਦੇਣਗੇ, ਸਾਡਾ ਨੀ ਕਸੂਰ ਸਾਡਾ ਸ਼ਹਿਰ ਸੰਗਰੂਰ. ਅੱਜ ਉਹਨਾਂ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਕੌਣ ਨੇ ਸੰਗਰੂਰਈਏ, ਕਿਹੜੀ ਆ ਸੰਗਰੂਰ ਦੀ ਧਰਤੀ....
ਇਹ ਉਹ ਪਵਿੱਤਰ ਧਰਤੀ ਆ ਜਿੱਥ

ੇ, ਸਾਹਿਬ ਸਿਰੀ ਗੁਰੂਗੋਬਿੰਦ ਸਿੰਘ ਜੀ, ਸਾਹਿਬ ਸਿਰੀ ਗੁਰੂ ਹਰਗੋਬਿੰਦ ਸਾਹਿਬਜੀ, ਸਾਹਿਬ ਸਿਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ.
ਜਿਸ ਦੀ ਕੁੱਖੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਾ ਸ਼ੇਰ ਪੈਦਾ ਹੋਇਆ, ਉਹ ਸੀ ਸੰਗਰੂਰ ਦੀ ਧੀ ਮਾਤਾ ਰਾਜ ਕੌਰ
ਜਿਹਨੇਂ ਲੰਡਨ ਜਾਕੇ ਹਿਲਾਤਾ ਸੀ ਉਹ ਮੇਰਾ ਵੀਰ ਵੀ ਸੰਗਰੂਰ ਦੇ ਸ਼ਹਿਰ ਸੁਨਾਮ ਤੋਂ ਸ਼ਹੀਦ ਸਰਦਾਰ ਊਧਮ ਸਿੰਘ ਸੀ
ਜਿਹਨਾਂ ਲੋਕਾਂ ਤੋਂ ਆਪਾਂ ਸੂਗ ਮੰਨਦਾ ਆਂ, ਡਰਦੇਆਂ, ਪਿੰਗਲਿਆਂ ਤੋਂ, ਉਹਨਾਂ ਦੀ ਜੋ ਸੇਵਾ ਕਰਦੇ ਨੇ ਭਗਤ ਪੂਰਨ ਸਿੰਘ ਜੀ ਤੋਂ ਬਾਅਦ ਪਿੰਗਲਵਾੜੇ ਦੀ, ਬੀਬੀ ਇੰਦਰਜੀਤ ਕੌਰ ,ਉਹ ਵੀ ਸੰਗਰੂਰ ਦੇ ਆ.
ਸਹੀਦ ਸੇਵਾ ਸਿੰਘ ਠੀਕਰੀਵਾਲ ਦੇਸ ਭਗਤ ਠੀਕਰੀਵਾਲ ਦੇ ਸਨ ਜੋ ਸੰਗਰੂਰ ਜਿਲੇ ਦੇ ਹੀ ਸਨ..
ਜਿਸ ਧਰਤੀ ਨੇ ਕਈ ਕਲਾਕਾਰਾਂ, ਲੀਡਰਾਂ ਨੂੰ ਜਨਮ ਦਿੱਤਾ ਉਹ ਆ ਸੰਗਰੂਰ ਦੀ ਧਰਤੀ. ਜੇਨਹੀ ਯਕੀਨ ਤਾਂ ਦੇਖਲੋ ਭਗਵੰਤ ਮਾਨ ਕੱਲਾ ਹੀ ਲੋਕ ਸਭਾਚ ਝੰਡੇ ਗੱਡੀ ਜਾਦਾਂ..
ਜਿਹਨਾਂ ਦਾ ਜਿਕਰ ਉੱਪਰ ਮੈਂ ਕੀਤਾ ਇਹ ਸੀਸੰਗਰੂਰਈਏ...ਅਜੇ ਤਾਂ ਜੀ ਹੋਰ ਵੀ ਬਹੁਤ ਨੇ ਗੱਲਾਂ, ਮੇਰੇ ਖਿਆਲ ਚ ਹੁਣ ਲੱਗ ਹੀ ਗਿਆ ਹੋਣਾ ਪਤਾ, ਕਿ ਕੌਣ ਨੇ ਸੰਗਰੂਰੀਏ ਮੈਨੂੰ ਤਾਂ ਬਹੁਤ ਮਾਣ ਆ ਕਿ ਮੈਂ ਸੰਗਰੂਰ ਤੋਂ ਹਾਂ ਮੈ..
ਸੋਚ ਸਮਝ ਕੇ ਕੁਮੈਂਟ ਕਰਿਆ ਕਰੋ, ਸੰਗਰੂਰ ਵਾਲਿਆਂ ਤੇ, ਕਿਉਂਕਿ ਸੰਗਰੂਰੀਏ ਅੜਬ ਵ ਬਹੁਤ ਨੇ ਪਤਾ ਜੀ ਕਿਉਂ ?
ਕਿਉਂਕਿ
ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ

31/01/2025

ਇਹ ਕੁੜੀ ਮਿਤੀ 30.01.2025 ਦੀ ਪਿੰਡ ਭੋਲ ਵਿਖੇ ਲੱਭੀ ਹੈ, ਜੇਕਰ ਇਸਦੇ ਮਾਤਾ ਪਿਤਾ ਬਾਰੇ ਕੋਈ ਜਾਣਕਾਰੀ ਹੈ ਤਾਂ ਇਸ ਨੰਬਰ 836-0356790 ਤੇ ਸਾਂਝੀ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਜੀ I 🙏🙏🙏

  Sunita Rani is a well known Indian Athlete from Punjab. She won a Gold Medal at the 1500 m and a bronze Medal in the 5...
18/08/2024



Sunita Rani is a well known Indian Athlete from Punjab. She won a Gold Medal at the 1500 m and a bronze Medal in the 5000m, at the 2002 Asian Games. Sunita was awarded with the honorable Arjuna Award in 1999 and Padma Shri, for her tremendous achievements.

Rani was hit with controversy about her performance at the 2002 Asian Games in Busan, South Korea, after she tested positive for nandrolone, a banned substance that aids recovery, strength, and endurance. Both her medals were revoked. The Indian Olympic Association fought to prove that the doping tests had major procedural irregularities and that the results were not valid. Rani has categorically maintained that she had not taken any banned substances. She had also cleared the dope test in Delhi, on the eve of the Indian team's departure to Busan.

The Olympic Council of Asia later officially admitted that there had been discrepancies in her drug test. On 3 January 2003, the International Association of Athletics Federations officially cleared Rani of doping charges and reinstated her medals. The Amateur Athletic Federation of India held a 'Restoration of Medals' ceremony on 4 February 2003, to officially return Rani's medals.

ਮਿਲੋ ਬਾਜਰੇ-ਵਾਲੇ-ਆਦਮੀ ਨੂੰ ਜੋ ਆਸਟ੍ਰੇਲੀਆ ਅਤੇ ਸੰਗਰੂਰ ਦੇ ਵਿਚਕਾਰ ਉੱਡਦਾ ਹੈ lਸੰਗਰੂਰ ਜ਼ਿਲੇ ਦੇ ਇੱਕ ਪਿੰਡ ਰਾਜਪੁਰਾ ਤੋਂ ਆਸਟਰੇਲੀਅਨ ਆਰਮੀ...
23/12/2023

ਮਿਲੋ ਬਾਜਰੇ-ਵਾਲੇ-ਆਦਮੀ ਨੂੰ ਜੋ ਆਸਟ੍ਰੇਲੀਆ ਅਤੇ ਸੰਗਰੂਰ ਦੇ ਵਿਚਕਾਰ ਉੱਡਦਾ ਹੈ l

ਸੰਗਰੂਰ ਜ਼ਿਲੇ ਦੇ ਇੱਕ ਪਿੰਡ ਰਾਜਪੁਰਾ ਤੋਂ ਆਸਟਰੇਲੀਅਨ ਆਰਮੀ ਤੱਕ ਅਤੇ ਪੰਜਾਬ ਵਿੱਚ ਆਪਣੀਆਂ ਜੜ੍ਹਾਂ ਵੱਲ ਵਾਪਸੀ ਲਈ "ਸਿਹਤਮੰਦ ਮਿੱਟੀ, ਭੋਜਨ ਅਤੇ ਲੋਕ" ਦੇ ਪਿੱਛੇ ਦੂਰਦਰਸ਼ੀ ਦਿਲਪ੍ਰੀਤ ਸਿੰਘ ਦੀ ਯਾਤਰਾ ਇੱਕ ਕਮਾਲ ਦੀ ਕਹਾਣੀ ਹੈ। ਰਵਾਇਤੀ ਖੇਤੀ ਅਭਿਆਸਾਂ ਨੂੰ ਟਿਕਾਊ ਖੇਤੀ-ਕਾਰੋਬਾਰ ਵਿੱਚ ਕ੍ਰਾਂਤੀ ਲਿਆਉਣ ਲਈ ਦਿਲਪ੍ਰੀਤ ਦੀ ਵਚਨਬੱਧਤਾ ਨੇ ਬਾਜਰੇ ਦੀ ਕਾਸ਼ਤ ਵਿੱਚ ਇੱਕ ਨਵਾਂ ਪੈਰਾਡਾਈਮ ਸਥਾਪਤ ਕੀਤਾ ਹੈ, ਜੋ ਪੰਜਾਬ ਦੀਆਂ ਪਾਣੀ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਗਲੋਬਲ ਬਾਜ਼ਾਰਾਂ ਵਿੱਚ ਹੱਲ ਪੇਸ਼ ਕਰਦਾ ਹੈ।

The journey of Dilpreet Singh, the visionary behind "Healthy Soil, Food, and People” from a village in Sangrur district to the Australian Army and back to his roots in Punjab is a remarkable story.

ਅੰਤਰਰਾਸ਼ਟਰੀ ਮੁੱਕੇਬਾਜ਼ ਪਦਮਸ੍ਰੀ ਅਰਜੁਨ ਐਵਾਰਡੀ ਕੌਰ ਸਿੰਘ,  ਪਿੰਡ ਖਨਾਲ ਖੁਰਦ, ਸੰਗਰੂਰ ਨੇ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਦਬਦਬਾ ਕਾਇਮ ਰੱਖ...
27/04/2023

ਅੰਤਰਰਾਸ਼ਟਰੀ ਮੁੱਕੇਬਾਜ਼ ਪਦਮਸ੍ਰੀ ਅਰਜੁਨ ਐਵਾਰਡੀ ਕੌਰ ਸਿੰਘ, ਪਿੰਡ ਖਨਾਲ ਖੁਰਦ, ਸੰਗਰੂਰ ਨੇ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਦਬਦਬਾ ਕਾਇਮ ਰੱਖਿਆ ਅਤੇ ਦੇਸ਼ ਲਈ ਸੋਨ ਤਗਮਾ ਜਿੱਤਿਆ । ਅੱਜ ਉਨ੍ਹਾਂ ਦੇ ਦੇਹਾਂਤ ਦੀ ਦੁਖਦ ਖ਼ਬਰ ਪ੍ਰਾਪਤ ਹੋਈ ਹੈ। ਖੇਡਾਂ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਹਮੇਸ਼ਾ ਸ਼ਲਾਘਾ ਕੀਤੀ ਜਾਵੇਗੀ। ਯਾਦ ਕੀਤਾ ਜਾਵੇਗਾ। ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ 🙏🙏🙏

एशियन गेम्स में भारत का दबदबा बनाए रखने वाले और देश को गोल्ड दिलाने वाले इंटरनेशनल बॉक्सर पद्म श्री अर्जुन अवार्डी कौर सिंह गांव खनाल खुर्द संगरूर के निधन का दुखद समाचार आज प्राप्त हुआ है। खेल के क्षेत्र में उनके योगदान को हमेशा सराहा जाएगा। याद किया जाएगा। ईश्वर दिवंगत आत्मा को अपने चरणों में स्थान दें और परिवार को इस दुखद समय में संभलने की शक्ति प्रदान करें 🙏🙏🙏

International boxer Padma Shri Arjuna awardee Kaur Singh, from village Khanal Khurd, Sangrur, who maintained India's dominance in the Asian Games and won gold for the country. The sad news of his death has been received today. His contribution to the field of sports will always be appreciated, will be remembered. May God rest the departed soul in his feet and give strength to the family 🙏🙏🙏

Kaur Singh is a former Indian heavyweight champion boxer from Punjab. He has represented India in the Los Angeles Olympics in 1984. Singh won three gold medal for senior national boxing championship, Asian Boxing Championship and Asian Games. Singh was born in Jatt Sikh Family of village Khanal Khurd in Sangrur, Punjab's Malwa region. He was a small-time farmer before joining the Indian army in 1973 as havildar at the age of 23 where he participated in the India Pakistan War and was awarded Sena Meda for his bravery and received the Vishisht Sewa Medal in 1988

https://youtu.be/CxPHf_1GHD8
20/09/2022

https://youtu.be/CxPHf_1GHD8

EH KAHANI HAI PIND KALIA,TEHSIL SUNAM ZILA SANGRUR DI. EH KAHANI DASS RAHE NE BABA GURDEV SINGH GUJJAR JI.EH PIND HARYANA DE BORDER TE HAI,SUNO KAHANI,,,,,...

https://youtu.be/yK5r7emG1Wk
20/09/2022

https://youtu.be/yK5r7emG1Wk

Sr. Singh Chahal s/o Sr Virsa Singh Chahal Vill. Dist Gujrawala Pakistan To Sunam Dist Sangrur Punjab India Subscribe My Channel ...

https://youtu.be/qyJUW4TK54Q
20/09/2022

https://youtu.be/qyJUW4TK54Q

Sunam is a city and a municipality in Sangrur district in the Indian state of Punjab. Sunam means the name with a good reputation. According to old people of...

https://youtu.be/CC2tPBg7hHw
20/09/2022

https://youtu.be/CC2tPBg7hHw

Abdur Rasheed Waryah Rajput is an eyewitness of 1947 partition.-~-~~-~~~-~~-~-Please watch: "Vichhora Plus Vichhora || Village Bhooray Near Chamkaur Sahib ||...

https://youtu.be/BJ79hb8bR_k
20/09/2022

https://youtu.be/BJ79hb8bR_k

Kalian, Tehsil Mandi Ahmadgarh District Sangrur Story 1947Muhammad Hanif Manj Rajputجب اپنی آنکھوں کے سامنے ماں باپ اور بھائی کو قتل ہوتے دیکھا۔۔۔اپنوں کی می...

Address

SANGRUR
Sangrur
148001

Alerts

Be the first to know and let us send you an email when Sangrur - ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ posts news and promotions. Your email address will not be used for any other purpose, and you can unsubscribe at any time.

Contact The Organization

Send a message to Sangrur - ਸਾਡਾ ਨੀ ਕਸੂਰ ਸਾਡਾ ਜਿਲਾ ਸੰਗਰੂਰ:

Share