bhagwant_mann_fan_club

bhagwant_mann_fan_club Fan page CM Punjab Bai Bhagwant Mann

ਵੱਧ ਤੋਂ ਵੱਧ ਸ਼ੇਅਰ ਕਰੋ
15/06/2026

ਵੱਧ ਤੋਂ ਵੱਧ ਸ਼ੇਅਰ ਕਰੋ

24/04/2026

ਗੈਰ ਪੰਜਾਬੀਆਂ ਨੂੰ ਰਾਜ ਸਭਾ ਭੇਜਣਾ ਅੱਜ ਪਾਰਟੀ ਨੂੰ ਭਾਰੀ ਪੈ ਰਿਹਾ
ਪਹਿਲਾਂ ਪੰਜਾਬੀਆਂ ਨਾਲ ਧੱਕਾ ਕਰਕੇ ਇਹਨਾਂ ਨੂੰ MP ਬਣਾਇਆ ਅੱਜ ਉਹ ਧੱਕਾ ਕਰਗੇ
ਬਾਕੀ ਕੱਲ ਵੀ ਭਗਵੰਤ ਬਾਈ ਦੇ ਨਾਲ ਸੀ ਅੱਜ ਵੀ ਤੇ ਕੱਲ ਵੀ ਰਹਾਂਗੇ
ਉਮੀਦ ਹੈ ਪਾਰਟੀ ਆਪਣੀਆਂ ਇਹਨਾਂ ਗਲਤੀਆਂ ਤੋਂ ਸਿੱਖੇਗੀ
🙏🏻🙏🏻🙏🏻

14/04/2026

ਕੀ ਤੁਹਾਡੇ ਇਲਾਕੇ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋ ਗਈ ਹੈ??
ਆਪਣੇ ਜ਼ਿਲ੍ਹੇ ਅਤੇ ਮੰਡੀ ਦਾ ਨਾਮ ਜ਼ਰੂਰ ਲਿਖੋ

13/04/2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਮਾਨ ਸਰਕਾਰ ਲੈ ਕੇ ਆਈ ਹੈ ਸੋਧ ਬਿਲ !!

'ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿਲ-2026' ਬਿਲ ਦੀਆਂ ਮੁੱਖ ਵਿਸ਼ੇਸ਼ਤਾਵਾਂ

➡️ ਬੇਅਦਬੀ ਦੀਆਂ ਪਰਿਭਾਸ਼ਾਵਾਂ: ਬਿਲ ਵਿੱਚ ਬੇਅਦਬੀ ਦੀਆਂ ਸਾਰੀਆਂ ਪਰਿਭਾਸ਼ਾਵਾਂ ਸ਼ਾਮਲ ਹਨ

➡️ ਜਾਂਚ: ਇਨ੍ਹਾਂ ਮਾਮਲਿਆਂ ਦੀ DSP ਰੈਂਕ ਦਾ ਅਧਿਕਾਰੀ ਹੀ ਕਰ ਸਕਦਾ ਹੈ ਜਾਂਚ

➡️ ਸਜ਼ਾ: ਘੱਟੋ-ਘੱਟ 10 ਸਾਲ ਤੋਂ ਲੈ ਕੇ ਉਮਰ ਕੈਦ (life imprisonment) ਤੱਕ, ਨਾਲ ਹੀ 5 ਲੱਖ ਤੋਂ 25 ਲੱਖ ਰੁਪਏ ਤੱਕ ਤਜਵੀਜ਼ੀ ਜੁਰਮਾਨਾ

➡️ ਸਾਥੀਆਂ ਲਈ ਸਜ਼ਾ: ਬੇਅਦਬੀ ਵਿੱਚ ਦੋਸ਼ੀ ਦਾ ਸਾਥ ਦੇਣ ਵਾਲ਼ਿਆਂ ਲਈ ਵੀ ਹੈ ਬਰਾਬਰ ਦੀ ਸਜ਼ਾ ਦੀ ਵਿਵਸਥਾ

➡️ ਮਾਨਸਿਕ ਬੀਮਾਰੀ ਵਰਗੀਆਂ ਬਚਾਅ ਦਲੀਲਾਂ ਨੂੰ ਵੀ ਸਖ਼ਤੀ ਨਾਲ ਨਜਿੱਠਣ ਦੀ ਵਿਵਸਥਾ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਲਈ ਕੋਈ ਢਿੱਲ ਨਾ ਰਹੇ।

12/04/2026

ਪੰਜਾਬ ਬਾਰੇ ਸੋਚਿਓ🙏🏻

03/04/2026
08/03/2026

2 ਲੱਖ 60 ਹਜ਼ਾਰ 437 ਕਰੋੜ ਰੁਪਏ ਦਾ ਬਜ਼ਟ ਪੇਸ਼

08/03/2026

ਬਜਟ ਸਪੈਸ਼ਲ
ਮਹਿਲਾਵਾਂ ਨੂੰ 1000 ਰੁਪਏ ਵਾਲੀ ਗਰੰਟੀ ਪੂਰੀ ਹੋਈ

05/03/2026

14ਵੇਂ ਓਵਰ ਚ ਹੁਣੇ ਹੁਣੇ ਅਰਸ਼ਦੀਪ ਨੇ ਵਿਕਟ ਲਈ
ਅਕਸਰ ਪਟੇਲ ਨੇ ਘੈਂਟ ਕੈਚ ਲਿਆ
ਕੂਮੈਂਟਟੇਟਰਾਂ ਨੇ ਇੱਕ ਵਾਰ ਵੀ ਅਰਸ਼ ਦਾ ਨਾਮ ਤੱਕ ਨਹੀਂ ਲਿਆ
Ind vs eng

06/02/2026

🥹 ਬੇਹੱਦ ਮੰਦਭਾਗਾ💔
ਕਿਸਾਨਾਂ ਤੋਂ ਬਿਨ੍ਹਾਂ ਕੋਈ ਵੀ ਪਾਰਟੀ ਕੁਝ ਵੀ ਨਹੀਂ ਇਸ ਤਰ੍ਹਾਂ ਦਾ ਵਰਤਾਰਾ ਨਹੀਂ ਹੋਣਾ ਚਾਹੀਦਾ ਬੈਠ ਕੇ ਮਸਲੇ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ ਸਰਕਾਰ ਨੂੰ
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏🏻

Address

Sangrur

Website

Alerts

Be the first to know and let us send you an email when bhagwant_mann_fan_club posts news and promotions. Your email address will not be used for any other purpose, and you can unsubscribe at any time.

Shortcuts

Share