Kapoor chand bansal

Kapoor chand bansal Contact information, map and directions, contact form, opening hours, services, ratings, photos, videos and announcements from Kapoor chand bansal, Political Party, Samana.

Kapoor Chand Bansal

MC Samana 2026 (Aam Aadmi Party)
Ex President MC Samana 2008-2020
Ex Vice President MC Samana 2002-2007
Ex MC Samana 1997-2002
Ex Vice Chairman MKt Committee SMN

ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਸਥਾਨ ਗੜੀ ਮੁਹੱਲਾ, ਨੇੜੇ ਪੰਚਮੁਖੀ ਮੰਦਿਰ, ਸਮਾਣਾ ਵਿਖੇ ਧਾਰਮਿਕ ਸਮਾਗਮ ਮਨਾਇਆ ਜਾ ਰਿਹਾ ਹੈ।ਇਹ ਸਮਾਗਮ ਖੀਵਾ ...
02/09/2026

ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਸਥਾਨ ਗੜੀ ਮੁਹੱਲਾ, ਨੇੜੇ ਪੰਚਮੁਖੀ ਮੰਦਿਰ, ਸਮਾਣਾ ਵਿਖੇ ਧਾਰਮਿਕ ਸਮਾਗਮ ਮਨਾਇਆ ਜਾ ਰਿਹਾ ਹੈ।
ਇਹ ਸਮਾਗਮ ਖੀਵਾ ਸਪੋਰਟਸ ਕਲੱਬ, ਸਮਾਣਾ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਇਹ ਸਮਾਗਮ ਐਮ.ਸੀ. ਸਰਜੀਤ ਰਾਮ ਪੱਪੀ ਜੀ ਦੀ ਅਗਵਾਈ ਹੇਠ ਹੋ ਰਿਹਾ ਹੈ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸਰਦਾਰ ਸਰਜੀਤ ਸਿੰਘ ਰੱਖੜਾ ਜੀ ਅਤੇ ਕਪੂਰ ਚੰਦ ਬਾਂਸਲ ਜੀ, ਪ੍ਰਧਾਨ ਨਗਰ ਕੌਂਸਲ ਸਮਾਣਾ ਨੇ ਸ਼ਿਰਕਤ ਕੀਤੀ।
🙏 ਜੈ ਬਾਬਾ ਨਗਰ ਖੇੜੇ ਜੀ 🙏
ਸਾਰੀਆਂ ਸੰਗਤਾਂ ਨੂੰ ਭੰਡਾਰੇ ਵਿੱਚ ਪਹੁੰਚ ਕੇ ਪ੍ਰਸ਼ਾਦ ਗ੍ਰਹਿਣ ਕਰਨ ਦੀ ਬੇਨਤੀ ਹੈ।

ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸ੍ਰੀ ਹਨੁਮਾਨ ਚਾਲੀਸਾ ਜੀ ਦੇ ਪਾਠ ਸ਼ਰਧਾ ਅਤੇ ਭਾਵਨਾ ਨਾਲ ਕਰਵਾਏ ਗਏ। ਇਨ੍ਹਾਂ ਪਾਵਨ ਮੌਕਿਆਂ 'ਤੇ ਸਰਦਾਰ ਸੁ...
02/09/2026

ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸ੍ਰੀ ਹਨੁਮਾਨ ਚਾਲੀਸਾ ਜੀ ਦੇ ਪਾਠ ਸ਼ਰਧਾ ਅਤੇ ਭਾਵਨਾ ਨਾਲ ਕਰਵਾਏ ਗਏ। ਇਨ੍ਹਾਂ ਪਾਵਨ ਮੌਕਿਆਂ 'ਤੇ ਸਰਦਾਰ ਸੁਰਜੀਤ ਸਿੰਘ ਰੱਖੜਾ ਸਾਹਿਬ, ਸਾਬਕਾ ਕੈਬਨਿਟ ਮੰਤਰੀ ਪੰਜਾਬ, ਜੀ ਨੇ ਖੁਦ ਵੱਖ-ਵੱਖ ਥਾਵਾਂ 'ਤੇ ਪਹੁੰਚ ਕੇ ਸ਼ਿਰਕਤ ਕੀਤੀ ਅਤੇ ਸੰਗਤ ਨਾਲ ਮਿਲ ਕੇ ਸ੍ਰੀ ਹਨੁਮਾਨ ਚਾਲੀਸਾ ਜੀ ਦੇ ਪਾਠ ਵਿੱਚ ਹਿੱਸਾ ਲਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਸਹਿਬਾਨ ਅਤੇ ਸ਼ਹਿਰ ਵਾਸੀ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ।

🧹 ਮੇਰਾ ਸ਼ਹਿਰ, ਮੇਰਾ ਮਾਣ — ਸਫ਼ਾਈ ਮੁਹਿੰਮ ਦਾ ਸ਼ਾਨਦਾਰ ਆਗਾਜ਼ 🧹“ਮੇਰਾ ਸ਼ਹਿਰ, ਮੇਰਾ ਮਾਣ” ਮੁਹਿੰਮ ਦੇ ਤਹਿਤ ਅੱਜ ਸਰਦਾਰ ਸੁਰਜੀਤ ਸਿੰਘ ਰੱਖੜ...
29/08/2026

🧹 ਮੇਰਾ ਸ਼ਹਿਰ, ਮੇਰਾ ਮਾਣ — ਸਫ਼ਾਈ ਮੁਹਿੰਮ ਦਾ ਸ਼ਾਨਦਾਰ ਆਗਾਜ਼ 🧹
“ਮੇਰਾ ਸ਼ਹਿਰ, ਮੇਰਾ ਮਾਣ” ਮੁਹਿੰਮ ਦੇ ਤਹਿਤ ਅੱਜ ਸਰਦਾਰ ਸੁਰਜੀਤ ਸਿੰਘ ਰੱਖੜਾ ਜੀ ਦੀ ਅਗਵਾਈ ਹੇਠ ਨਗਰ ਕੌਂਸਲ ਸਮਾਣਾ ਵੱਲੋਂ ਸਫ਼ਾਈ ਅਭਿਆਨ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ।
ਇਸ ਮੌਕੇ ਸਾਰੇ ਐਮ.ਸੀ. ਸਾਹਿਬਾਨ, ਨਗਰ ਕੌਂਸਲ ਦੇ ਅਧਿਕਾਰੀ, ਸਮੂਹ ਸਟਾਫ਼ ਅਤੇ ਸਫ਼ਾਈ ਕਰਮਚਾਰੀਆਂ ਨੇ ਇਕਜੁੱਟ ਹੋ ਕੇ ਇਸ ਮੁਹਿੰਮ ਵਿੱਚ ਭਾਗ ਲਿਆ।
ਇਸ ਮੁਹਿੰਮ ਦਾ ਮਕਸਦ ਸਮਾਣਾ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਸਿਹਤਮੰਦ ਬਣਾਉਣਾ ਹੈ।
ਆਓ, ਅਸੀਂ ਸਾਰੇ ਮਿਲ ਕੇ ਆਪਣੇ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਬਣਾਈ ਰੱਖਣ ਲਈ ਆਪਣਾ ਯੋਗਦਾਨ ਪਾਈਏ।
ਸਾਫ਼ ਸਮਾਣਾ — ਸੋਹਣਾ ਸਮਾਣਾ ❤️
ਮੇਰਾ ਸ਼ਹਿਰ, ਮੇਰਾ ਮਾਣ!
#ਮੇਰਾ_ਸ਼ਹਿਰ_ਮੇਰਾ_ਮਾਣ #ਸਫ਼ਾਈ_ਮੁਹਿੰਮ #ਸਾਫ਼_ਸਮਾਣਾ #ਸੋਹਣਾ_ਸਮਾਣਾ #ਨਗਰਕੌਂਸਲਸਮਾਣਾ

 #ਰੱਖੜੀਦੀਆਂਵਧਾਈਆਂ #ਰੱਖੜੀ #ਰੱਖੜੀਦਾਤਿਉਹਾਰ #ਭੈਣਭਰਾਦਾਪਿਆਰ #ਭੈਣਭਰਾਦਾਰਿਸ਼ਤਾ
28/08/2026

#ਰੱਖੜੀਦੀਆਂਵਧਾਈਆਂ
#ਰੱਖੜੀ
#ਰੱਖੜੀਦਾਤਿਉਹਾਰ
#ਭੈਣਭਰਾਦਾਪਿਆਰ
#ਭੈਣਭਰਾਦਾਰਿਸ਼ਤਾ













🙏🙏🙏🙏
22/08/2026

🙏🙏🙏🙏

08/08/2026
08/08/2026
               🐕 Stray Dog Vaccination CampaignNagar Council Samana is conducting a stray dog vaccination campaign acros...
08/08/2026



🐕 Stray Dog Vaccination Campaign
Nagar Council Samana is conducting a stray dog vaccination campaign across different wards of the city.
Under this campaign, our team is visiting different areas and vaccinating stray dogs to help protect both the animals and the residents of Samana. 🐕❤️
If you want to get a stray dog vaccinated in your area, please contact:
📞 +91 98150 75967
If you face any problem during the campaign or have any information regarding stray dogs that need vaccination, please let us know.
Together, let’s make Samana a safer and animal-friendly city. 🙏
Nagar Council Samana

🐕 ਅਵਾਰਾ ਕੁੱਤਿਆਂ ਦੀ ਵੈਕਸੀਨੇਸ਼ਨ ਮੁਹਿੰਮ
ਨਗਰ ਕੌਂਸਲ ਸਮਾਣਾ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਅਵਾਰਾ ਕੁੱਤਿਆਂ ਦੀ ਵੈਕਸੀਨੇਸ਼ਨ ਮੁਹਿੰਮ ਚਲਾਈ ਜਾ ਰਹੀ ਹੈ।
ਇਸ ਮੁਹਿੰਮ ਤਹਿਤ ਸਾਡੀ ਟੀਮ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਅਵਾਰਾ ਕੁੱਤਿਆਂ ਦੀ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। 🐕❤️
ਜੇਕਰ ਤੁਹਾਡੇ ਇਲਾਕੇ ਵਿੱਚ ਕਿਸੇ ਅਵਾਰਾ ਕੁੱਤੇ ਦੀ ਵੈਕਸੀਨੇਸ਼ਨ ਕਰਵਾਉਣੀ ਹੈ ਤਾਂ ਇਸ ਨੰਬਰ 'ਤੇ ਸੰਪਰਕ ਕਰੋ:
📞 +91 98150 75967
ਜੇਕਰ ਮੁਹਿੰਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਜਾਂ ਕੋਈ ਹੋਰ ਜਾਣਕਾਰੀ ਦੇਣੀ ਹੋਵੇ, ਤਾਂ ਸਾਨੂੰ ਜ਼ਰੂਰ ਦੱਸੋ।
ਆਓ, ਮਿਲ ਕੇ ਸਮਾਣਾ ਸ਼ਹਿਰ ਨੂੰ ਸੁਰੱਖਿਅਤ ਅਤੇ ਪਸ਼ੂ-ਮਿੱਤਰ ਬਣਾਈਏ। 🙏
ਨਗਰ ਕੌਂਸਲ ਸਮਾਣਾ

Address

Samana

Telephone

9815621892

Website

Alerts

Be the first to know and let us send you an email when Kapoor chand bansal posts news and promotions. Your email address will not be used for any other purpose, and you can unsubscribe at any time.

Shortcuts

Share