ਇੰਦਰਜੀਤ ਸਿੰਘ.

ਇੰਦਰਜੀਤ ਸਿੰਘ. I had thought of serving the country by joining the Indian Army but luck did not favor me.

05/09/2026
Dr Surjit Singh Dahiya ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ   🎊🎂
01/09/2026

Dr Surjit Singh Dahiya ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
🎊🎂

31/08/2026

ਪੰਜਾਬ ਚਂ ਆਊਗੀ Bjp ਪੰਜਾਬ ਦਾ bjp, ਤੋਂ ਬਿਨਾਂ ਕੌਈ ਹੀਲਾ ਵੀ ਨਹੀਂ

27/06/2026

MMSBY.ਹੋਈ ਫੇਲ

ਹਲਕਾ ਸਮਾਣਾ ਤੋਂ ਭਾਜਪਾ ਦੇ ਇੰਚਾਰਜ ਸੁਰਿੰਦਰ ਸਿੰਘ ਖੇੜਕੀ ਬਣੇ ਹਲਕਾ ਸਮਾਣਾ ਦੇ ਲੋਕਾਂ ਦੀ ਪਹਿਲੀ ਪਸੰਦ
18/06/2026

ਹਲਕਾ ਸਮਾਣਾ ਤੋਂ ਭਾਜਪਾ ਦੇ ਇੰਚਾਰਜ ਸੁਰਿੰਦਰ ਸਿੰਘ ਖੇੜਕੀ ਬਣੇ ਹਲਕਾ ਸਮਾਣਾ ਦੇ ਲੋਕਾਂ ਦੀ ਪਹਿਲੀ ਪਸੰਦ

ਉਸੇ ਸਿਰਜਣਹਾਰ ਵਾਹਿਗੁਰੂ ਨੂੰ ਹਰੇਕ ਪੱਲ ਜਪਣਾ ਚਾਹੀਦਾ ਹੈ 🙏🙏
17/06/2026

ਉਸੇ ਸਿਰਜਣਹਾਰ ਵਾਹਿਗੁਰੂ ਨੂੰ ਹਰੇਕ ਪੱਲ ਜਪਣਾ ਚਾਹੀਦਾ ਹੈ 🙏🙏

05/06/2026

ਸ਼ਹਿਰ-ਸ਼ਹਿਰ ਵਿੱਚ ਭਾਜਪਾ ਦੇ ਵਧਦੇ ਕਦਮਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦਾ ਸੁਨਹਿਰੀ ਭਵਿੱਖ ਹੁਣ ਸਿਰਫ਼ ਭਾਰਤੀ ਜਨਤਾ ਪਾਰਟੀ ਦੇ ਮਜ਼ਬੂਤ ਹੱਥਾਂ ਵਿੱਚ ਹੀ ਸੁਰੱਖਿਅਤ ਹੈ।

ਅੱਜ ਦਾ ਸੁੰਦਰ ਵਿਚਾਰ  ゚viralシ
31/05/2026

ਅੱਜ ਦਾ ਸੁੰਦਰ ਵਿਚਾਰ
゚viralシ

ਹੇ ਸਾਈਂ,, ਕਲਜੁਗ ਦੀ ਸ੍ਰਿਸ਼ਟੀ ਕੁੱਤੇ ਮੂੰਹੀਂ ਹੋ ਗਈ ਹੈ, ਇਹ ਹੁਣ ਹੱਕ ਬੇਹੱਕ ਨਹੀਂ ਦੇਖਦੀ, ਮੋਇਆਂ ਦਾ ਮਾਸ ਖਾਂਦੀ ਹੈ ਭਾਵ ਕਿ ਗਰੀਬ ਅਤੇ ਲਾ...
16/05/2026

ਹੇ ਸਾਈਂ,, ਕਲਜੁਗ ਦੀ ਸ੍ਰਿਸ਼ਟੀ ਕੁੱਤੇ ਮੂੰਹੀਂ ਹੋ ਗਈ ਹੈ, ਇਹ ਹੁਣ ਹੱਕ ਬੇਹੱਕ ਨਹੀਂ ਦੇਖਦੀ, ਮੋਇਆਂ ਦਾ ਮਾਸ ਖਾਂਦੀ ਹੈ ਭਾਵ ਕਿ ਗਰੀਬ ਅਤੇ ਲਾਚਾਰ ਹੋਏ ਲੋਕਾਂ ਦਾ ਖੂਨ ਚੂਸ ਰਹੀ ਹੈ।
ਰਾਜੇ ਪਰਜਾ ਨੂੰ ਪਾਲਣ ਦੀ ਬਜਾਇ ਆਪਣੇ ਪੇਟ ਪਰਿਵਾਰ ਪਾਲ਼ ਰਹੇ ਹਨ ਜਨਤਾ ਨਾਲ਼ ਧੋਖਾ ਧੜੀ ਵਰਗੇ ਪਾਪ ਕਰਨ ਲੱਗ ਪਏ ਹਨ, ਲੋਕਾਈ ਦੇ ਹੱਕ ਹਕੂਕਾਂ ਦੀ ਰਾਖੀ ਕਰਨ ਲਈ ਜੋ ਸਿਸਟਮ ਬਣਾਇਆ ਸੀ ਉਹ ਉਲਟਾ ਉਨ੍ਹਾਂ ਨੂੰ ਹੀ ਝੱਫਣ ਲੱਗ ਪਿਆ ਹੈ ਭਾਵ ਕਿ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ।🙏

Address

Wadaichan Patti Samana
Samana
147101

Website

Alerts

Be the first to know and let us send you an email when ਇੰਦਰਜੀਤ ਸਿੰਘ. posts news and promotions. Your email address will not be used for any other purpose, and you can unsubscribe at any time.

Shortcuts

Share

Category