08/09/2026
ਨਸ਼ੇ ਖ਼ਿਲਾਫ ਉੱਠੀ ਆਵਾਜ਼ ਹੋਈ ਖਾਮੋਸ਼ ❗
ਹਰਪਾਲ ਚੀਮਾ ਨੂੰ ਸਵਾਲ ਕਰਨ ਵਾਲਾ ਗੁਲਜ਼ਾਰ ਸਿੰਘ ਨਹੀਂ ਰਿਹਾ❗
ਆਪ ਆਗੂਆਂ ਵੱਲੋਂ ਡਰਾਉਣ ਧਮਕਾਉਣ ‘ਤੇ ਗੁਲਜ਼ਾਰ ਸਿੰਘ ਨੇ ਖਾਦੀ ਸੀ ਸਲਫ਼ਾਸ❗
ਮਰਨ ਤੋਂ ਪਹਿਲਾਂ ਗੁਲਜ਼ਾਰ ਸਿੰਘ ਨੇ ਮੰਤਰੀ ਅਤੇ ਆਪ ਆਗੂਆਂ ਖ਼ਿਲਾਫ ਬਿਆਨ ਦਰਜ਼ ਕਰਵਾਏ ਸਨ❗
ਇਹ ਹੈ ਆਪ ਸਰਕਾਰ ਦਾ ਅਸਲ ਚਿਹਰਾ ਜੋ ਅੱਜ ਆਪਣੇ ਖ਼ਿਲਾਫ ਉੱਠਣ ਵਾਲੀ ਆਵਾਜ਼ ਨੂੰ ਦਬਾਉਣ ਲਈ ਹਰ ਹੀਲਾ ਵਰਤਦੀ ਹੈ❗
ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਦੋਸ਼ੀ ਮੰਤਰੀ ਹਰਪਾਲ ਚੀਮਾ ਅਤੇ ਆਗੂਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ❗