Sukhwinder Bakraha

Sukhwinder Bakraha sicial service

02/08/2023
29/11/2022

ਅੱਜ ਮੈਂ ਪਟਿਆਲਾ ਜਾ ਰਿਹਾ ਸੀ ਟੋਲ ਵਾਲਿਆਂ ਮੇਰੀ ਗੱਡੀ ਰੋਕ ਲਈ ਕਹਿੰਦੇ ਟੋਲ ਕੱਢ ਮੈ ਕਿਹਾ ਕਿ ਇਹ ਟੋਲ ਤਾਂ 23/10/2022 ਨੂੰ ਬੰਦ ਹੋ ਗਿਆ ਸੀ???????????????
ਸੋਸ਼ਲ ਮੀਡੀਆ ਤੇ ਬਹੁਤ ਰੋਲਾ ਪਿਆ ਸੀ😂😂😂😂😂🤑🤑🤑🤑😜😜😶😇😇😇😇😇

ਪਿਛਲੇ ਦਿਨਾਂ ਵਿੱਚ ਦਿੱਲੀ ਵਿੱਚ ਬੀਤਾਏ ਪਲਾਂ ਦੀਆਂ ਯਾਦਗਾਰ ਤਸਵੀਰਾਂ .ਦਿਲ ਵਿੱਚ ਬਹੁਤ ਸਾਰੀਆਂ ਯਾਦਾਂ ਨਾਲ
01/05/2022

ਪਿਛਲੇ ਦਿਨਾਂ ਵਿੱਚ ਦਿੱਲੀ ਵਿੱਚ ਬੀਤਾਏ ਪਲਾਂ ਦੀਆਂ ਯਾਦਗਾਰ ਤਸਵੀਰਾਂ .ਦਿਲ ਵਿੱਚ ਬਹੁਤ ਸਾਰੀਆਂ ਯਾਦਾਂ ਨਾਲ

30/03/2022

ਚੜ੍ਹਨ ਵਾਲਿਓ ਹੱਕਾਂ ਦੀ ਭੇਟ ਉੱਤੇ,
ਥੋਨੂੰ ਸ਼ਰਧਾ ਦੇ ਫੁੱਲ ਚੜ੍ਹਾਉਣ ਲੱਗਿਆਂ ।
ਥੋਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ,
ਇੱਕ ਦੋ ਪਿਆਰ ਦੇ ਹੰਝੂ ਵਹਾਉਣ ਲੱਗਿਆਂ ।

ਥੋਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ,
ਮੁੱਢ ਬੰਨ੍ਹਿਐਂ ਤੁਸੀਂ ਕਹਾਣੀਆਂ ਦਾ ।
ਸੌਂਹ ਖਾਂਦੇ ਹਾਂ ਅਸੀਂ ਜੁਆਨੀਆਂ ਦੀ,
ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ।

26/03/2022

ਮਾਂ ਧਰਤੀਏ ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ

ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰਈਂ ਵੇ ਸੂਰਜਾ……

Address

Samana
147102

Telephone

+919876278924

Website

Alerts

Be the first to know and let us send you an email when Sukhwinder Bakraha posts news and promotions. Your email address will not be used for any other purpose, and you can unsubscribe at any time.

Share

Category