Youth Akali Dal Ropar

Youth Akali Dal Ropar Official Page of Youth Akali Dal Ropar

Ropar de Youth de Jarnail Jaspreet Singh Kamaalpur nu Core Committee member bnaun te Party High Command da bht bht Dhanw...
24/10/2016

Ropar de Youth de Jarnail Jaspreet Singh Kamaalpur nu Core Committee member bnaun te Party High Command da bht bht Dhanwaad

29/09/2016

Punjab today achieved yet another milestone in terms of solar power sector with inauguration of the largest single location solar power plant in the state with capacity of 31.5 MW at village Mirpur Kalan in district Mansa. Farmers, who have given their land for this Rs. 200 crore project, would get return at the rate of Rs. 50,000 per acre with an annual increase of 5 percent. SAD-BJP government has installed solar lights in 1000 villages at a cost of Rs. 100 crore and our mission is to equip each of the 12000 villages in the state with solar lights in next 5 years.

ਅੱਜ ਪੰਜਾਬ ਨੇ ਜ਼ਿਲ੍ਹਾ ਮਾਨਸਾ ਦੇ ਪਿੰਡ ਮੀਰਪੁਰ ਕਲਾਂ ਵਿਖੇ 31.5 ਮੈਗਾਵਾਟ ਦੀ ਸਮਰੱਥਾ ਵਾਲਾ ਸੂਰਜੀ ਊਰਜਾ ਪਲਾਂਟ ਸਥਾਪਿਤ ਕਰਕੇ ਸੂਰਜੀ ਊਰਜਾ ਦੇ ਖੇਤਰ 'ਚ ਇੱਕ ਹੋਰ ਪੁਲਾਂਘ ਪੁੱਟੀ ਹੈ। ਜਿਨ੍ਹਾਂ ਕਿਸਾਨਾਂ ਨੇ ਇਸ 200 ਕਰੋੜ ਦੀ ਲਾਗਤ ਵਾਲੇ ਪ੍ਰਾਜੈਕਟ ਲਈ ਆਪਣੀ ਜ਼ਮੀਨ ਦਿੱਤੀ ਹੈ ਉਹਨਾਂ ਨੂੰ ਸਾਲਾਨਾ 5 ਫੀਸਦੀ ਦੇ ਵਾਧੇ ਨਾਲ ਪ੍ਰਤੀ ਏਕੜ ਦੇ 50,000 ਰੁਪਏ ਦਿੱਤੇ ਜਾਣਗੇ। ਪੰਜਾਬ ਦੇ ਸਾਰੇ ਪਿੰਡਾਂ ਅੰਦਰ ਸੀਮੇਂਟ ਦੀਆਂ ਗਲੀਆਂ-ਨਾਲੀਆਂ, ਸੋਲਰ ਲਾਈਟਾਂ ਤੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਕਰੀਬ 40 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ਉਲੀਕੇ ਗਏ ਹਨ ਜੋ ਅਗਲੇ ਪੰਜ ਸਾਲਾਂ ਵਿਚ ਮੁਕੰਮਲ ਹੋ ਜਾਣਗੇ।

29/09/2016

The villages in Punjab which are 10 km from the international border with Pakistan are being evacuated while additional Border Security Force (BSF) troops have moved in closer in indications that a war with Pakistan in the wake of the Uri terror attack is imminent.

  Zindabad
29/09/2016

Zindabad

29/09/2016
ਕੱਲ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅਤੇ ਵੀਰਾਂ ਦੀ ਕਿਰਪਾ ਸਦਕਾ  #ਜਸਪ੍ਰੀਤ_ਸਿੰਘ_ਜੱਸਾ_ਕਮਾਲਪੁਰ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਰੋਪੜ ਦੇ ਨੌਜ...
15/09/2016

ਕੱਲ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅਤੇ ਵੀਰਾਂ ਦੀ ਕਿਰਪਾ ਸਦਕਾ #ਜਸਪ੍ਰੀਤ_ਸਿੰਘ_ਜੱਸਾ_ਕਮਾਲਪੁਰ ਦੀ ਅਗਵਾਈ ਵਿੱਚ ਯੂਥ ਅਕਾਲੀ ਦਲ ਰੋਪੜ ਦੇ ਨੌਜਵਾਨਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੁਆਰਾ ਰੋਪੜ-ਫਗਵਾੜਾ ਸੜਕ ਦੇ ਨੀਂਹ ਪੱਥਰ ਸਮਾਗਮ ਚ ਡਾ. ਦਲਜੀਤ ਸਿੰਘ ਚੀਮਾਂ ਕੈਬਨਿਟ ਮੰਤਰੀ ਪੰਜਾਬ, ਬੀਬੀ ਸਤਵੰਤ ਕੌਰ ਸੰਧੂ ਸਾਬਕਾ ਕੈਬਨਿਟ ਮੰਤਰੀ ਪੰਜਾਬ, ਬੀਬੀ ਜਗਮੀਤ ਕੌਰ ਸੰਧੂ ਹਲਕਾ ਇੰਚਾਰਜ ਸ਼੍ਰੀ ਚਮਕੌਰ ਸਾਹਿਬ ਦੀ ਅਗਵਾਈ ਚ ਬਹੁਤ ਵੱਡੇ ਕਾਫਲੇ ਦੇ ਰੂਪ ਚ ਸ਼ਮੂਲੀਅਤ ਕੀਤੀ।।🚩🚩🚩🚩

13/09/2016


Imaandar AAP
02/09/2016

Imaandar AAP

ਭਗਵੰਤ ਮਾਨ ਨੂੰ ਤਾਂ ਸਿਰੋਪਾਓ ਪੈਣ ਲੱਗ ਗੲੇ ਨੇ ਅੱਜ ਲਾੲੀਵ ਹੋੲਿਅਾ ਟਿਕਟਾਂ ਦੀ ਵੰਡ ਤੇ ਸਫਾੲੀਅਾਂ ਦੇ ਰਿਹਾ ਸੀ ਪਰ ਕਿਸੇ ਵੀ ਸਵਾਲ ਦਾ ਜਵਾਬ ਨ...
19/08/2016

ਭਗਵੰਤ ਮਾਨ ਨੂੰ ਤਾਂ ਸਿਰੋਪਾਓ ਪੈਣ ਲੱਗ ਗੲੇ ਨੇ ਅੱਜ ਲਾੲੀਵ ਹੋੲਿਅਾ ਟਿਕਟਾਂ ਦੀ ਵੰਡ ਤੇ ਸਫਾੲੀਅਾਂ ਦੇ ਰਿਹਾ ਸੀ ਪਰ ਕਿਸੇ ਵੀ ਸਵਾਲ ਦਾ ਜਵਾਬ ਨਹੀ ਦੇ ਸਕਿਅਾ ..... ਸਕਰੀਨ ਸ਼ਾਟ ਚ ਲੋਕਾਂ ਦਾ ਪਿਅਾਰ ਦੇਖੋ ਕਿੰਨਾ ਮਿਲ ਰਿਹਾ.....

Punjaab de Veera nu benti is gal te gaur kro
12/08/2016

Punjaab de Veera nu benti is gal te gaur kro

Dhanwaad saare kisana daaa
03/08/2016

Dhanwaad saare kisana daaa

Address

Rupnagar
140001

Telephone

8437094047

Website

Alerts

Be the first to know and let us send you an email when Youth Akali Dal Ropar posts news and promotions. Your email address will not be used for any other purpose, and you can unsubscribe at any time.

Contact The Organization

Send a message to Youth Akali Dal Ropar:

Share